Home / ਵੀਡੀਓ / ਟਿਕ ਟੋਕ ਸਟਾਰ ਨੂਰ ਨੇ ਦੱਸਿਆ ਆਪਣਾ ਮਨਪਸੰਦ ਗਾਇਕ

ਟਿਕ ਟੋਕ ਸਟਾਰ ਨੂਰ ਨੇ ਦੱਸਿਆ ਆਪਣਾ ਮਨਪਸੰਦ ਗਾਇਕ

ਟਿਕ ਟੋਕ ਸਟਾਰ ਨੂਰ ਨੇ ਦੱਸਿਆ ਆਪਣਾ ਮਨਪਸੰਦ ਗਾਇਕ ‘ਇਸ ਸਮੇਂ ਟਿਕ ਟੋਕ ਤੇ ਨੂਰ ਨੂਰ ਹੋਈ ਪਈ ਹੈ ਕੱਲ੍ਹ ਉਨ੍ਹਾਂ ਦੀ ਵੀਡੀਓ ਬਹੁਤ ਜਿਆਦਾ ਸ਼ੇਅਰ ਹੋਈ ਸੀ ਜਿਸ ਚ ਉਹ ਪੁਲਸ ਨਾਲ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ।
ਦੱਸ ਦੇਈਏ ਕਿ ਹੁਣ ਨੂਰ ਦੇ ਚਾਹਵਾਨਾਂ ਵਾਲਿਆਂ ਨੂੰ ਨੂਰ ਦੀ ਹਥ ਵੀਡੀਓ ਦਾ ਲੰਬੇ ਸਮੇਂ ਤੋਂ ਇੰਤਜਾਰ ਰਹਿੰਦਾ ਹੈ ਸਾਰਿਆਂ ਦੇ ਮਨ ਚ ਇਹ ਸਵਾਲ ਜਰੂਰ ਹੋਣਾ ਹੈ ਨੂਰ ਕਿਸ ਗਾਇਕ ਦੇ ਗੀਤ ਸੁਣਦੀ ਹੈ ਭਾਵ ਕਿਹੜਾ ਸਿੰਗਰ ਉਸ ਦਾ ਮਨਪਸੰਦ ਸਿੰਗਰ ਹੈ। ਤੁਸੀ ਵੀ ਦੇਖੋ ਇਹ ਵੀਡੀਓ ਕੌਣ ਐ ਨੂਰ ਦਾ ਮਨਪਸੰਦ ਸਿੰਗਰ। ਟਿਕ ਟੋਕ ਸਟਾਰ ਨੂਰ ਤੇ ਉਸ ਦੇ ਸਾਥੀ ਕਲਾਕਾਰ ਇੱਕ ਵਧੀਆ ਮੈਸੇਜ ਦੇ ਰਹੇ ਹਨ। ਜੋ ਤੁਸੀ ਵੀਡੀਓ ਚ ਦੇਖ ਸਕਦੇ ਹੋ। ਦੱਸ ਦਈਏ ਕਿ ਬਾਲ ਕਲਾਕਾਰ ਇਸ ਸਮੇ ਟਿਕ ਟੋਕ ਤੇ ਸਭ ਤੋਂ ਵੱਧ ਦੇਖੀ ਜਾਣ ਵਾਲੀ ਕਲਾਕਾਰ ਬਣ ਚੁੱਕੀ ਹੈ ਜੋ ਵੱਡੇ ਵੱਡੇ ਕਲਾਕਾਰਾਂ ਨੂੰ ਆਪਣੀ ਅਣਭੋਲ ਜਿਹੀ ਐਕਟਿੰਗ ਕਰਕੇ ਫੇਲ ਕਰ ਚੁੱਕੀ ਹੈ।ਇਹ ਵੀਡੀਓ ਮੈਸੇਜ ਦੇਣ ਲਈ ਬਣਾਈ ਗਈ ਹੈ ਪੁਲਿਸ ਤੋਂ ਡਰੋ ਨਾ। ਬਿ-ਮਾਰੀ ਤੋਂ ਡਰੋ ਆਪਣਾ ਖਿਆਲ ਰੱਖੋ ਤੇ ਪੰਜਾਬ ਪੁਲਸ ਦਾ ਸਾਥ ਦਿਉ।ਜਦੋਂ ਦੀ ਨੂਰ ਟਿਕ ਟਾਕ ਤੇ ਮਸ਼ਹੂਰ ਹੋਈ ਹੈ ਹਰ ਕੋਈ ਤਾਰੀਫ ਕਰ ਰਿਹਾ ਹੈ ਚਾਹੇ ਉਹ ਆਮ ਇਨਸਾਨ ਹੋਵੇ ਜਾ ਕੋਈ ਵੱਡਾ ਫਿਲਮੀ ਐਕਟਰ ਹੋਵੇ ਟਿਕਟੌਕ ਤੇ ਇਕ ਬੱਚੀ ਅੱਜ ਕੱਲ੍ਹ ਬਹੁਤ ਛਾਈ ਹੋਈ ਹੈ ਉਸ ਦੇ ਚਰਚੇ ਹੋਣ ਵੀ ਕਿਉਂ ਨਾ ਕਿਉਂ ਕਿ ਇਸ ਬੱਚੀ ਦੀਆਂ ਹਾਸੇ ਭਰੀਆਂ ਗੱਲਾਂ ਸੁਣ ਕੇ ਹਰ ਇਕ ਦੇ ਢਿੱਡੀ ਪੀੜਾਂ ਪੈ ਜਾਣਗੀਆਂ। ਤੁਹਾਡਾ ਸੱਭ ਦਾ ਚਹੇਤਾ ਬਾਲ ਕਲਾਕਾਰ ਨੂਰ , ਲੜਕਾ ਨਹੀਂ ਅਸਲ ਵਿੱਚ ਇਹ ਲੜਕੀ ਹੈ ਨੂਰ ਪ੍ਰੀਤ । ਮਾਪਿਆ ਨੂੰ ਦੂਜੀ ਔਲਾਦ ਮੁੰਡਾ ਹੋਣ ਦੀ ਆਸ ਸੀ। ਕੁਦਰਤੀ ਦੂਜੀ ਵੀ ਬੇਟੀ ਹੋਈ ਤਾਂ ਉਹਨਾਂ ਨੇ ਇਸ ਨੂੰ ਮੁੰਡਾ ਬਣਾਉਣ ਦੀ ਸੋਚੀ ।ਮੁੰਡਿਆਂ ਵਰਗੇ ਕਪੜੇ ਪਾਉਣੇ ਸ਼ੁਰੂ ਕੀਤੇ ਜੂੜਾ ਕਰਨਾ ਸ਼ੁਰੂ ਕਰ ਦਿਤਾ ਹੋਲੀ ਹੋਲੀ ਇਹ ਪਿੰਡ ਦੇ ਮੁੰਡਿਆਂ ਦੇ ਸਪਰੰਕ ਵਿੱਚ ਆਈ ਜੋ ਟਿਕ ਟੋਕ ਬਨਉਂਦੇ ਸਨ। ਇਸ ਦੀ ਪਿਹਲੀ ਵੀਡੀਓ ਆਲੂ ਵਾਲੀ ਸੀ। ਭੱਠਾ ਮਜਦੂਰ ਦੀ ਇਸ ਕੁੜੀ ਨੇ ਰਾਤੋ ਰਾਤ ਆਪਣੇ ਪਰਿਵਾਰ ਤੇ ਪੂਰੇ ਪਿੰਡ ਨੂੰ ਵਿਸ਼ਵ ਵਿੱਚ ਮਸ਼ਹੂਰ ਕਰ ਦਿਤਾ। ਆਉ ਆਪਾ ਸਾਰੇ ਰਲ ਕੇ ਇਸ ਬੇਟੀ ਦੇ ਉੱਜਲ ਭਵਿੱਖ ਲਈ ਅਰਦਾਸ ਕਰੀਏ ਇਸ ਬੱਚੀ ਨੇ ਹਰ ਉਮਰ ਦੇ ਲੋਕਾਂ ਦਾ ਦਿਲ ਜਿਤ ਲਿਆ ਹੈ ।ਇਹ ਬੱਚੀ ਪੰਜ ਸਾਲ ਦੀ ਹੈ ਜੋ ਮੋਗਾ ਜ਼ਿਲੇ ਦੇ ਪਿੰਡ ਭਿੰਡਰ ਕਲਾਂ ‘ਚ ਰਹਿਣ ਵਾਲੇ ਇਕ ਮਜ਼ਦੂਰ ਪਰਿਵਾਰ ਦੀ ਧੀ ਹੈ ਜੋ ਕਿ ਇਸ ਸਮੇਂ ਸੋਸ਼ਲ ਮੀਡੀਆ ‘ਤੇ ਖੂਬ ਛਾਈ ਹੋਈ ਹੈ

error: Content is protected !!