ਦੇਸ਼ ਲਈ ਚੰਗੀ ਖ਼ਬਰ – ਪ੍ਰਮਾਤਮਾ ਸੁੱਖ ਰੱਖੇ

ਦੇਸ਼ ਲਈ ਖੁਸ਼ਖਬਰੀ ਤੋਂ ਘੱਟ ਨਹੀ ਹੈ ਇਹ ਖਬਰ ਕਰੋਨਾ ਨਾਲ ਲ-ੜਾਈ ‘ਚ ਇਕ ਚੰਗੀ ਖ਼ਬਰ ਆਈ ਹੈ। ਕ-ਰੋਨਾ ਤੋਂ ਰਿਕਵਰੀ ਦੀ ਦਰ ‘ਚ ਅਤੇ ਦੇਸ਼ ‘ਚ ਠੀਕ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ‘ਚ ਨਿਰੰਤਰ ਵਾਧਾ ਹੋਇਆ ਹੈ। ਇਸ ਦੀ ਲਾਗ ਦੇ ਫੈ-ਲਣ ਦੀ ਦਰ ਵੀ ਘੱਟ ਗਈ ਹੈ। ਲੌਕਡਾਊਨ ਦੇ ਨਿਯਮਾਂ ਨੂੰ ਵਧੇਰੇ ਸਖ-ਤੀ ਨਾਲ ਪਾਲਣ ਕਰਨ ਨਾਲ, ਕ-ਰੋਨਾ ਨੂੰ ਹਰਾ-ਉਣ ‘ਚ ਸਫਲਤਾ ਮਿਲ ਸਕਦੀ ਹੈ। ਦੱਸ ਦਈਏ ਕਿ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਦੱਸਿਆ ਕਿ ਦੇਸ਼ ‘ਚ ਹੁਣ ਤੱਕ 11 ਹਜ਼ਾਰ 776 ਮਰੀਜ਼ਾਂ ਦਾ ਇਲਾਜ ਕੀਤਾ ਜਾ ਚੁੱਕਾ ਹੈ। ਪਿਛਲੇ 24 ਘੰਟਿਆਂ ‘ਚ 1074 ਕੇਸ ਠੀ-ਕ ਹੋ ਗਏ ਹਨ। ਇਹ ਚੰਗੀ ਖ਼ਬਰ ਹੈ ਕਿ ਇੱਕ ਦਿਨ ‘ਚ ਠੀਕ ਹੋਣ ਵਾਲੇ ਲੋਕਾਂ ਦੀ ਸਭ ਤੋਂ ਵੱਧ ਗਿਣਤੀ ਹੈ। ਦੇਸ਼ ‘ਚ ਰਿਕਵਰੀ ਰੇਟ ਵਧ ਕੇ 27.52 ਪ੍ਰਤੀਸ਼ਤ ਹੋ ਚੁੱਕਾ ਹੈ। ਦੱਸ ਦਈਏ ਕਿ ਕਰੋਨਾ ਨਾਲ ਲ-ੜਾਈ ‘ਚ ਇਹ ਇਕ ਵੱਡੀ ਗੱਲ ਹੈ ਕਿ ਦੇਸ਼ ਨੇ ਇਕ ਦਿਨ ‘ਚ ਸਭ ਤੋਂ ਜ਼ਿਆਦਾ ਲੋਕਾਂ ਨੂੰ ਬਚਾ-ਇਆ ਹੈ। ਕੁੱਲ ਸੰਕਰਮਿਤ ਲੋਕਾਂ ‘ਚੋਂ 27 ਪ੍ਰਤੀਸ਼ਤ ਤੋਂ ਵੱਧ ਲੋਕ ਠੀ-ਕ ਹੋ ਰਹੇ ਹਨ। ਵਿਸ਼ਵ ਦੀ ਸਭ ਤੋਂ ਵੱਡੀ ਸਿ-ਹਤ ਸੰਸਥਾ ਡਬਲਯੂਐਚਓ ਨੇ ਕਿਹਾ ਹੈ ਕਿ ਸਿਰਫ ਟੈਸਟ, ਟੈਸਟ ਅਤੇ ਟੈਸਟ ਦੁਆਰਾ ਕ-ਰੋਨਾ ਦੀ ਲਾਗ ਦਾ ਸਹੀ ਪਤਾ ਲਗਾਇਆ ਜਾ ਸਕਦਾ ਹੈ, ਭਾਰਤ ਵੀ ਇਸ ਪੱਧਰ ‘ਤੇ ਬਿਹਤਰ ਪ੍ਰਦਰਸ਼ਨ ਕਰ ਰਿਹਾ ਹੈ।ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਦੱਸਿਆ ਕਿ ਯਾਤਰਾ ਜਨਵਰੀ ਮਹੀਨੇ ‘ਚ ਇੱਕ ਲੈਬ ਤੋਂ ਸ਼ੁਰੂ ਹੋਈ ਸੀ ਅਤੇ ਅੱਜ ਦੇਸ਼ ‘ਚ 421 ਲੈਬਜ਼ ਕੰਮ ਕਰ ਰਹੀਆਂ ਹਨ। ਲਗਭਗ 310 ਸਰਕਾਰੀ ਲੈਬਜ਼ ਕੰਮ ਕਰ ਰਹੀਆਂ ਹਨ ਅਤੇ 10 ਲੱਖ ਤੋਂ ਵੱਧ ਟੈਸਟ ਕਰ ਚੁੱਕੇ ਹਨ। ਇਕ ਦਿਨ ‘ਚ 75 ਹਜ਼ਾਰ ਟੈਸਟ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ 31 ਮਈ ਤੱਕ ਰੋਜ਼ਾਨਾ 1 ਲੱਖ ਟੈਸਟ ਕਰਨ ਦਾ ਟੀਚਾ ਹੈ। ਮਈ ਦੀ ਸ਼ੁਰੂਆਤ ‘ਚ 75 ਹਜ਼ਾਰ ਟੈਸਟ ਕੀਤੇ ਜਾ ਰਹੇ ਹਨ।

Leave a Reply

Your email address will not be published. Required fields are marked *