Home / ਦੁਨੀਆ ਭਰ / ਅਮਿਤ ਸ਼ਾਹ ਬਾਰੇ ਆਈ ਵੱਡੀ ਖਬਰ

ਅਮਿਤ ਸ਼ਾਹ ਬਾਰੇ ਆਈ ਵੱਡੀ ਖਬਰ

ਅਮਿਤ ਸ਼ਾਹ ਬਾਰੇ ਆਈ ਵੱਡੀ ਖਬਰ ਅਮਿਤ ਸ਼ਾਹ ਬਾਰੇ ਪੋਸਟ ਦਾ ਅਸਲ ਸੱਚ ਆਇਆ ਸਾਹਮਣੇ ‘ਪ੍ਰਾਪਤ ਜਾਣਕਾਰੀ ਅਨੁਸਾਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਸਿ-ਹਤ ਨੂੰ ਲੈਕੇ ਚੱਲ ਰਹੀ ਚਰਚਾ ਦਰਮਿਆਨ ਉਨ੍ਹਾਂ ਦੇ ਟਵੀਟ ਨੇ ਇਨ੍ਹਾਂ ਅਫ਼-ਵਾਹਾਂ ‘ਤੇ ਵਿਰ੍ਹਾਮ ਲਾ ਦਿੱਤਾ ਹੈ। ਉਨ੍ਹਾਂ ਟਵੀਟ ਕਰਦਿਆਂ ਲਿਖਿਆ ਹੈ ਕਿ ਸੋਸ਼ਲ ਮੀਡੀਆ ‘ਤੇ ਮੇਰੀ ਸਿਹਤ ਨੂੰ ਲੈਕੇ ਮਨਘੜਤ ਅਫ਼-ਵਾਹਾਂ ਫੈਲਾਈਆਂ ਜਾ ਰਹੀਆਂ ਹਨ। ਉਨ੍ਹਾਂ ਲਿਖਿਆ ਕਿ ਕ-ਰੋਨਾ ਮਹਾ-ਮਾਰੀ ਕਾਰਨ ਦੇਸ਼ ਦਾ ਗ੍ਰਹਿ ਮੰਤਰੀ ਹੋਣ ਕਾਰਨ ਆਪਣੇ ਕੰਮਾਂ ‘ਚ ਵਿਅਸਤ ਰਹਿਣ ਕਾਰਨ ਇਨ੍ਹਾਂ ਅਫ਼-ਵਾਹਾਂ ‘ਤੇ ਧਿਆਨ ਨਹੀਂ ਦਿੱਤਾ। ਇੱਥੇ ਇਹ ਵੀ ਦੱਸਣਯੋਗ ਹੈ ਕਿ ਅਮਿਤ ਸ਼ਾਹ ਨੇ ਉਨ੍ਹਾਂ ਦਾ ਧੰਨਵਾਦ ਕੀਤਾ ਜੋ ਇਹ ਗੱਲਾਂ ਬਣਾ ਰਹੇ ਹਨ ਅਮਿਤ ਸ਼ਾਹ ਨੇ ਅਫ਼ਵਾਹ ਫੈਲਾਉਣ ਵਾਲਿਆਂ ਦਾ ਵੀ ਸ਼ੁਕਰੀਆ ਅਦਾ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਦਰਅਸਲ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ‘ਤੇ ਅਮਿਤ ਸ਼ਾਹ ਦੇ ਟਵੀਟ ਦਾ ਇਕ ਸਕਰੀਨਸ਼ੌਟ ਕਾਫੀ ਵਾਇਰਲ ਹੋਇਆ ਸੀ ਜਿਸ ‘ਚ ਇਹ ਲਿਖਿਆ ਸੀ ਕਿ ਉਨ੍ਹਾਂ ਨੂੰ ਬੋਨ ਕੈਂਸ-ਰ ਹੈ ਤੇ ਉਨ੍ਹਾਂ ਦੀ ਸਿਹਤ ਡਾਊਨ ਚੱਲਦੀ ਹੈ। ਜਿਸ ਤੋਂ ਬਾਅਦ ਤੁਹਾਨੂੰ ਦੱਸ ਦੇਈਏ ਕਿ ਕਈ ਲੋਕੀ ਸੱਚ ਮੰਨ ਗਏ ਸਨ ਪਰ ਹੁਣ ਖੁਦ ਅਮਿਤ ਸ਼ਾਹ ਨੇ ਸ਼ੋਸ਼ਲ ਮੀਡੀਆ ਤੇ ਟਵੀਟ ਪਾ ਕਿ ਕਿਹਾ ਹੈ ਕਿ ਜਮਾ ਠੀਕ ਹਨ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ ਤੋਂ ਬਾਅਦ ਅਮਿਤ ਸ਼ਾਹ ਦੇਸ਼ ਚ ਦੂਜੇ ਨੰਬਰ ਦੇ ਮੰਤਰੀ ਹਨ ਜਿਨ੍ਹਾਂ ਦਾ ਰੁਤਬਾ ਤੇ ਪੱਦ ਸਭ ਤੋਂ ਉੱਪਰ ਹੈ।ਸ਼ਾਹ ਭਾਰਤ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਸਿਆਸੀ ਤੌਰ ‘ਤੇ ਅਹਿਮ ਰਾਜ, ਉੱਤਰ ਪ੍ਰਦੇਸ਼ ਦਾ 2014 ਲੋਕ ਸਭਾ ਚੋਣ ਦੌਰਾਨ ਭਾਜਪਾ ਇੰਚਾਰਜ ਸੀ। ਭਾਜਪਾ ਅਤੇ ਇਸ ਦੇ ਸਹਿਯੋਗੀ 80 ਵਿੱਚੋਂ 73 ਸੀਟ ਜਿੱਤ ਕੇ ਸਮੁੱਚੇ ਰਾਜ ਨੂੰ ਹੂੰਝਾ ਫੇਰ ਗਏ ਸਨ ਅਤੇ ਆਪਣਾ ਉਦੋਂ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਦਰਜ ਕਰਵਾਇਆ ਸੀ। ਇਸ ਦੇ ਨਤੀਜੇ ਦੇ ਤੌਰ ‘ਤੇ, ਸ਼ਾਹ ਕੌਮੀ ਪ੍ਰਮੁੱਖਤਾ ਨੂੰ ਪੁੱਜ ਗਿਆ ਅਤੇ ਜੁਲਾਈ 2014 ਵਿੱਚ ਪਾਰਟੀ ਦਾ ਕੌਮੀ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ।

error: Content is protected !!