ਮੌਸਮ ਦੀ ਆਈ ਤਾਜ਼ਾ ਖਬਰ

ਇਸ ਵੇਲੇ ਦੀ ਵੱਡੀ ਖਬਰ ਆ ਰਹੀ ਮੌਸਮ ਵਿਭਾਗ ਦੇ ਖੇਤਰ ਵਿੱਚੋ ਆਉ ਜਾਣਦੇ ਪੂਰੀ ਖਬਰ ਬਾਰੇ ਮੀਡੀਆ ਰਿਪੋਰਟਾਂ ਅਨੁਸਾਰ ਤਾਜ਼ਾ ਵੈਸਟਰਨ ਡਿਸਟ੍ਬੇਂਸ ਦੇ ਪੰਜਾਬ ਚ ਦਾਖਲ ਹੋਣ ਸਾਰ 10 ਮਈ ਤੋਂ ਇੱਕ ਵਾਰ ਫੇਰ ਮੀਂਹ-ਹਨ੍ਹੇ-ਰੀਆਂ ਦੀ ਵਾਪਸੀ ਹੋਣੀ ਤੈਅ ਹੈ।ਦੱਸ ਦੇਈਏ ਕਿ ਆਗਾਮੀ 2 ਤੋਂ 6 ਘੰਟਿਆਂ ਦੌਰਾਨ ਬਰਨਾਲਾ, ਸੰਗਰੂਰ, ਨਾਭਾ, ਮਾਲੇਰਕੋਟਲਾ, ਪਟਿਆਲਾ, ਖੰਨਾ, ਸਮਰਾਲਾ, ਨਵਾਂਸ਼ਹਿਰ, ਫਤਿਹਗੜ੍ਹ ਸਾਹਿਬ, ਅਮਲੋਹ, ਰਾਜਪੁਰਾ, ਧੂਰੀ, ਰੂਪਨਗਰ, ਖਰੜ, ਕੁਰਾਲੀ, ਚੰਡੀਗੜ੍ਹ, ਮੁਹਾਲੀ, ਪੰਚਕੂਲਾ, ਅੰਬਾਲਾ, ਸੁਨਾਮ, ਲਗਿਰਾਗਾਗਾ, ਮਾਨਸਾ ਬੁਢਲਾਡਾ ਹਨੇਰੀ ਨਾਲ ਹਲਕਾ/ਦਰਮਿਆਨਾ ਮੀਂਹ ਪੁੱਜ ਰਿਹਾ ਹੈ। ਹਿਮਾਚਲ ਨਾਲ ਲਗਦੇ ਹਿੱਸਿਆਂ ਚ ਭਾਰੀ ਮੀਂਹ ਦੀ ਉਮੀਦ ਹੈ। ਜਿਕਰਯੋਗ ਹੈ ਕਿ ਤੜਕਸਾਰ ਤੋਂ ਅੰਮ੍ਰਿਤਸਰ, ਗੁਰਦਾਸਪੁਰ, ਫਿਰੋਜ਼ਪੁਰ, ਫਰੀਦਕੋਟ, ਮੁਕਤਸਰ, ਬਠਿੰਡਾ, ਮੋਗਾ, ਜਲੰਧਰ, ਹੁਸ਼ਿਆਰਪੁਰ, ਨਵਾਂਸ਼ਹਿਰ ਤੇ ਲੁਧਿਆਣਾ ਦੇ ਕੁਝ ਹਿੱਸਿਆਂ ਚ ਹਨੇਰੀ ਨਾਲ਼ ਕਾਰਵਾਈਆਂ ਜਾਰੀ ਹਨ। ਕੱਲ੍ਹ ਸ਼ਾਮੀ ਵੀ ਲੁਧਿਆਣਾ, ਨਵਾਂਸ਼ਹਿਰ, ਰੂਪਨਗਰ, ਚੰਡੀਗੜ੍ਹ, ਪਟਿਆਲਾ, ਹੁਸ਼ਿਆਰਪੁਰ ਸਹਿਤ ਸੂਬੇ ਚ ਮੌਸਮੀ ਹਲਚਲ ਹੋਣ ਦੀ ਉਮੀਦ ਹੈ। 15 ਮਈ ਤੱਕ ਦੁਪਹਿਰ ਸਮੇਂ ਮੌਸਮੀ ਤਲਖ਼ੀ, ਬੰਦ ਹਵਾ ਤੇ ਬਾਅਦ ਚ ਹਨ੍ਹੇਰੀਆਂ(60-70kph) ਨਾਲ਼ ਹਲਕੀਆਂ ਬਰਸਾਤਾਂ ਪੈਣਗੀਆਂ। ਹਾਲਾਂਕਿ ਬਰਸਾਤਾਂ ਸੀਮਤ ਰਹਿਣਗੀਆਂ, ਕਿਉਂਕਿ ਮੌਜੂਦਾ ਸਿਸਟਮ ਪਿਛਲੀ ਵਾਰ ਜਿੰਨਾ ਪ੍ਭਾ-ਵੀ ਨਹੀਂ ਹੈ। ਪਰ ਟੁੱਟਵੀ ਕਾਰਵਾਈ ਅਧੀਨ ਘੱਟ ਖੇਤਰ ਚ ਗ-ਰਜ ਨਾਲ਼ ਦਰਮਿਆਨਾ ਮੀਂਹ ਤੇ ਗੜੇਮਾਰੀ ਦੀ ਉਮੀਦ ਰਹੇਗੀ। ਜਿਸਦਾ ਲੋੜ ਮੁਤਾਬਿਕ ਅਲ-ਰਟ ਜਾਰੀ ਕੀਤਾ ਜਾਵੇਗਾ। ਦੱਸ ਦਈਏ ਕਿ ਇਹ ਪੀ੍-ਮਾਨਸੂਨੀ ਕਾਰਵਾਈਆਂ ਅਕਸਰ ਘੱਟ ਸਮੇਂ ਲਈ, ਬਾਅਦ ਦੁਪਹਿਰ/ਸ਼ਾਮ ਨੂੰ ਹੁੰਦੀਆਂ ਹਨ। ਸੋ ਪਾਰੇ ਚ 2-3° ਤੋਂ ਜਿਆਦਾ ਵੱਡੀ ਗਿਰਾਵਟ ਦੀ ਉਮੀਦ ਨਹੀਂ ਹੈ। ਪਰ ਫਿਰ ਵੀ 15 ਮਈ ਤੱਕ ਲੂ ਚੱਲਣ ਦੀ ਕੋਈ ਉਮੀਦ ਨਹੀਂ ਹੈ, ਉਸ ਉਪਰੰਤ, ਪੰਜਾਬ ਚ ਗਰਮ ਪੱਛਮੀ ਹਵਾਂਵਾਂ(ਲੂ) ਦੇ ਸੈੱਟ ਹੋਣ ਦੀ ਪੂਰੀ ਉਮੀਦ ਹੈ। ਸੂਬੇ ਚ ਦਿਨ ਦਾ ਪਾਰਾ 38° ਦੇ ਆਸਪਾਸ ਬਣਿਆ ਹੋਇਆ ਹੈ, ਜੋ ਕਿ ਧੂੜ ਭਰੀਆਂ ਹਨੇਰੀਆਂ ਲਈ ਅਨੁਕੂਲ ਹੈ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ #ਅਪਡੇਟ 2 ਮਈ, ਬਾਅਦ ਦੁਪਹਿਰ ਤੋਂ ਸ਼ੁਰੂ ਹੋਇਆ ਬਰਸਾਤੀ ਕਾਰਵਾਈਆਂ ਦਾ ਦੌਰ ਕੱਲ੍ਹ ਸ਼ਾਮੀ ਹੋਈਆਂ ਕਾਰਵਾਈਆਂ ਨਾਲ ਸਮਾਪਤ ਹੋ ਚੁੱਕਿਆ ਹੈ। ਆਗਾਮੀ 2 ਦਿਨ ਸਮੁੱਚੇ ਸੂਬੇ ਚ ਤਿੱਖੀ ਧੁੱਪ ਨਾਲ਼ ਮੌਸਮ ਮੁੱਖ ਤੌਰ ‘ਤੇ ਸਾਫ ਰਹਿਣ ਦੀ ਉਮੀਦ ਕੀਤੀ ਜਾ ਸਕਦੀ ਹੈ । ਦਿਨ ਤੇ ਰਾਤ ਦਾ ਪਾਰਾ ਫਿਲਹਾਲ ਔਸਤ ਨਾਲੋਂ ਹੇਠਾਂ ਬਣਿਆ ਰਹੇਗਾ। ਹਾਲਾਂਕਿ ਸ਼ਨੀ-ਐਤ ਨੂੰ ਫਿਰ ਕੁਝ ਜਿਲ੍ਹਿਆਂ ਚ ਟੁੱਟ-ਵੀ ਕਾਰਵਾਈ ਦੀ ਆਸ ਹੈ। ਪਰ ਇਹ ਬੀਤੇ ਦਿਨੀਂ ਦਰਜ ਹੋਈਆਂ ਕਾਰਵਾਈਆਂ ਜਿੰਨੀਆਂ ਪ੍ਭਾਵੀ ਨਹੀਂ ਹੋਣਗੀਆਂ।

ਜਿਕਰਯੋਗ ਹੈ ਕਿ ਸੂਬੇ ਚ 15 ਮਈ ਤੱਕ “ਲੂ” ਚੱਲਣ ਦੀ ਉਮੀਦ ਨਹੀਂ ਹੈ। ਤਸਵੀਰ- ਰੂਪ ਬਜਾਜ ਨੋਟ ਮਾਨਸੂਨ- 2020 ਪੂਰਵ ਅਨੁਮਾਨ ਜਲਦ ਜਾਰੀ ਕੀਤਾ ਜਾਵੇਗਾ। ਤਸਵੀਰ- ਅਨਿਲ ਕੁਮਾਰ ਬਜਾਜ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੀ। ਅਗਲੀ ਜਾਣਕਾਰੀ ਤੱਕ ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੀ।

Leave a Reply

Your email address will not be published. Required fields are marked *