ਪੰਜਾਬੀ ਗਾਇਕ ਮੂਸੇਵਾਲਾ ਬਾਰੇ ਆਈ ਤਾਜਾ ਖਬਰ

ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬੀ ਸਿੰਗਰ ਸਿੱਧੂ ਮੂਸੇ ਵਾਲਾ (Sidhu Moosa Wala) ਦਾ ਵਿ-ਵਾ-ਦਾਂ ਨਾਲ ਪੁਰਾਣਾ ਰਿਸ਼ਤਾ ਰਿਹਾ ਹੈ। ਉਹ ਆਪਣੇ ਨਾਲ ਜੁੜੇ ਵਿਵਾ-ਦਾਂ ਕਰਕੇ ਹਮੇਸ਼ਾ ਸੁਰਖੀਆਂ ਵਿੱਚ ਰਹਿੰਦਾ ਹੈ। ਹੁਣ ਉਸ ਨਾਲ ਜੁੜਿਆ ਇੱਕ ਹੋਰ ਵਿਵਾ-ਦ ਖ-ੜਾ ਹੋ ਗਿਆ ਹੈ।
ਦੱਸ ਦਈਏ ਕਿ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇ-ਰਲ ਹੋ ਰਹੀ ਹੈ ਜਿਸ ਵਿੱਚ ਸਿੱਧੂ ਮੂਸੇ ਵਾਲਾ ਇੱਕ ਖੁੱਲ੍ਹੀ ਥਾਂ ‘ਚ ਏਕੇ-47 ਚਲਾ ਰਿਹਾ ਹੈ। ਪਰ ਇਸ ‘ਚ ਵੱਡੀ ਗੱਲ ਇਹ ਹੈ ਕਿ ਇਸ ਵੀਡੀਓ ਵਿਚ ਉਸ ਨਾਲ ਬਹੁਤ ਸਾਰੇ ਪੁਲਿਸ ਮੁਲਾ-ਜ਼ਮ ਵੀ ਦਿਖਾਈ ਦੇ ਰਹੇ ਹਨ, ਜੋ ਉਸ ਨੂੰ ਏਕੇ 47 ਚਲਾਉਣੀ ਸਿਖਾ ਰਹੇ ਹਨ। ਦੱਸ ਦਈਏ ਕਿ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ‘ਤੇ ਸ਼ੇਅਰ ਹੋ ਗਈ , ਇਸ ਲਈ ਪੁਲਿਸ ਦੇ ਹੱਥਾਂ-ਪੈਰਾਂ ਦੀ ਪੈ ਗਈ। ਜਿਸ ਤੋਂ ਬਾਅਦ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਵੀਡੀਓ ਕਿੱਥੇ ਦੀ ਹੈ। ਇਸ ‘ਚ ਸਾਹਮਣੇ ਆਇਆ ਕਿ ਇਹ ਵੀਡਿਓ ਪੰਜਾਬ ਦੇ ਬਰਨਾਲਾ ਦੇ ਪਿੰਡ ਬਾਰਬਰ ਦੀ ਹੈ। ਇਸ ਵਿਚ ਸੰਗਰੂਰ ਪੁਲਿਸ ਦੇ ਕੁਝ ਸਿਪਾਹੀ ਨਜ਼ਰ ਆਏ। ਜਿਸ ‘ਤੇ ਸੰਗਰੂਰ ਦੇ ਐਸ-ਐਸ-ਪੀ ਨੇ ਕਾਰਵਾਈ ਕਰਦਿਆਂ ਸਾਰਿਆਂ ਨੂੰ ਮੁਅੱ-ਤਲ ਕਰ ਦਿੱਤਾ ਅਤੇ ਵਿਭਾਗ ਨੂੰ ਜਾਂ-ਚ ਦੇ ਆ-ਦੇਸ਼ ਦਿੱਤੇ। ਦੱਸ ਦਈਏ ਕਿ ਸੰਗਰੂਰ ਪੁਲਿਸ ਨੇ ਪਹਿਲ ਕਰਦਿਆਂ ਆਪਣੇ ਕਰਮਚਾਰੀਆਂ ਉੱਤੇ ਕਾਰ-ਵਾਈ ਕੀਤੀ ਹੈ, ਜਿਸਦੀ ਜਾਣਕਾਰੀ ਸੰਗਰੂਰ ਦੇ ਐਸਪੀ ਸਰਨਜੀਤ ਸਿੰਘ ਨੇ ਮੀਡੀਆ ਨੂੰ ਦਿੱਤੀ ਹੈ। ਸੰਗਰੂਰ ਪੁਲਿ-ਸ ਨੇ ਤਾਂ ਕਾਰਵਾਈ ਸ਼ੁਰੂ ਕਰ ਦਿੱਤਾ, ਹੁਣ ਵੇਖਣਾ ਇਹ ਹੈ ਕਿ ਵੀਡੀਓ ਦੇ ਮਾਮਲੇ ਵਿੱਚ ਬਰਨਾਲਾ ਪੁਲਿ-ਸ ਕੀ ਕਾਰਵਾਈ ਕਰਦੀ ਹੈ। ਹੁਣ ਜਾਣੋ ਉਨ੍ਹਾਂ ਦੇ ਨਾਂ ਜਿਨ੍ਹਾਂ ‘ਤੇ ਕਾਰ-ਵਾਈ ਹੋਈ: Asi/ LR Balkar Singh No. 454/ Sgr, HC Gurjinder Singh No. 194/ Sgr, Ct. Jasbir Singh No. 1821/ Sgr, Dvr/ Ct. Harwinder Singh No. 1902/ Sgr , Asi/LR Antarjit Singh No. 1241/ Sgr, Asi/ LR Ram Singh No. 851/ Sgr ।

Leave a Reply

Your email address will not be published. Required fields are marked *