Home / ਦੁਨੀਆ ਭਰ / ਗੁਰੂ ਕੀ ਨਗਰੀ ਅੰਮ੍ਰਿਤਸਰ ਤੋਂ ਆਈ ਵੱਡੀ ਖਬਰ

ਗੁਰੂ ਕੀ ਨਗਰੀ ਅੰਮ੍ਰਿਤਸਰ ਤੋਂ ਆਈ ਵੱਡੀ ਖਬਰ

ਦੱਸ ਦਈਏ ਕਿ ਗੁਰੂ ਨਾਨਕ ਦੇਵ ਹਸ-ਪਤਾਲ ਦੇ ਕਾਰਡਿਓ ਥ੍ਰੈਸਿਸ ਵਾਰਡ ’ਚ ਰੱਖੇ ਗਏ ਪਾਜ਼ੇ-ਟਿਵ ਵਿਅਕਤੀ ਨੇ ਅੱਜ ਖੂਬ ਹੰ-ਗਾਮਾ ਕੀਤਾ। ਘਰ ਜਾਣ ਦੀ ਜਿੱਦ ’ਤੇ ਅੜੇ ਰਹੇ ਇਨ੍ਹਾਂ ਨੇ ਭੋਜਨ ਖਾਣ ਤੋਂ ਵੀ ਮਨਾ ਕਰਦੇ ਹੋਏ ਭੁੱਖ ਹੜ-ਤਾਲ ਸ਼ੁਰੂ ਕਰ ਦਿੱਤੀ ਹੈ। ਉਥੇ ਹੀ ਉਚ ਅਧਿਕਾਰੀਆਂ ਵਲੋਂ ਮਨਾਉਣ ’ਤੇ ਵੀ ਇਹ ਉਹ ਬਿਲਕੁਲ ਵੀ ਸੁਣਨ ਨੂੰ ਤਿਆਰ ਨਹੀਂ ਹਨ। ਫਿਲਹਾਲ ਹਸਪ-ਤਾਲ ਅਧਿਕਾਰੀਆਂ ਵਲੋਂ ਵਾਰਡ ਦੇ ਬਾਹਰ ਸੁਰੱ-ਖਿਆ ਵਧਾ ਦਿੱਤੀ ਗਈ ਹੈ।ਜਾਣਕਾਰੀ ਮੁਤਾਬਕ ਕਾਰਡਿਓ ਥੈ੍ਰਸਿਸ ਵਾਰਡ ’ਚ 23 ਕ-ਰੋਨਾ ਵਿਅਕਤੀਆਂ ਨੂੰ ਰੱਖਿਆ ਗਿਆ ਹੈ। ਜਿਨ੍ਹਾਂ ’ਚ ਕ-ਰੋਨਾ ਸੰਬੰਧੀ ਕੋਈ ਵੀ ਲੱਛਣ ਨਹੀਂ ਹੈ ਪਰ ਉਨ੍ਹਾਂ ਦੀ ਰਿਪੋ-ਰਟ ਪਾਜ਼ੇ-ਟਿਵ ਆਈ ਹੈ। ਵਾਰਡ ਦੇ ਇੰਚਾਰਜ ਡਾ. ਹਰਪ੍ਰੀਤ ਸਿੰਘ ਨੇ ਦੱਸਿਆ ਕਿ ਵਿਭਾਗ ਦੇ ਨਿਰਦੇਸ਼ਾਂ ਤਹਿਤ ਵਾਰਡ ’ਚ ਮੌਜੂਦ ਕ-ਰੋਨਾ ਮਰੀ-ਜ਼ਾਂ ’ਚੋਂ ਦੋ ਦੀ ਰੈਂਡਮ ਸੈਂਪਲੰਗ ਕੀਤੀ ਗਈ ਹੈ, ਜਿਸ ਦੀ ਰਿਪੋਰਟ ਆਉਣੀ ਬਾਕੀ ਹੈ। ਉਕਤ ਵਿਅਕਤੀ ਅੱਜ ਘਰ ਜਾਣ ਦੀ ਜਿੱਦ ਨੂੰ ਲੈ ਕੇ ਕਾਫੀ ਬੈ-ਚੇਨ ਹੋ ਗਏ। ਮਰੀ-ਜ਼ਾਂ ਨੇ ਦੁਪਹਿਰ ਅਤੇ ਰਾਤ ਦਾ ਭੋਜਨ ਖਾਣ ਤੋਂ ਮਨਾ ਕਰ ਦਿੱਤਾ, ਕਈਆਂ ਨੇ ਤਾਂ ਭੋਜਨ ਵੀ ਸੁੱ-ਟ ਦਿੱਤਾ। ਇਸ ਮਾਮਲੇ ਦੀ ਜਾਣਕਾਰੀ ਤੁਰੰਤ ਮੈਡੀ-ਕਲ ਵਿਭਾਗ ਦੇ ਪ੍ਰਮੁੱਖ ਤੇ ਕ-ਰੋਨਾ ਦੇ ਨੋਡਲ ਅਫਸਰ ਅਧਿਕਾਰੀ ਡਾ. ਸ਼ਿਵਚਰਨ ਨੂੰ ਦਿੱਤੀ ਗਈ। ਉਨ੍ਹਾਂ ਨੇ ਮੌਕੇ ’ਤੇ ਆ ਕੇ ਨੂੰ ਕਾਫੀ ਸਮਝਾਇਆ ਪਰ ਉਹ ਘਰ ਜਾਣ ਦੀ ਜਿੱ-ਦ ’ਤੇ ਅੜੇ ਰਹੇ। ਦੱਸਣਯੋਗ ਹੈ ਕਿ ਡਾ. ਸ਼ਿਵਚਰਨ ਦੇ ਬਾਅਦ ਮੈਡੀ-ਕਲ ਕਾਲਜ ਦੀ ਪ੍ਰਿੰਸੀਪਲ ਡਾ. ਸੁਜਾਤਾ ਸ਼ਰਮਾ ਅਤੇ ਹਸਪ-ਤਾਲ ਦੇ ਮੈਡੀ-ਕਲ ਸੁਪਰੀਟੈਂਡੇਂਟ ਡਾ. ਰਮਨ ਸ਼ਰਮਾ ਵੀ ਵਾਰਡ ’ਚ ਪਹੁੰਚੇ ਅਤੇ ਉਨ੍ਹਾਂ ਨਾਲ ਗੱਲ-ਬਾਤ ਕੀਤੀ ਪਰ ਉਨ੍ਹਾਂ ਨੇ ਸਾਫ ਕਹਿ ਦਿੱਤਾ ਹੈ ਕਿ ਉਹ ਤੰਦਰੁਸਤ ਹਨ, ਉਨ੍ਹਾਂ ਨੂੰ ਘਰ ਭੇਜ ਦਿੱਤਾ ਜਾਵੇ। ਅਧਿਕਾਰੀਆਂ ਨੇ ਵਿਅਕਤੀਆਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਘਰ ਭੇਜੇ ਜਾਣ ਸਬੰੰਧੀ ਕੋਈ ਵੀ ਗਾਇਡਲਾਈਨ ਨਹੀਂ ਆਈ ਹੈ ਅਤੇ ਉਨ੍ਹਾਂ ਦੀ ਰਿਪੋਰਟ ਵੀ ਨੈਗੇਟਿਵ ਨਹੀਂ ਆਈ ਹੈ। ਉਨ੍ਹਾਂ ਨੇ ਮਾਮਲਾ ਅਧਿਕਾਰੀਆਂ ਦੇ ਧਿਆਨ ’ਚ ਲਿਆ ਦਿੱਤਾ ਹੈ। ਖਬਰ ਲਿਖੇ ਜਾਣ ਤਕ ਵਿਅਕਤੀਆਂ ਨੇ ਵਾਰਡ ’ਚ ਖਾਣਾ ਨਹੀਂ ਖਾਦਾ ਸੀ ਅਤੇ ਉਨ੍ਹਾਂ ਲਈ ਹਸਪ-ਤਾਲ ਅਧਿਕਾਰੀਆਂ ਵਲੋਂ ਭੇਜਿਆ ਗਿਆ ਫਰੂਟ, ਖਾਣਾ, ਦੁੱਧ ਉਸੇ ਤਰ੍ਹਾਂ ਹੀ ਪਿਆ ਹੋਇਆ ਹੈ।

error: Content is protected !!