ਪਵਿੱਤਰ ਨਗਰੀ ਅੰਮ੍ਰਿਤਸਰ ਸਾਹਿਬ ਤੇ ਤਰਨਤਾਰਨ ਸਾਹਿਬ ਲਈ ਮਾੜੀ ਖਬਰ

ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ‘ਚੋਂ 30 ਕ-ਰੋਨਾ ਪਾਜ਼ੇ-ਟਿਵ mariz ਸਾਹਮਣੇ ਆਏ ਹਨ ਜਿਨਾਂ ਵਿੱਚੋਂ 23 ਅੰਮ੍ਰਿਤਸਰ ਤੇ 7 ਤਰਨਤਾਰਨ ਤੋਂ ਹਨ। ਵੱਡੀ ਗੱਲ ਇਹ ਹੈ ਕਿ ਇਹਨਾਂ ਦਾ ਹਜ਼ੂਰ ਸਾਹਿਬ ਵਿਖ਼ੇ ਰੋਜ਼ਾਨਾ ਮੈਡੀ-ਕਲ ਚੈਕ ਅਪ ਹੋ ਰਿਹਾ ਸੀ ਅਤੇ ਕਿਸੇ ਕਿਸਮ ਦਾ ਕੋਈ ਲੱਛਣ ਨਹੀਂ ਸੀ ਪਰ ਪੰਜਾਬ ਪਹੁੰਚਦੇ ਪਹੁੰਚਦੇ ਇਹਨਾਂ ਵਿੱਚੋਂ ਕਾਫੀ ਨੂੰ ਹੁਣ ਕ-ਰੋਨਾ ਹੋਣ ਦੀ ਪੁਸ਼ਟੀ ਹੋਲੀ ਹੋਲੀ ਸਾਹਮਣੇ ਆ ਰਹੀ ਹੈ | ਇਹ ਕਿਸ ਤਰਾਂ ਹੋਇਆ ਤੇ ਕਿਸ ਦੀ ਜਿੰਮੇਵਾਰੀ ਬਣਦੀ ਹੈ ਇਹ ਅਜੇ ਬਾਅਦ ਵਿੱਚ ਦੇਖਣ ਵਾਲੀ ਗੱਲ ਹੋਵੇਗੀ ਪਰ ਇਸ ਵੇਲੇ ਅੰਮ੍ਰਿਤਸਰ ‘ਚ ਕ-ਰੋਨਾ ਦੇ ਕੁੱਲ mariz ਦੀ ਸੰਖਿਆਂ 37 ਹੋ ਚੁੱਕੀ ਹੈ, ਜਿਨ੍ਹਾਂ ‘ਚੋਂ 2 ਦੀ mout ਹੋ ਗਈ ਹੈ। ਅਜੇ ਤੱਕ 6 ਹਸ-ਪਤਾਲ ਤੋਂ ਛੁੱਟੀ ਵੀ ਦੇ ਦਿੱਤੀ ਗਈ ਹੈ ਅਤੇ 6 ਦਾ ilaz ਅਜੇ ਵੀ ਹਸਪ-ਤਾਲ ‘ਚ ਚੱਲ ਰਿਹਾ ਹੈ। ਤਰਨ ਤਾਰਨ ਵਿੱਚ ਅੱਜ 7 ਹੋਰ ਨਵੇਂ ਕ-ਰੋਨਾ ਵਾਲੇ ਮ-ਰੀ-ਜ਼ਾਂ ਦੇ ਕੇਸ ਸਾਹਮਣੇ ਆਉਣ ਦਾ ਪਤਾ ਲੱਗਣ ‘ਤੇ ਜ਼ਿਲ੍ਹੇ ‘ਚ ਅਫਰਾ-ਤਫਰੀ ਮਚ ਗਈ ਹੈ। ਸਿਵਲ ਸਰਜਨ ਡਾ. ਅਨੂਪ ਕੁਮਾਰ ਵਲੋਂ ਇਸ ਦੀ ਪੁਸ਼ਟੀ ਕੀਤੀ ਗਈ ਹੈ। ਜ਼ਿਲ੍ਹੇ ਅੰਦਰ ਹੁਣ ਤੱਕ 15 ਦੇ ਕੁੱਲ ਪਾਜ਼ੇ-ਟਿਵ mariz ਸਾਹਮਣੇ ਆ ਚੁੱਕੇ ਹਨ। ਜਿਨ੍ਹਾਂ ਨੂੰ ਤਰਨ ਤਾਰਨ ਦੇ ਸਰਕਾਰੀ ਹਸਪ-ਤਾਲ ‘ਚ ਸਥਿਤ ਆਈਸੋਲੇਸ਼ਨ ਵਾਰਡ ਅੰਦਰ ਦਾਖਲ ਕੀਤਾ ਜਾ ਰਿਹਾ ਹੈ। ਇਹ ਸਾਰੇ 7 ਨਵੇਂ ਕ-ਰੋਨਾ mariz ਸ਼੍ਰੀ ਹਜ਼ੂਰ ਸਾਹਿਬ ਤੋਂ ਪਰਤੇ ਹਨ। ਪਾਜ਼ੇ-ਟਿਵ ਪਾਏ ਗਏ ਕੇਸ ਪੇੱਟੀ ਸ਼ਹਿਰ, ਸੁਰ ਸਿੰਘ, ਪਿੰਡ ਠੱਠਾ (ਸਰਹਾਲੀ) ਅਤੇ ਦਿਲਾਵਲਪੁਰ ਦੇ ਦੱਸੇ ਜਾ ਰਹੇ ਹਨ।ਜਾਣਕਾਰੀ ਲਈ ਪਾਠਕਾ ਨੂੰ ਦੱਸ ਦੇਈਏ ਕਿ ਹੁਣ ਪੰਜਾਬ ‘ਚ ਕ-ਰੋਨਾ ਪਾਜ਼ੇ-ਟਿਵ ਕੇਸਾਂ ਦਾ ਅੰਕੜਾ 425 ਤੱਕ ਪਹੁੰਚਿਆ ਪੰਜਾਬ ‘ਚ ਇਸ ਵਾਇ-ਰਸ ਦੇ ਕੁੱਲ 424 ਪਾਜ਼ੇ-ਟਿਵ ਕੇਸ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ‘ਚੋਂ 20 ਲੋਕਾਂ ਦੀ mout ਹੋ ਚੁੱਕੀ ਹੈ। ਪੰਜਾਬ ‘ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਪੰਜਾਬ ਦੇ ਜਲੰਧਰ ‘ਚ ਕ-ਰੋਨਾ ਵਾਇ-ਰਸ ਦੇ 89, ਮੋਹਾਲੀ ‘ਚ 84, ਪਠਾਨਕੋਟ ‘ਚ 25, ਨਵਾਂਸ਼ਹਿਰ ‘ਚ 22, ਲੁਧਿਆਣਾ ‘ਚ 33, ਅੰਮ੍ਰਿਤਸਰ ‘ਚ 37, ਮਾਨਸਾ ‘ਚ 13, ਪਟਿਆਲਾ ‘ਚ 63, ਹੁਸ਼ਿਆਰਪੁਰ ‘ਚ 11, ਤਰਨਾਰਨ 8 ਮੋਗਾ ‘ਚ 4, ਮੁਕਤਸਰ ‘ਚ 4, ਸੰਗਰੂਰ ‘ਚ 4, ਗਰਦਾਸਪੁਰ ‘ਚ 4, ਰੋਪੜ ‘ਚ 3, ਫਰੀਦਕੋਟ ‘ਚ 5, ਬਰਨਾਲਾ ‘ਚ 2, ਫਗਵਾੜਾ 3 ਕਪੂਰਥਲਾ 5, ਫਤਿਹਗੜ੍ਹ ਸਾਹਿਬ ‘ਚ 2, ਬਠਿੰਡਾ ‘ਚ 2, ਮੋਗਾ 5 ਅਤੇ ਫਿਰੋਜ਼ਪੁਰ ‘ਚ 1 ਇਸ ਵਾਇ-ਰਸ ਦੇ ਪਾਜ਼ੇ-ਟਿਵ ਮਾਮਲਿਆਂ ਦੀ ਪੁਸ਼-ਟੀ ਕੀਤੀ ਗਈ ਹੈ। ਜਦਕਿ ਕ-ਰੋਨਾ ਦੇ ਕਾਰਨ ਹੁਣ ਤੱਕ ਪੰਜਾਬ ‘ਚੋਂ 20 ਲੋਕਾਂ ਦੀ mout ਹੋ ਚੁੱਕੀ ਹੈ।

Leave a Reply

Your email address will not be published. Required fields are marked *