Home / ਦੁਨੀਆ ਭਰ / ਸੁੱਖ ਰੱਖੀ ‘ਪ੍ਰਮਾਤਮਾ’ ਪੰਜਾਬ ਤੇ

ਸੁੱਖ ਰੱਖੀ ‘ਪ੍ਰਮਾਤਮਾ’ ਪੰਜਾਬ ਤੇ

ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਭਰ ਵਿਚ ਹੁਣ ਤੱਕ ਕਰੋਨਾ ਦੇ 988 ਕੇਸ ਸਾਹਮਣੇ ਆਏ ਹਨ। ਪਿਛਲੇ 24 ਘੰਟਿਆ ਵਿਚ 250 ਤੋਂ ਜਿਆਦਾ ਮਾਮਲੇ ਸਾਹਮਣੇ ਆਏ ਹਨ। ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਦਾ  ਪਾਜੀ-ਟਿਵ ਹੋਣ ਦਾ ਅੰਕੜਾ ਤੇਜੀ ਨਾਲ ਵਧ ਰਿਹਾ ਹੈ। ਹੁਣ ਤੱਕ ਪੰਜਾਬ ਵਿਚ 500 ਤੋ ਜਿਆਦਾ ਸ਼ਰਧਾਲੂ ਕ-ਰੋਨਾ ਪਾਜੀ-ਟਿਵ ਪਾਏ ਗਏ ਹਨ। ਦੱਸ ਦਈਏ ਕਿ ਪੰਜਾਬ ਵਿਚ ਇਸ ਵਾਇ-ਰਸ ਦੇ ਕੁੱਲ ਕੇਸ 988 ਸਾਹਮਣੇ ਆਏ ਹਨ। ਇਹਨਾਂ ਵਿਚੋਂ 20 ਦੀ mout ਹੋ ਗਈ ਹੈ ਅਤੇ 112 ਠੀ-ਕ ਹੋ ਗਏ ਹਨ। ਨਾਂਦੇੜ ਸਾਹਿਬ ਤੋਂ ਆਈ ਸੰਗਤ ਦੇ ਸੈਂਪਲ ਲਗਾਤਰ ਲਏ ਜਾ ਰਹੇ ਹਨ। ਹੁਣ ਤੱਕ ਸ਼ਰਧਾਲੂ 500 ਪਾਜੀ-ਟਿਵ ਆ ਚੁੱਕੇ ਹਨ। ਅਜੇ ਬਹੁਤ ਸਾਰੇ ਸ਼ਰਧਾਲੂਆਂ ਦੀ ਰਿਪੋ-ਰਟ ਆਉਣੀ ਬਾਕੀ ਹੈ। ਦੱਸ ਦਈਏ ਕਿ ਸਿ-ਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੋਰਨਾਂ ਸੂਬਿਆਂ ਤੋਂ ਹੁਣ ਤੱਕ ਸੱਤ ਹਜ਼ਾਰ ਤੋਂ ਵੱਧ ਵਿਅਕਤੀ ਪੰਜਾਬ ਆਏ ਹਨ। ਕੇਂਦਰ ਅਤੇ ਰਾਜ ਸਰਕਾਰ ਵੱਲੋਂ ਛੋਟ ਦਿੱਤੇ ਜਾਣ ਤੋਂ ਬਾਅਦ ਹੋਰ ਵਿਅਕਤੀਆਂ ਦੇ ਪੰਜਾਬ ਪਹੁੰਚਣ ਦੀ ਆਸ ਹੈ। ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਪੰਜਾਬ ਆਉਣ ਵਾਲੇ ਇਨ੍ਹਾਂ ਵਿਅਕਤੀਆਂ ਦੇ ਨਮੂਨੇ ਲਏ ਜਾ ਰਹੇ ਹਨ। ਅਧਿਕਾਰੀਆਂ ਅਨੁਸਾਰ ਬਾਹਰਲੇ ਸੂਬਿਆਂ ਤੋਂ ਆਏ ਵਿਅਕਤੀਆਂ ਦੇ ਲਏ ਗਏ ਨਮੂਨਿਆਂ ਦੇ ਨਤੀਜੇ ਆਉਣ ’ਤੇ ਸੂਬੇ ਵਿੱਚ ਕਰੋਨਾ ਕੇਸਾਂ ਦੀ ਗਿਣਤੀ ਵਿੱਚ ਵਾਧਾ ਹੋ ਸਕਦਾ ਹੈ। ਕਰੋਨਾ ਨਾਲ ਹੁਣ ਤੱਕ ਇੱਕ 6 ਸਾਲਾ ਬੱ-ਚੀ ਸਮੇਤ 20 ਵਿਅਕਤੀਆਂ ਦੀ mout ਹੋ ਚੁੱਕੀ ਹੈ। ਕਰੋਨਾ ਦੇ ਕੇਸਾਂ ਦੀ ਵਧਦੀ ਗਿਣਤੀ ਵਿਚਾਲੇ ਇਕ ਰਾਹਤ ਭਰੀ ਖ਼ਬਰ ਇਹ ਹੈ ਕਿ ਹੁਣ ਤੱਕ ਕੁੱਲ 112 ਵਿਅਕਤੀ ਸਿਹਤ-ਯਾਬ ਹੋ ਚੁੱਕੇ ਹਨ ਤੇ 640 ਵਿਅਕਤੀ ਹਾਲ ਦੀ ਘੜੀ ਹਸਪ-ਤਾਲਾਂ ਵਿੱਚ ਹਨ। ਪੁਲੀਸ ਵੱਲੋਂ ਇਹ ਤਿਆਤ ਵਜੋਂ ਪਿੰਡਾਂ ਤੇ ਸ਼ਹਿਰੀ ਖੇਤਰਾਂ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਲੋਕਾਂ ਨੂੰ ਖਿਆਲ ਰਹਿਣ ਲਈ ਕਿਹਾ ਗਿਆ ਹੈ।

error: Content is protected !!