ਇਹ ਸਨ ਰਿਸ਼ੀ ਕਪੂਰ ਦੇ ਆਖਰੀ ਬੋਲ

ਦੱਸ ਦੇਈਏ ਕਿ ਹਿੰਦੀ ਸਿਨੇਮਾ ਦੇ ਦਿੱਗਜ ਬਾਲੀਵੁੱਡ ਅਭਿਨੇਤਾ ਰਿਸ਼ੀ ਕਪੂਰ ਦਾ ਦੇਰ ਰਾਤ ਦਿ-ਹਾਂਤ ਹੋ ਗਿਆ ਹੈ। ਰਿਸ਼ੀ ਕਪੂਰ ਦੇ ਦਿ ਹਾਂ ਤ ਦੀ ਜਾਣਕਾਰੀ ਅਮਿਤਾਭ ਬੱਚਨ ਨੇ ਟਵੀਟ ਕਰਕੇ ਦਿੱਤੀ। ਰਿਸ਼ੀ ਕਪੂਰ ਦੀ mout ਦੀ ਖ਼ਬਰ ਸੁਣਦੇ ਹੀ ਫਿਲਮ ਇੰਡਸਟਰੀ ਦੇ ਨਾਲ-ਨਾਲ ਸਿਆਸੀ ਦੁਨੀਆ ਵਿਚ ਵੀ sog ਦੀ ਲ ਹਿਰ ਛਾ ਗਈ। ਇਸ ਮਹਾਨ ਅਭਿਨੇਤਾ ਨੂੰ ਹਰ ਕੋਈ ਨਮ ਅੱਖਾਂ ਨਾਲ ਸ਼ਰਧਾਂ-ਜਲੀ ਦੇ ਰਿਹਾ ਹੈ।ਹੁਣ ਰਿਸ਼ੀ ਕਪੂਰ ਦਾ ਆਖਰੀ ਬੋਲ ਜੋ ਓਹਨਾ ਨੇ ਟਵੀਟ ਤੇ ਬੋਲੇ ਹਨ ਸੋਸ਼ਲ ਮੀਡੀਆ ‘ਤੇ ਵਾਇ ਰਲ ਹੋ ਰਿਹਾ ਹੈ ਰਿਸ਼ੀ ਕਪੂਰ ਦਾ ਆਖਰੀ ਟਵੀਟ ਰਿਸ਼ੀ ਕਪੂਰ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਸਨ। ਉਹ ਹਰ ਮੁੱਦੇ ‘ਤੇ ਆਪਣੀ ਰਾਏ ਰੱਖਦੇ ਸਨ ਅਤੇ ਉਨ੍ਹਾਂ ਦਾ ਹਰ ਟਵੀਟ ਜ਼ਰੂਰ ਵਾਇ ਰਲ ਹੁੰਦਾ ਸੀ। ਰਿਸ਼ੀ ਕਪੂਰ ਦਾ ਆਖਰੀ ਟਵੀਟ 2 ਅਪ੍ਰੈਲ ਨੂੰ ਦੇਖਣ ਨੂੰ ਮਿਲਿਆ ਸੀ, ਜਦੋਂ ਉਨ੍ਹਾਂ ਨੇ ਕੋਰੋ-ਨਾ ਨਾਲ ਜਾਰੀ jang ਵਿਚ ਹਰ ਕਿਸੇ ਨੂੰ ਏਕਤਾ ਬਣਾਉਣ ਦੀ ਅਪੀਲ ਕੀਤੀ ਸੀ। ਰਿਸ਼ੀ ਕਪੂਰ ਨੇ ਟਵੀਟ ਦੇ ਜਰੀਏ ਲੋਕਾਂ ਨੂੰ ਵਾਇ ਰਸ ਦਾ ਸਨਮਾਨ ਕਰਨ ਦੀ ਗੱਲ ਆਖੀ ਸੀ। ਉਨ੍ਹਾਂ ਨੇ ਟਵੀਟ ਕੀਤਾ ਸੀ, ”ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਤੁਸੀਂ hinsa ਨਾ ਕਰੋ, ਪੱ-ਥਰ ਨਾ ਸੁੱਟੋ (ਮਾਰੋ)। ਡਾਕ ਟਰ, ਨਰ ਸਾਂ, ਪੁ ਲਸ ਹਰ ਕੋਈ ਆਪਣੀ jaan ਨੂੰ ਖ਼-ਤਰੇ ਵਿਚ ਪਾ ਕੇ ਸਾਡੇ ਜੀਵਨ ਨੂੰ ਬਚਾ ਰਿਹਾ ਹੈ। ਸਾਨੂੰ ਕੋਰੋਨਾ ਤੇ ਇਸ jang ਨੂੰ ਮਿਲ ਕੇ ਜਿੱਤਣਾ ਹੈ। ਦੱਸਣਯੋਗ ਹੈ ਕਿ ਰਿਸ਼ੀ ਕਪੂਰ ਦੀ ਦੇਰ ਰਾਤ ਜ਼ਿਆਦਾ ਹਾਲਤ ਖ਼ਰਾਬ ਹੋਣ ਕਰਕੇ ਐੱਚ. ਐੱਨ. ਰਿਲਾਇੰਸ ਹਸਪ-ਤਾਲ ਦੇ ਆਈ.ਸੀ.ਯੂ. ਵਿਚ ਦਾ ਖਲ ਕਰਵਾਇਆ ਗਿਆ ਸੀ।ਪਿਛਲੇ 1 ਹਫਤੇ ਤੋਂ ਰਿਸ਼ੀ ਕਪੂਰ ਦੀ ਸਿਹਤ ਖਰਾ ਬ ਸੀ। ਇਸ ਤੋਂ ਪਹਿਲਾਂ ਫਰਵਰੀ ਵਿਚ ਵੀ ਉਨ੍ਹਾਂ ਦੀ ਹਾਤਲ ਕਾਫੀ ਖ-ਰਾ ਬ ਹੋ ਗਈ ਸੀ। ਦੱਸ ਦੇਈਏ ਕਿ ਸਾਲ 2018 ਵਿਚ ਰਿਸ਼ੀ ਕਪੂਰ ਨੂੰ ਕੈਂ-ਸਰ ਹੋਣ ਦੀ ਪੁਸ਼ਟੀ ਕੀਤੀ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਦਾ ਇ-ਲਾਜ ਨਿਊਯਾਰਕ ਵਿਚ 8 ਮਹੀਨੇ ਦੇ ਕਰੀਬ ਚੱਲਿਆ ਸੀ।

Leave a Reply

Your email address will not be published. Required fields are marked *