ਪ੍ਰਾਪਤ ਜਾਣਕਾਰੀ ਅਨੁਸਾਰ ਅਮਰੀਕਾ ਦੇ ਨਿਊਯਾਰਕ ਤੋਂ ਮਾ-ੜੀ ਦੀ ਖਬਰ ਆਈ ਹੈ ਜਾਣਕਾਰੀ ਅਨੁਸਾਰ ਟਾਂਡਾ ਦੇ ਬੇਟ ਇਲਾਕੇ ਦੇ ਪਿੰਡ ਪ੍ਰੇਮਪੁਰ ਵਿੱਚ ਸੋਗ ਪੈ ਗਿਆ ਹੈ। ਪਿੰਡ ਵਾਸੀ ਅਜੇ ਪਹਿਲੇ dukh ਨੂੰ ਹੀ ਨਹੀਂ ਭੁੱਲੇ ਸਨ ਕਿ ਪ੍ਰਮਾਤਮਾ ਵੱਲੋਂ ਉਨ੍ਹਾਂ ਨੂੰ ਇੱਕ ਹੋਰ dukh ਦੇ ਦਿੱਤਾ ਗਿਆ ਹੈ। ਕਰੋਨਾ ਕਰਕੇ ਡਾਕ-ਟਰ ਚਰਨ ਸਿੰਘ ਦਾ ਪੁੱਤਰ ਗੁਰਜਸਪ੍ਰੀਤ ਸਿੰਘ ਵੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਸਨ । ਅਜੇ ਪਹਿਲੇ ਮਹੀਨੇ 13 ਤਰੀਕ ਨੂੰ ਡਾਕ-ਟਰ ਚਰਨ ਸਿੰਘ ਦਾ ਕਰੋਨਾ ਕਰਕੇ ਜਿੰਦ-ਗੀ ਤੋਂ ਹਾਰ ਗਏ ਸੀ।ਇਸ ਤਰ੍ਹਾਂ ਪਿਤਾ ਅਤੇ ਪੁੱਤਰ ਦੋਵੇਂ ਹੀ ਥੋੜ੍ਹੇ ਜਿਹੇ ਦਿਨਾਂ ਦੇ ਫਰਕ ਨਾਲ ਇਸ ਦੁਨੀਆਂ ਨੂੰ ਅਲ-ਵਿਦਾ ਆਖ ਗਏ। ਗੁਰਜਸਪ੍ਰੀਤ ਸਿੰਘ ਦੀ ਮਾਂ ਜੋਗਿੰਦਰ ਕੌਰ ਵੀ ਕਰੋਨਾ ਨਾਲ ਜੂਝ ਰਹੀ ਹੈ। ਉਹ ਹਸਪ-ਤਾਲ ਵਿੱਚ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਦੀ ਹਾਲਤ ਵਿੱਚ ਹੁਣ ਪਹਿਲਾਂ ਨਾਲੋਂ ਕਾਫੀ ਸੁਧਾਰ ਹੈ। ਹੁਣ ਤੱਕ ਦੇ ਅੰਕੜਿਆਂ ਅਨੁਸਾਰ ਕ-ਰੋਨਾ ਨੇ ਸਭ ਤੋਂ ਵੱਡੀ ਮਾ-ਰ ਅਮਰੀਕਾ ਵਿੱਚ ਕੀਤੀ ਹੈ। ਜਦ ਕਿ ਅਮਰੀਕਾ ਤੋਂ ਬਾਅਦ ਯੂਕੇ, ਇਟਲੀ ਅਤੇ ਸਪੇਨ ਆਦਿ ਦਾ ਨਾਮ ਲਿਆ ਜਾ ਸਕਦਾ ਹੈ।ਤੁਹਾਨੂੰ ਦੱਸ ਦੇਈਏ ਕਿਚੀਨ ਦੇ ਵਾਹਨ ਤੋਂ ਸ਼ੁਰੂ ਹੋਈ ਇਹ ਵਾਇ-ਰਸ ਹੁਣ ਰੁਕਣ ਦਾ ਨਾਮ ਨਹੀਂ ਲੈ ਰਿਹਾ । ਜਿਸ ਮੁਲਕ ਦਾ ਇਹ ਰੁੱਖ ਕਰਦੀ ਹੈ, ਬੱਸ ਉਸ ਦਾ ਰੱਬ ਹੀ ਜਾਣਦਾ ਹੈ । ਹੁਣ ਤੱਕ ਅਮਰੀਕਾ ਵਿੱਚ ਲੱਗਭੱਗ 77600 ਤੋਂ ਵੱਧ ਲੋਕ ਇਸ ਦੁਨੀਆਂ ਨੂੰ ਛੱਡ ਕੇ ਜਾ ਚੁੱਕੇ ਹਨ। ਇਸ ਤੋਂ ਬਿਨਾਂ 1304142 ਲੋਕ ਇਸ ਦੀ ਮਾਰ ਵਿੱਚ ਆ ਚੁੱਕੇ ਹਨ। ਦੱਸ ਦਈਏ ਕਿ ਭਾਵੇਂ ਇਹ ਜਾ-ਨਾਂ ਅਮਰੀਕਾ ਵਿੱਚ ਗਈਆਂ ਹਨ। ਪਰ ਇਨ੍ਹਾਂ ਦਾ ਸੇ-ਕ ਭਾਰਤ ਵਿੱਚ ਵੀ ਮਹਿਸੂਸ ਕੀਤਾ ਜਾ ਰਿਹਾ ਹੈ। ਕਿੰਨੇ ਹੀ ਭਾਰਤੀ ਅਮਰੀਕਾ ਵਿਚ ਰਹਿ ਰਹੇ ਹਨ।
ਟਾਂਡਾ ਦੇ ਪਿੰਡ ਪ੍ਰੇਮਪੁਰ ਨਾਲ ਸਬੰਧਿਤ ਨੌਜਵਾਨ ਗੁਰਜਸਪ੍ਰੀਤ ਦੀ ਨਿਊਯਾਰਕ ਵਿੱਚ ਜਾ-ਨ ਜਾਣ ਨਾਲ ਉਨ੍ਹਾਂ ਦੇ ਪਿੰਡ ਵਿੱਚ ਸੋ-ਗ ਦੀ ਲਹਿਰ ਛਾ ਗਈ ਹੈ। ਅੱਗੇ ਪਿੱਛੇ ਇਸ ਪਰਿਵਾਰ ਦੇ 2 ਮੈਂਬਰ ਚਲੇ ਗਏ ਹਨ। ਜਦ ਕਿ ਤੀਸਰਾ ਮੈਂਬਰ ਜੋਗਿੰਦਰ ਕੌਰ ਹਸ-ਪ-ਤਾਲ ਵਿੱਚ ਹੈ। ਹੁਣ ਉਸ ਦਾ ਵਾਹਿਗੁਰੂ ਹੀ ਰਾਖਾ ਹੈ।
