ਇਨ੍ਹਾਂ ਦਿਨਾਂ ਤੋਂ ਚੁੱਪ ਨਵਜੋਤ ਸਿੱਧੂ ਸਾਬ ਨੇ ਕਰਤਾ ਨਵਾਂ ਐਲਾਨ

ਇਨ੍ਹਾਂ ਦਿਨਾਂ ਤੋਂ ਚੁੱਪ ਨਵਜੋਤ ਸਿੱਧੂ ਸਾਬ ਨੇ ਕਰਤਾ ਨਵਾਂ ਐਲਾਨ ‘ਸਬ ਨੂੰ ਪਤਾ ਕੋਰਨਾ ਦਾ ਟਾਇਮ ਚਲ ਰਿਹਾ ਜਿਥੇ ਹਰ ਇਨਸਾਨ ਔਖਾ ਹੈ।ਓਥੇ ਸਰਕਾਰਾਂ ਵੀ ਔਖ ਨੇ ਕੋ-ਰਨਾ ਕਰਕੇ ਨਹੀਂ ਫੰਡ ਕਰਕੇ
ਇਹਨਾਂ ਨੇ ਸ਼ਰਾ-ਬ ਦੇ ਠੇਕੇ ਖੋਲ ਦਿਤੇ ਜਿਸ ਤੋਂ ਫੰਡ ਇੱਕਠਾ ਹੋਏਗਾ ਪਰ ਉੱਦਰ ਸਿੱਧੂ ਸਾਬ ਨੀ ਵੀ ਹੁਣ ਆਪਣੇ ਪਾਰਟੀ ਬਾਰੇ ਕੁਜ ਐਲਾਨ ਕੀਤਾ ਆਓ ਸੁਣਦੇ ਆ ਸਿੱਧੂ ਸਾਬ ਦੇ ਮੂਹੋ ਕਾਂਗਰਸੀ ਦੇ ਸੀਨੀਅਰ ਲੀਡਰ ਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਆਪਣੀ ਬੇਬਾਕੀ ਕਾਰਨ ਅਕਸਰ ਚਰਚਾ ਚ ਰਹਿੰਦੇ ਹਨ ।ਸਿੱਧੂ ਨੇ ਆਪਣੀ ਗੱਲਬਾਤ ਲੋਕਾਂ ਦੇ ਸਾਹਮਣੇ ਰੱਖਣ ਲਈ ਯੂ – ਟਿਊਬ ਚੈਨਲ ਬਣਾਇਆ ਹੈ । ਸਿੱਧੂ ਨੇ ਆਪਣੇ ਚੈਨਲ ਜਿੱਤੇਗਾ ਪੰਜਾਬ ਤੇ ਆਪਣਾ ਵੀਡੀਓ ਸ਼ੇਅਰ ਕਰਕੇ ਇੱਕ ਵਾਰ ਫਿਰ ਸਰਕਾਰ ਤੇ ਸਿਸਟਮ ਤੇ ਸਭ ਦੀ ਹਮ-ਲਾ ਬੋਲਿਆ ਹੈ । ਉਨ੍ਹਾਂ ਆਸ ਜਤਾਈ ਕਿ ਪੰਜਾਬ ਦੇ ਲੋਕ ਬਦਲਾਅ ਜ਼ਰੂਰ ਲਿਆਉਣਗੇ । ਸਿੱਧੂ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਪੰਜ ਸਾਲਾਂ ਲਈ ਅਜਿਹੇ ਲੋਕਾਂ ਨੂੰ ਸੱਤਾ ਸੌਂਪਣਗੇ , ਜੋ ਉ ਨ੍ਹਾਂ ਦੀ ਸੇਵਾ ਕਰਨ , ਨਾ ਕਿ ਉਨ੍ਹਾਂ ਦੇ ਸਿਰਾਂ ਤੇ ਬਹਿ ਕੇ ਰਾਜ ਕਰਨ ।ਨਵਜੋਤ ਸਿੱਧੂ ਆਪਣੇ ਯੂ – ਟਿਊਬ ਚੈਨਲ ਜਿੱਤੇਗਾ ਪੰਜਾਬ ਜ਼ਰੀਏ ਅਕਸਰ ਨਵੇ ਮੁੱਦਿਆਂ ਨੂੰ ਚੁੱਕ ਦੇਰ ਹਿੰਦੇ ਹਨ । ਬਿਨਾਂ ਕਿਸੇ ਦਾ ਨਾਂ ਲਏ ਸਿੱਧੂ ਨੇ ਸਿਆਸਤਦਾਨਾਂ ਤੇ ਨਿਸ਼ਾਨਾ ਵਿੰਨਦਿਆ ਕਿਹਾ ਕਿ ਇਹ ਸੂਬਾ ਲੋਕਾਂ ਦੇ ਦਿੱਤੇ ਟੈਕਸਾਂ ਤੇ ਮਿਹਨਤ ਪਸੀ-ਨੇ ਦੀ ਕਮਾਈ ਦੇ ਆਸਰੇ ਚੱਲਦਾ ਹੈ । ਸਿੱਧੂ ਨੇ ਕਿਹਾ ਟੈਕਸ ਦੇ ਰੂਪ ਚ ਦਿੱਤਾ ਜਾ ਰਿਹਾ ਪੈਸਾ ਲੋਕਾਂ ਨੂੰ ਵਾਪਸ ਮਿਲਣਾ ਚਾਹੀਦਾ ਹੈ ਨਾ ਕਿ ਮੁੜ ਉਨ੍ਹਾਂ ਦੇ ਸਿਰ ਜੁੱਤੀਆਂ ਵੱਜਣ ।ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਪੁਰਾਣੇ ਮਹਾਰਥੀ ਹਨ ਸਿਆਸਤਦਾਨਾਂ ਵਿੱਚੋ ਇੱਕ ਹਨ ਜਿਨ੍ਹਾਂ ਨੇ ਆਪਣਾ ਕੈਰੀਅਰ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਹੈ।

Leave a Reply

Your email address will not be published. Required fields are marked *