ਸੀਬੀਐਸਸੀ ਨੇ ਕੀਤਾ 10ਵੀ, 12ਵੀ ਦੇ ਇਮਤਿਹਾਨਾਂ ਦੀ ਤਰੀਕ ਦਾ ਐਲਾਨ ‘ਵੱਡੀ ਖਬਰ ਆ ਰਹੀ ਹੈ ।ਸੀਬੀਐਸਈ (CBSE) ਦੇ ਵਿਦਿਆਰਥੀਆਂ ਲਈ ਜਾਣਕਾਰੀ ਅਨੁਸਾਰ CBSE ਨੇ ਕੀਤਾ ਵੱਡਾ ਐਲਾਨ।1 ਜੁਲਾਈ ਤੋਂ ਹੋਣਗੀਆਂ ਸੀਬੀਐਸਈ ਬੋਰਡ ਦੀਆਂ ਪੈਂਡਿੰਗ ਪ੍ਰੀਖਿਆਵਾਂ। ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰੀਆਲ ਨੇ ਕੀਤਾ ਐਲਾਨ।
ਕ-ਰੋ-ਨਾ ਦੀ ਔ-ਖ ਕਾਰਨ ਇਹ ਪ੍ਰੀਖਿਆਵਾਂ ਟਾਲੀਆਂ ਗਈਆਂ ਸਨ। ਦੱਸ ਦਈਏ ਕਿ ਹੁਣ ਸੀਬੀਐਸਈ ਹੁਣ 10ਵੀਂ ਅਤੇ 12ਵੀਂ ਜਮਾਤ ਦੇ ਬਚੇ ਹੋਏ ਪੇਪਰ 1 ਜੁਲਾਈ ਤੋਂ 15 ਜੁਲਾਈ ਦੇ ਵਿਚਕਾਰ ਅਯੋਜਿਤ ਕਰੇਗੀ। ਜਿਸ ਤੋਂ ਬਾਅਦ ਸੀਬੀ ਐਸ ਈ ਨੇ ਫੈਸਲਾ ਲਿਆ ਸੀ ਕਿ ਇਨ੍ਹਾਂ ਵਿੱਚੋਂ 29 ਮੁੱਖ ਵਿ ਸ਼ੀਆਂ ਲਈ ਹੀ ਪ੍ਰੀਖਿ ਆ ਵਾਂ ਲਈਆਂ ਜਾਣ ਗੀ ਆਂ । ਇਹ ਉਹ ਪੇਪਰ ਹਨ ਜੋ ਅਗਲੀ ਜਮਾਤ ਵਿੱਚ ਤਰੱਕੀ ਅਤੇ ਗ੍ਰੈਜੂਏਟ ਕੋਰਸਾਂ ਵਿੱਚ ਦਾਖ਼ਲਾ ਲੈਣ ਲਈ ਬਹੁਤ ਮਹੱਤਵਪੂਰਨ ਹੈ ।ਸੀਬੀਐਸਈ ਬੋਰਡ 12ਵੀਂ ਦੇ ਵਿਦਿਆਰਥੀ ਵਪਾਰ ਅ ਧਿਐ ਨ , ਭੂਗੋ ਲ , ਹਿੰਦੀ ਇਲੈਕਟਿਵ , ਹਿੰਦੀ ਕੋਰ , ਗ੍ਰਹਿ ਵਿਗਿਆਨ , ਸਮਾਜ ਸ਼ਾਸਤਰ , ਕੰਪਿਊਟਰ ਸਾਇੰਸ ( ਓ ਐਲ ਡੀ ) , ਕੰਪਿਊਟਰ ਸਾਇੰਸ ( ਨਵਾਂ ) , ਇਨਫਰਮੇਸ਼ਨ ਪ੍ਰੈਕਟਿਸ ( ਓ ਐਲ ਡੀ ) ਇਨਫਰਮੇਸ਼ਨ ਪ੍ਰੈਕਟਿਸ ( ਨਵਾਂ ) , ਇਨਫਰਮੇਸ਼ਨ ਟੈਕਨੋਲੋਜੀ ਅਤੇ ਬਾਇਓਟੈਕਨਾਲੌਜੀ ਵਿਸ਼ੇ ਟੈਸਟ ਲੰਬਿਤ ਹਨ । ਪ੍ਰੀਖਿਆ ਦੀ ਤਰੀਕ ਦੇ ਸੰਬੰਧ ਵਿੱਚ ਮਨੁੱ ਖੀ ਵਿਕਾਸ ਵਿਭਾਗ ਦੇ ਮੰਤਰੀ ਨੇ ਟ ਵੀਟ ਕੀਤਾ : ਲੰਬੇ ਸਮੇਂ ਤੋਂ ਸੀਬੀਐਸਈ 10ਵੀਂ ਅਤੇ 12 ਵੀਂ ਦੀਆਂ ਬਾਕੀ ਪ੍ਰੀਖਿ ਆਵਾਂ ਦੀ ਤਰੀਕ ਦਾ ਇੰ ਤ ਜ਼ਾ ਰ ਸੀ , ਅੱਜ ਇਨ੍ਹਾਂ ਪ੍ਰੀਖਿਆਵਾਂ ਦੀ ਮਿਤੀ 1 . 07 . 2020 ਤੋਂ 15 . 07 . 2020 ਦੇ ਵਿੱਚ ਨਿਰਧਾਰਤ ਕੀਤੀ ਗਈ ਹੈ । ਮੈਂ ਉਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਸ਼ੁ ਭ ਕਾਮ ਨਾ ਵਾਂ ਦਿੰਦੀ ਹਾਂ ਜਿਨ੍ਹਾਂ ਨੇ ਇਸ ਪ੍ਰੀਖਿਆ ਵਿਚ ਹਿੱਸਾ ਲਿਆ ਸੀ ।ਤੁਹਾਨੂੰ ਦੱਸ ਦੇਈਏ ਕਿ ਪੂਰੀ ਦੁਨੀਆ ਦੇ ਨਾਲ ਨਾਲ ਭਾਰਤ ਚ ਵੀ ਲੌਕਡਾਊਨ ਜਾਰੀ ਹੈ ਜੋ ਲੰਬੇ ਸਮੇਂ ਤੱਕ ਵੀ ਜਾ ਸਕਦਾ ਹੈ ।ਕਿਉਂਕਿ ਅਜੇ ਲਗਾਤਾਰ ਕਰੋਨਾ ਕੇਸ ਚ ਵਾਧਾ ਹੋ ਰਿਹਾ ਹੈ। ਜੋ ਲੌਕਡਾਊਨ ਨੂੰ ਲੰਬਾ ਲੈ ਕੇ ਜਾਣਾ ਇਹ ਗੱਲ ਪੱਕੀ ਹੈ।ਜਿਸ ਕਾਰਨ ਉਦਯੋਗਿਕ ਧੰਦੇ ਆਮ ਵਰਗ ਕਾਰੋਬਾਰ ਬੱਚਿਆਂ ਦੀ ਪੜ੍ਹਾਈ ਆਦਿ ਸਭ ਚੀਜਾਂ ਰੁਕ ਗਈਆਂ ਹਨ ।ਜਿਸ ਕਾਰਨ ਦੇਸ਼ ਨੂੰ ਕਾਫੀ ਵੱਡਾ ਨੁਕ-ਸਾਨ ਉਠਾਉਣਾ ਪੈ ਰਿਹਾ ਹੈ ।ਜੋ ਬਹੁਤ ਸਮੇ ਤੱਕ ਪੂਰਾ ਨਹੀਂ ਹੋਣਾ।ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਜੋ ਬੱਚਿਆਂ ਦੇ ਮਾਪਿਆਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਕਿਉਂਕਿ ਬੱਚਿਆਂ ਨਾਲੋਂ ਮਾਪਿਆਂ ਨੂੰ ਪ੍ਰੀਖਿਆਵਾਂ ਦਾ ਜਿਆਦਾ ਫਿ-ਕਰ ਹੈ।
