ਕੈਪਟਨ ਨੇ ਸ਼ਾਝੀ ਕੀਤੀ ਖੁਸ਼ੀ ਦੀ ਖਬਰ ਸਾਨੂੰ ਸਭ ਨੂੰ ਪਤਾ ਹੈ ਕਿ’ਪੰਜਾਬ ‘ਚ ਕ ਣ ਕ ਦੀ ਖਰੀਦ ਚੱਲ ਰਹੀ ਹੈ । ਇਸ ਦੌਰਾਨ ਮੰ ਡੀਆਂ ‘ਚ ਕਣਕ ਦੀ ਖਰੀਦ ਨੂੰ ਲੈ ਕੇ ਪ੍ਰਸ਼ਾ-ਸਨ ਦੇ ‘ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ । ਲੌਕ ਡਾ ਊਨ ‘ਚ ਕਿਸਾਨ ਨੂੰ ਕਈ ਤਰ੍ਹਾਂ ਦੀਆਂ ਮੁਸ਼ ਕਿ ਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਅਜਿਹੀਆਂ ਕਈ ਤਸਵੀਰਾਂ ਤੇ ਵੀਡੀਓਜ਼ ਵੀ ਸਾਹਮਣੇ ਆਈਆਂ ਨੇ ਜੋ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਦੀ ਪੋਲ ਕੋਲ ਕੇ ਰੱਖ ਰਹੀਆਂ ਹਨ । ਇੱਕ – ਪਾਸੇ ਇੰਨੇ ਸਵਾਲ ਖੜ੍ਹੇ ਹੋ ਰਹੇ ਹਨ ਤੇ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਦਾਅਵਾ ਕਰ ਰਹੇ ਹਨ ਕਿ ਇਸ ਵਾਰ 100 ਲੱਖ ਮਿਟ੍ਰਿਕ ਟਨ ਤੋਂ ਵੱਧ ਕਣਕ ਇਕੱਠੀ ਕੀਤੀ ਗਈ ਹੈ । ਉਨ੍ਹਾਂ ਫੈਸਬੁੱਕ ‘ਤੇ ਇਸ ਬਾਰੇ ਜਾਣ ਕਾਰੀ ਦਿੰਦੀ ਆਂ ਇੱ ਕ ਪੋਸ ਟ ਸ਼ੇ ਅਰ ਕੀ ਤੀ ਹੈ । ਪੋ ਸਟ ‘ਚ ਉਨ੍ਹਾਂ ਲਿਖਿਆ “ਮੈਨੂੰ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਅਸੀਂ ਇਸ ਵਾਰ 100 ਲੱਖ ਮਿਟ੍ਰਿਕ ਟਨ ਤੋਂ ਵੀ ਵੱਧ ਕਣਕ ਇਕੱਠੀ ਕੀਤੀ ਹੈ । ਹਾਲੇ ਵੀ ਸਾਨੂੰ ਆਉਣ ਵਾਲੇ ਦਿਨਾਂ ‘ਚ 35 ਲੱਖ ਮਿਟ੍ਰਿਕ ਟਨ ਕਣਕ ਆਉਣ ਦੀ ਸੰਭਾਵਨਾ ਹੈ । ਮੈਂ ਆਪਣੇ ਸਾਰੇ ਕਿਸਾਨ ਵੀਰਾਂ , ਆੜ੍ਹਤੀਆਂ ਤੇ ਸਾਰੇ ਸਰਕਾਰੀ ਵਿਭਾਗਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਦੀ ਮਿਹਾਂਤ ਸਦਕਾ ਇਹ ਸਭ ਮੁੰਮਕਿਨ ਹੋਇਆ ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬੀਆ ਦਾ ਧੰਨਵਾਦ ਕੀਤਾ ਹੈ ਉਨ੍ਹਾਂ ਨੇ ਲਿਖਿਆ ਹੈ ਕਿ ਪੰਜਾਬੀਆਂ ਦਾ ਇਤਿਹਾਸ ਸ਼ਾਨਦਾਰ ਰਿਹਾ ਹੈ, ਉਹਨਾਂ ਨੇ ਹਰ ਲ-ੜਾ-ਈ ਬਹਾ-ਦਰੀ ਨਾਲ ਲੜੀ ਹੈ ਤੇ ਕਰੋਨਾ ਨਾਲ ਵੀ ਇਹ ਅਸੀਂ ਸਭ ਬਹਾਦਰੀ ਨਾਲ ਲੜਾਂਗੇ।
ਅਗਰ ਹੋਰਨਾਂ ਸੂਬਿਆਂ ਵਿੱਚ ਪੰਜਾਬੀ ਫ-ਸੇ ਹੋਏ ਹਨ ਤੇ ਇਹ ਮੇਰਾ ਫਰਜ਼ ਬਣਦਾ ਹੈ ਕਿ ਉਨ੍ਹਾਂ ਨੂੰ ਪੰਜਾਬ ਵਾਪਿਸ ਲਿਆਂਦਾ ਜਾਵੇ ਪਰ ਇਸਦੇ ਨਾਲ ਹੀ ਮੇਰਾ ਇਹ ਵੀ ਫਰਜ਼ ਬਣਦਾ ਹੈ ਕਿ ਮੈਂ ਇਹ ਯਕੀਨੀ ਬਣਾਵਾ ਕਿ ਵਾਇ-ਰਸ ਨਾ ਫੈਲੇ ਜਿਸ ਲਈ ਅਸੀਂ ਹਰ ਸਾਰਥਕ ਕਦਮ ਚੁੱਕ ਰਹੇ ਹਾਂ। ਮੇਰੀ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਕਿ ਸਾਰੇ ਹਦਾ-ਇਤਾਂ ਦੀ ਪਾਲਣਾ ਕਰੋ।
