17 ਮਈ ਤੋਂ ਅੱਗੇ ਵੀ ਵੱਧ ਸਕਦਾ ਕਰਫਿਊ – CM ਕੈਪਟਨ ਅਮਰਿੰਦਰ ਸਿੰਘ ”ਮੀਡੀਆ ਦੁਬਾਰਾ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਕਰ-ਫਿਊ ਵੱਧਣ ਦੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੰਕੇਤ ਦਿੱਤੇ ਹਨ। ਦੱਸ ਦਈਏ ਕਿ ਮੁੱਖ ਮੰਤਰੀ ਨੇ ਨਿਊਜ਼18 ਤੇ ਕਿਹਾ,
‘ਜੇ ਹਲਾਤ ਠੀਕ ਰਹੇ ਤਾਂ ਦਿਆਂਗੇ ਰਾਹਤ….ਨਹੀਂ ਤਾਂ ਵਧੇਗਾ ਕਰ-ਫਿਊ’। ਪੂਰੀ ਗੱਲਬਾਤ ਦੇਖੋ ਇਸ ਖ਼ਾਸ ਇੰਟਰਵਿਊ ਦੇ ਜ਼ਰੀਏ.. ਤੁਸੀ ਵੀ ਦੇਖੋ ਇਹ ਵੀਡੀਓ ਵਧੇਰੇ ਜਾਣਕਾਰੀ ਲਈ ਉਨ੍ਹਾਂ ਕਿਹਾ ਫਿਲਹਾਲ 17 ਮਈ ਤੱਕ ਹਲਾਤਾਂ ਦਾ ਇੰਤਜ਼ਾਰ ਕਰਾਂਗੇ ਪਰ ਜੇਕਰ ਸਥਿਤੀ ਠੀਕ ਨਾ ਹੋਈ ਤਾਂ ਪੰਜਾਬ ਵਿੱਚ ਕਰਫਿਊ ਵਧੇਗਾ। ।ਤੁਹਾਨੂੰ ਦੱਸ ਦੇਈਏ ਕਿ ਦੂਜੇ ਪਾਸ ਪੰਜਾਬ ‘ਚ ਕਰੋਨਾ ਦੇ ਕੇਸ 1590 ਦੇ ਪਾਰ ਪਹੁੰਚ ਗਏ ਹਨ। ਦੱਸ ਦਈਏ ਕਿ ਸੰਗਰੂਰ ਤੋਂ 11 ਨਵੇਂ ਕੇਸ ਦੇ ਨਾਲ ਇੱਕ ਡਾ-ਕਟਰ ਦੀ ਰਿਪੋ-ਰਟ ਵੀ ਪੌਜ਼ੀਟਿਵ ਆਈ ਹੈ। ਮੋਗਾ ‘ਚ 17 ਹੋਰ ਸ਼ਰਧਾਲੂਆਂ ਨੂੰ ਕ-ਰੋਨਾ ਹੋਇਆ। ਸੂਬੇ ‘ਚ ਹੁਣ ਤੱਕ 1 ਹਜ਼ਾਰ ਤੋਂ ਜ਼ਿਆਦਾ ਸ਼ਰਧਾਲੂਆਂ ‘ਚ ਕ-ਰੋਨਾ ਦੀ ਪੁਸ਼ਟੀ ਹੋਈ ਹੈ।ਤੁਹਾਨੂੰ ਦੱਸ ਦੇਈਏ ਕਿ ਪੰਜਾਬ ‘ਚ ਕ-ਰੋਨਾ ਦਾ ਪ੍ਰ-ਭਾਵ ਵਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ ‘ਚ ਗਿਣਤੀ 1593 ਤੱਕ ਪਹੁੰਚ ਗਈ ਹੈ। ਇਨ੍ਹਾਂ ‘ਚ ਜ਼ਿਆਦਾਤਰ ਸ੍ਰੀ ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂ ਹਨ। ਜੇ ਗੱਲ ਕਰੀਏ ਪੰਜਾਬ ਦੀ ਤਾਂ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ ‘ਚ 270, ਲੁਧਿਆਣਾ 155, ਜਲੰਧਰ 137, ਮੋਹਾਲੀ ‘ਚ 96, ਪਟਿਆਲਾ ‘ਚ 87, ਹੁਸ਼ਿਆਰਪੁਰ ‘ਚ 88, ਤਰਨਾਰਨ 144, ਪਠਾਨਕੋਟ ‘ਚ 27, ਮਾਨਸਾ ‘ਚ 19, ਕਪੂਰਥਲਾ 19, ਫਰੀਦਕੋਟ 44, ਸੰਗਰੂਰ ‘ਚ 95, ਨਵਾਂਸ਼ਹਿਰ ‘ਚ 86, ਰੂਪਨਗਰ 17, ਫਿਰੋਜ਼ਪੁਰ ‘ਚ 43, ਬਠਿੰਡਾ 36, ਗੁਰਦਾਸਪੁਰ 79, ਫਤਿਹਗੜ੍ਹ ਸਾਹਿਬ ‘ਚ 16, ਬਰਨਾਲਾ 19, ਫਾਜ਼ਿਲਕਾ 39 ਮੋਗਾ 54, ਮੁਕਤਸਰ ਸਾਹਿਬ 66 ਕੇਸ ਪਾਏ ਹਨ ਜਦਕਿ ਇਸ ਵਾ-ਇਰਸ ਦੇ ਕਾਰਨ ਹੁਣ ਤੱਕ ਪੰਜਾਬ ‘ਚੋਂ 26 ਲੋਕਾਂ ਦੀ mout ਹੋ ਚੁੱਕੀ ਹੈ।ਦੱਸ ਦਈਏ ਕਿ ਇਹ ਆਕੜੇ ਸਮੇਂ ਸਮੇਂ ਨਾਲ ਵੱਧ ਵੀ ਸਕਦੇ ਹਨ।
