Home / ਦੁਨੀਆ ਭਰ / ‘ਮੁੱਖ ਮੰਤਰੀ’ ਦੇ ਸ਼ਹਿਰ ਤੋਂ ਆਈ ਵੱਡੀ ਖਬਰ

‘ਮੁੱਖ ਮੰਤਰੀ’ ਦੇ ਸ਼ਹਿਰ ਤੋਂ ਆਈ ਵੱਡੀ ਖਬਰ

ਮੁੱਖ ਮੰਤਰੀ ਦੇ ਸ਼ਹਿਰ ਤੋਂ ਆਈ ਤਾਜਾ ਵੱਡੀ ਖਬਰ’ਦੁਨੀਆ ਭਰ ਵਿਚ ਕ-ਰੋਨਾ ਵਾਇਰ-ਸ ਦਾ ਪ੍ਰਭਾਵ ਜਾਰੀ ਹੈ। ਇਸ ਦੌਰਾਨ ਪੰਜਾਬ ਵਿਚ ਵੀ ਇਸ ਦੀ ਗਿਣਤੀ ਲਗਾਤਾਰ ਵਧ ਰਹੀ ਹੈ।ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨਿੱਜੀ ਰਿਹਾਇਸ਼ ਪਟਿਆਲਾ ਵਿਚ ਸਥਿਤ ਨਿਊ ਮੋਤੀ ਬਾਗ ਪੈਲੇਸ ਦੇ ਨਜ਼ਦੀਕ ਰਹਿਣ ਵਾਲੀਆਂ ਮਾਂ ਤੇ ਧੀ ਦੀ ਇਸ ਵਾਇ-ਰਸ ਰਿਪੋਰਟ ਪਾਜ਼ੀ-ਟਿਵ ਪਾਈ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਦੋਵੇਂ ਮਾਵਾਂ ਧੀਆਂ ਬੈਂਕ ਵਿਚ ਨੌਕਰੀ ਕਰਦੀਆਂ ਹਨ ਅਤੇ ਇਹ ਪਟਿਆਲਾ ਦੀ ਗੁਰੂ ਤੇਗ ਬਹਾਦਕ ਕਲੋਨੀ ਦੀਆਂ ਰਹਿਣ ਵਾਲੀਆਂ ਹਨ। ਦੱਸ ਦਈਏ ਕਿ ਇਹ ਕਲੋਨੀ ਮੁੱਖ ਮੰਤਰੀ ਦੇ ਪੈਲੇਸ ਤੋਂ ਕਰੀਬ 100 ਫੁੱਟ ਦੀ ਦੂਰੀ ‘ਤੇ ਸਥਿਤ ਹੈ। ਇਹਨਾਂ ਦੋ ਵਿਚੋਂ ਇਕ ਪਾਜੀ-ਟਿਵ ਮਹਿਲਾ ਕਿਲ੍ਹਾ ਚੌਂਕ ਵਿਚ ਸਥਿਤੀ ਬੈਂਕ ਵਿਚ ਕੰਮ ਕਰਦੀ ਹੈ ਅਤੇ ਦੂਜੀ ਮੋਤੀ ਮਹਿਲ ਦੇ ਨੇੜੇ ਹੀ ਕੰਮ ਕਰਦੀ ਹੈ। ਦੱਸ ਦਈਏ ਕਿ ਇਹਨਾਂ ਦੀ ਰਿਪੋ-ਰਟ ਪਾਜ਼ੀ-ਟਿਵ ਆਉਣ ਤੋਂ ਬਾਅਦ ਇਲਾਕੇ ਵਿਚ ਸਹਿਮ ਦਾ ਮਾਹੌਲ ਹੈ। ਕਿਉਂਕਿ ਜਿੱਥੇ ਇਹ ਮਾਵਾਂ-ਧੀਆਂ ਰਹਿੰਦੀਆਂ ਹਨ, ਉੱਥੇ 37 ਲੋਕਾਂ ਦੀ ਰਿਹਾਇਸ਼ ਹੈ। ਇਲਾਕੇ ਵਿਚ ਇਸ ਵਾਇਰਸ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਨੇ ਇੱਥੇ ਰਹਿਣ ਵਾਲਿਆਂ ਦੀ ਸਕਰੀ-ਨਿੰਗ ਸ਼ੁਰੂ ਕੀਤੀ ਹੈ। ਦੱਸ ਦਈਏ ਕਿ ਇਸ ਦੌਰਾਨ ਕਈ ਲੋਕਾਂ ਦੇ ਸੈਂਪਲ ਲੈ ਕੇ ਉਹਨਾਂ ਨੂੰ ਏਕਾਂਤਵਾਸ ਵਿਚ ਰਹਿਣ ਲਈ ਕਿਹਾ ਹੈ। ਇਸ ਦੇ ਨਾਲ ਹੀ ਪੁਲਿਸ ਨੇ ਇਸ ਇਲਾ-ਕੇ ਨੂੰ ਸੀਲ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਇਸ ਦੇ ਨਾਲ ਹੀ ਬੈਂਕ ਦੀਆਂ ਸ਼ਾ-ਖਾਵਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਪੰਜਾਬ ਵਿਚ ਕ-ਰੋਨਾ ਦੇ ਕੇਸਾਂ ਦੀ ਗਿਣਤੀ ਵੱਧ ਰਹੀ ਜੋ 1500 ਤੋਂ ਉੱਪਰ ਹੋ ਚੁੱਕੀ ਹੈ ਤੇ 25 ਤੋਂ ਜਿਆਦਾ mout ਹੋ ਚੁੱਕੀ ਹੈ।

error: Content is protected !!