ਚੜ੍ਹਦੀ ਸਵੇਰ ਬਾਲੀਵੁੱਡ ਜਗਤ ਤੋਂ ਮਾ-ੜੀ ਖਬਰ ਆਈ ਹੈ। ਹੁਣੇ ਮਿਲੀ ਪ੍ਰਾਪਤ ਜਾਣਕਾਰੀ ਅਨੁਸਾਰ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਿਸ਼ੀ ਕਪੂਰ ਦਾ ਦੇ-ਹਾਂ-ਤ ਹੋ ਗਿਆ ਹੈ। ਇਸ ਦੀ ਜਾਣਕਾਰੀ ਅਮਿਤਾਭ ਬਚਨ ਨੇ ਟਵੀਟ ਕਰ ਕੇ ਦਿੱਤੀ ਹੈ। ਦੱਸ ਦਈਏ ਕਿ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਿਸ਼ੀ ਕਪੂਰ ਨੂੰ ਬੁੱਧਵਾਰ ਨੂੰ ਮੁੰਬਈ ਦੇ ਐਨਐਚ. ਰਿਲਾਇੰਸ ਹਸ-ਪਤਾਲ ਵਿਖੇ ਸੀ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਕੁਝ ਦਿਨਾਂ ਤੋਂ ਉਹਨਾਂ ਦੀ sehat ਖ਼ਰਾਬ ਚੱਲ ਰਹੀ ਸੀ। ਉਹਨਾਂ ਦੀ ਪਤਨੀ ਨੀਤੂ ਸਿੰਘ ਉਹਨਾਂ ਦੇ ਨਾਲ ਹਸਪ-ਤਾਲ ਵਿਚ ਸੀ। ਰਿਸ਼ੀ ਕਪੂਰ ਦੇ ਹਸਪ-ਤਾਲ ਵਿਚ ਭਰਤੀ ਹੋਣ ਦੀ ਜਾਣਕਾਰੀ ਉਹਨਾਂ ਦੇ ਵੱਡੇ ਭਰਾ ਰਣਧੀਰ ਕਪੂਰ ਨੇ ਦਿੱਤੀ ਸੀ। ਉੱਥੇ ਕਰੀਬ ਇਕ ਸਾਲ ਤੱਕ ਉਹਨਾਂ ਦਾ ਕੈਂ-ਸ-ਰ ਦਾ ilaz ਚੱਲਿਆ। ਸਾਲ 2018 ਵਿਚ ਖ਼ਬਰ ਆਈ ਸੀ ਕਿ ਉਹ ਕੈਂਸ-ਰ ਸੀ ਜਿਸ ਤੋਂ ਬਾਅਦ ਕਰੀਬ ਇਕ ਸਾਲ ਤੱਕ ਉਹ ਨਿਊਯਾਰਕ ਵਿਚ ਹੀ ਰਹੇ ਅਤੇ ਉਹਨਾਂ ਦਾ ilaz ਚੱਲਿਆ। ਉਸ ਦੌਰਾਨ ਉਹਨਾਂ ਦੀ ਪਤਨੀ ਵੀ ਉਹਨਾਂ ਦੇ ਨਾਲ ਸੀ। ਜ਼ਿਕਰਯੋਗ ਹੈ ਕਿ ਬੀਤੇ ਦਿਨ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਇਰਫਾਨ ਖ਼ਾਨ ਵੀ ਦੁਨੀਆ ਨੂੰ ਅਲਵਿਦਾ ਕਹਿ ਗਏ ਸੀ। ਇਰਫ਼ਾਨ ਖ਼ਾਨ ਤੇ ਰਿਸ਼ੀ ਕਪੁੂਰ ਦੀ mout ਨਾਲ ਬਾਲੀਵੁੱਡ ਜਗਤ ਨੂੰ ਵੱਡਾ ਸਦ-ਮਾ ਪਹੁੰਚਿਆ ਹੈ। ਬਾਲੀਵੁੱਡ ਜਗਤ ਨੇ ਦੋ ਦਿਨਾਂ ਵਿਚ ਅਪਣੇ ਦੋ ਦਿੱਗਜ਼ ਸਿਤਾਰੇ ਗਵਾ ਦਿੱਤੇ। ਤੁਹਾਨੂੰ ਦੱਸ ਦਈਏ ਕਿ ਰਿਸ਼ੀ ਕਪੂਰ ਦੀਆਂ ਅਨੇਕਾਂ ਫਿਲਮਾਂ ਸਨ ਜਿਨ੍ਹਾਂ ਚ ਉਨ੍ਹਾਂ ਦੀ ਐਕਟਿੰਗ ਦਾ ਕੋਈ ਜਵਾਬ ਨਹੀਂ ਸੀ। ਤੁਹਾਨੂੰ ਦੱਸ ਦੇਈਏ ਕਿ ਰਿਸ਼ੀ ਕਪੂਰ (4 ਸਤੰਬਰ 1952 – 30 ਅਪ੍ਰੈਲ 2020)ਬਾਲੀਵੁੱਡ ਅਭਿਨੇਤਾ, ਨਿਰਮਾਤਾ ਅਤੇ ਡਾਇਰੈਕਟਰ ਸੀ।
ਉਸ ਨੇ ਇੱਕ ਬਾਲ ਕਲਾਕਾਰ ਦੇ ਤੌਰ ਤੇ ਆਪਣੀ ਪਲੇਠੀ ਭੂਮਿਕਾ ਦੇ ਲਈ ਨੈਸ਼ਨਲ ਫਿਲਮ ਅਵਾਰਡ 1971 ਵਿੱਚ ਪ੍ਰਾਪਤ ਕੀਤਾ। ਫਿਰ 1974 ਵਿੱਚ ਬਾਬੀ ਵਿੱਚ ਆਪਣੀ ਅਦਾਕਾਰੀ ਲਈ ਸਰਬੋਤਮ ਅਦਾਕਾਰ ਦਾ ਫ਼ਿਲਮਫ਼ੇਅਰ ਅਵਾਰਡ ਹਾਸਲ ਕੀਤਾ।
