Home / ਦੁਨੀਆ ਭਰ / ਮੁੰਬਈ ਚ ਡਿਊਟੀ ਦੌਰਾਨ ਪੰਜਾਬ ਦੇ ਜਵਾਨ ਦੀ ਹੋਈ

ਮੁੰਬਈ ਚ ਡਿਊਟੀ ਦੌਰਾਨ ਪੰਜਾਬ ਦੇ ਜਵਾਨ ਦੀ ਹੋਈ

ਵੱਡੀ ਖਬਰ ਆ ਰਹੀ ਹੈ ਪੰਜਾਬ ਦੇ ਹੁਸ਼ਿਆਰਪੁਰ ਜਿਲ੍ਹੇ ਤੋਂ ਜਾਣਕਾਰੀ ਅਨੁਸਾਰ ਕਰੋਨਾ ਕਾਰਨ ਹੁਸ਼ਿਆਰਪੁਰ ਦੇ ਟਾਂਡਾ ਦੇ ਪਿੰਡ ਜਹੂਰਾ ਦੇ ਇਕ ਪਰਿਵਾਰ ਦੇ ਪੁੱਤ ਨੂੰ ਖੋਹ ਲਿਆ ਹੈ। ਇਥੋਂ ਦੇ ਇਕ ਹੌਲਦਾਰ ਸਰਦਾਰ ਨੌਜਵਾਨ ਦੀ ਮੁੰਬਈ ‘ਚ ਡਿਊਟੀ ਦੌਰਾਨ ਪਾਜ਼ੇਟਿਵ ਆਉਣ ਕਾਰਨ mout ਹੋ ਗਈ। ਜਾਣਕਾਰੀ ਅਨੁਸਾਰ ਗੁਰਬਚਨ ਸਿੰਘ ਉਮਰ 50 ਸਾਲ ਜੋ ਕਿ ਕੇਂਦਰੀ ਉਦਯੋਗਿਕ ਸੁਰੱਖਿਆ ਬਲ(CISF) ਵਿਚ ਹੌਲਦਾਰ ਸੀ, ਜੋ ਕਿ ਮੁੰਬਈ ਵਿਖੇ ਘਰੇਲੂ ਏਅਰਪੋਰਟ ‘ਤੇ ਤਾਇਨਾਤ ਸੀ। ਜਿਸ ਦੀ ਪਛਾਣ ਹੌਲਦਾਰ ਗੁਰਬਚਨ ਸਿੰਘ ਪੁੱਤਰ ਲਹਿਣਾ ਸਿੰਘ ਦੇ ਰੂਪ ‘ਚ ਹੋਈ ਹੈ।ਉਹ ਮੁੰਬਈ ਹਵਾਈ ਅੱਡੇ ਨੇੜੇ ਸੀ. ਆਈ. ਐੱਸ. ਐੱਫ. ਦੀ ਟੀਮ ਨਾਲ ਆਪਣੀ ਸੇਵਾ ਨਿਭਾ ਸੀ। ਉਸ ਨੂੰ ਬੀਤੇ ਦਿਨ ਹੀ ਰਿਪੋਰਟ ਪਾਜ਼ੇਟਿਵ ਆਉਣ ‘ਤੇ ਸਾਂਤਾ ਕਰੂਜ਼ ਇਲਾਕੇ ਦੇ ਹਸ-ਪ-ਤਾਲ ‘ਚ ਭਰਤੀ ਕਰਵਾਇਆ ਸੀ, ਜਿੱਥੇ ਕੁਝ ਘੰਟਿਆਂ ਬਾਅਦ ਉਸ ਦੀ mout ਹੋ ਗਈ। ਮੁੰਬਈ ਤੋਂ ਨੌਜਵਾਨ ਨਾੜ ਹੋਏ ਭਾਣੇ ਤੋਂ ਬਾਅਦ ਪਰਿਵਾਰ ਅਤੇ ਪਿੰਡ ‘ਚ ਮਾ-ਤਮ ਦਾ ਮਾਹੌਲ ਹੈ। ਦੱਸ ਦਈਏ ਕਿ ਇਸ ਖਬਰ ਤੋਂ ਬਾਅਦ ਇਲਾਕੇ ਚ ਸੋ-ਗ ਛਾ ਗਿਆ ਹੈ। ਦੱਸ ਦਈਏ ਕਿ ਪੰਜਾਬ ਚ ਕ-ਰੋਨਾ ਦੇ ਕੇਸਾਂ ਦੀ ਗਿਣਤੀ ਵੱਧ ਰਹੀ ਹੈ।ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਇੱਕ ਹੋਰ ਖਬਰ ਸਾਹਮਣੇ ਆਈ ਹੈ ਹੁਸ਼ਿਆਰਪੁਰ ਤੋਂ ਜਾਣਕਾਰੀ ਅਨੁਸਾਰ ਹੁਸ਼ਿਆਰਪੁਰ ਵਿਖੇ ਭਾਰਤੀ ਹਵਾਈ ਸੈਨਾ ਦਾ ਮਿੱਗ-29 ਕ-ਰੈ-ਸ਼ ਹੋ ਗਿਆ ਪਰ ਰਾਹਤ ਦੀ ਗੱਲ ਇਹ ਰਹੀ ਕਿ ਪਾਇਲਟ ਦਾ ਬਚਾ-ਅ ਹੋ ਗਿਆ,ਕੋਈ ਵੀ ਜਾਨੀ ਨੁਕ-ਸਾਨ ਨਹੀਂ ਹੋਇਆ। ਮੈਂ ਹੁਸ਼ਿਆਰਪੁਰ ਦੇ ਲੋਕਲ ਲੋਕਾਂ ਦਾ ਧੰਨਵਾਦ ਕਰਦਾ ਹਾਂ ਕਿ ਉਹ ਪਾਇਲਟ ਨੂੰ ਬਚਾ-ਉਣ ਲਈ ਅੱਗੇ ਆਏ ਤੇ ਤੁਹਾਡੇ ਲੋਕਾਂ ਦੇ ਇਸ ਨੇਕ ਕੰਮ ਲਈ ਮੈਨੂੰ ਤੁਹਾਡੇ ਸਾਰਿਆਂ ‘ਤੇ ਮਾਣ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਲੋਕਾਂ ਦਾ ਧੰਨਵਾਦ ਕੀਤਾ ਹੈ ਪਾਇਲਟ ਨੂੰ ਬਚਾ-ਉਣ ਲਈ।

error: Content is protected !!