ਅਸੀ ਪਾਠ ਕਰਕੇ ਜਾਂ ਸੁਣਕੇ ਕੀ ਕੀਤਾ

ਅਸੀਂ ਪਾਠ ਸੁਣ ਕੇ ਕੀ ਕੀਤਾ ? ਜਿਸ ਨਾਲ ਸਾਡਾ ਜੀਵਨ ਸਫਲ ਹੋ ਜਾਣਾ ਤੇ ਸੁੱਖ ਦਾ ਖਜ਼ਾਨਾ ਮਿਲਣਾ ਹੈ।ਭਗਤ ਪਰਮਾਨੰਦ ਜੀ ਨੇ ਸਾਨੂੰ ਬਹੁਤ ਵਧੀਆ ਢੰਗ ਨਾਲ ਸਮਝਾਇਆ ਹੈ ਮਾਣ ਨਾਲ ਸ਼ੇਅਰ ਕਰੋ ਜੀ ਬਾਰਸੀ, ਜਿਲ੍ਹਾ ਸੋਲਾਪੁਰ, ਮਹਾਰਾਸ਼ਟਰ’ ‘ਭਗਤ ਪਰਮਾਨੰਦ ਜੀ ਦਾ ਇੱਕ ਸ਼ਬਦ ਰਾਗ ਸਾਰੰਗ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1253 ਉੱਤੇ ਅੰਕਿਤ ਹੈ। ਇਹ ਮੱਧ ਕਾਲ ਉੱਘੇ ਭਗਤ ਜਨ ਸਨ।
ਭਗਤ ਪਰਮਾਨੰਦ ਜੀ ਦਾ ਜੋ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ, ਉਸ ਵਿੱਚ ਮਨੁੱਖ ਨੂੰ ਕੇਂਦਰੀ ਬਣਾ ਕੇ ਉਸ ਦੇ ਅੰਦਰ ਦੇ ਵਿਕਾਰਾਂ ਦਾ ਵਖਿਆਨ ਕਰਦਿਆਂ ਉਸਨੂੰ ਅਮਲੀ ਜੀਵਨ ਦੀ ਪ੍ਰਾਪਤੀ ਲਈ ਸੁਚੇਤ ਕੀਤਾ ਹੈ ਅਤੇ ਰਸਤਾ ਸਾਧ ਸੰਗਤ ਦੀ ਸੇਵਾ ਤੇ ਉਪਮਾ ਦੱਸਿਆ ਹੈ। ਭਗਤ ਪਰਮਾਨੰਦ ਜੀ ਬਾਰੇ ਅਨੁਮਾਨ ਹੈ ਕਿ ਇਹਨਾਂ ਦਾ ਜਨਮ 14ਵੀਂ ਸਦੀ ਦੇ ਅਖੀਰ ਵਿਚ ਹੋਇਆ। ਭਗਤ ਪਰਮਾਨੰਦ ਜੀ ਬਾਰਸੀ ਜ਼ਿਲ੍ਹਾ ਸ਼ੋਲਾਪੁਰ ਦੇ ਵਸਨੀਕ ਸਨ। ਭਗਤ ਪਰਮਾਨੰਦ ਦਾ ਸਾਰੰਗ ਰਾਗ ਵਿਚ ਉਚਾਰਿਆ ਇਕੋ ਇੱਕ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। ਉਹਨਾਂ ਦਾ ਕਥਨ ਹੈ ਕਿ ਪੁਰਾਣ ਪੁਸਤਕਾਂ ਪੜਨ ਦਾ ਕੋਈ ਫਾਇਦਾ ਨਹੀਂ, ਜੇਕਰ ਮਨੁੱਖ ਲੋੜਵੰਦ ਨੂੰ ਦਾਨ ਨਹੀਂ ਕਰਦਾ:-ਅਨ ਪਾਵਨੀ ਭਗਤਿ ਨਹੀਂ ਉਪ ਜੀ ਭੂਖੈ ਦਾਨ ਨ ਕੀਨਾ ‘ਉਹ ਪਰਾਈ ਨਿੰਦਾ ਕਰਨ ਦੀ ਆ-ਦਤ ਨੂੰ ਬੁ-ਰਾ ਸਮਝਦੇ ਹਨ। ਭਗਤ ਪਰਮਾਨੰਦ ਜੀ ਦਾ ਜੋ ਸ਼ਬਦ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਵਿੱਚ ਦਰਜ ਹੈ, ਉਸ ਵਿੱਚ ਮਨੁੱਖ ਨੂੰ ਕੇਂਦਰੀ ਬਣਾਕੇ ਉਸਦੇ ਅੰਦਰ ਦੇ ਵਿਕਾਰਾਂ ਦਾ ਵਿਖਿਆਨ ਕਰਕੇ ਉਸਨੂੰ ਅਸਲੀ ਜੀਵਨ ਦੀ ਪ੍ਰਾਪਤੀ ਲਈ ਸੁਚੇਤ ਕੀਤਾ ਹੈ ਅਤੇ ਉਸਦਾ ਮਾਰਗ ਸਾਧਸੰਗਤ ਦੀ ਸੇਵਾ ਅਤੇ ਉਪਮਾ ਦੱਸਿਆ ਹੈ ਜਿਸ ਨਾਲ ਸਾਡਾ ਜੀਵਨ ਸਫਲ ਹੋ ਜਾਣਾ ਤੇ ਸੁੱਖ ਦਾ ਖਜ਼ਾਨਾ ਮਿਲਣਾ ਹੈ।ਇਹ ਬਾਣੀ ਗੁਰਮਤਿ ਦੇ ਅਨੁਕੁਲ ਹੈ ਅਤੇ ਗੁਰਮਤਿ ਦਾ ਹੀ ਪ੍ਰਚਾਰ ਕਰਦੀ ਹੈ ਅਤੇ ਗੁਰੂ ਸਾਹਿਬਾਨਾਂ ਦੇ ਆਸ਼ੇ ਨਾਲ ਵੀ ਮਿਲਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।

Leave a Reply

Your email address will not be published. Required fields are marked *