ਪੰਜਾਬ ਚ ਇੰਨੇ ਹਫਤਿਆਂ ਲਈ ਵਧਿਆ ਕਰਫਿਊ/ਲਾਕ ਡਾਊਨ, ਮਿਲੇਗੀ ਇਹ ਰਾਹਤ

ਪੰਜਾਬ ”ਚ 2 ਹਫਤਿਆਂ ਲਈ ਵਧਿਆ ਕਰਫਿਊ/ਲਾਕ ਡਾਊਨ, ਮਿਲੇਗੀ ਇਹ ਰਾਹਤ ‘ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੋ-ਰੋਨਾ  ਦੇ ਪ੍ਰ-ਭਾਵ ਨੂੰ ਦੇਖਦੇ ਹੋਏ 2 ਹਫਤਿਆਂ ਲਈ ਕਰ-ਫਿਊ ਲਾਕ-ਡਾਊਨ ਵਧਾ ਦਿੱਤਾ ਗਿਆ ਹੈ।
ਇਸ ਦਾ ਐਲਾਨ ਕੈਪਟਨ ਵਲੋਂ ਬੁੱਧਵਾਰ ਨੂੰ ਕੀਤਾ ਗਿਆ। ਕੈਪਟਨ ਨੇ ਵਧਾਏ ਗਏ ਕਰ-ਫਿਊ ਦੌਰਾਨ ਦੁਕਾਨਦਾਰਾਂ ਨੂੰ ਕੁਝ ਰਾਹਤ ਦਿੱਤੀ ਹੈ।ਦੱਸ ਦਈਏ ਕਿ ਕ-ਰੋਨਾ ਕਾਰਨ ਲੱਗੇ ਲੌਕਡਾਉਨ ‘ਚ ਦੋ ਹਫ਼ਤੇ ਲਈ ਹੋਰ ਵਧ ਸਕਦਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਗੱਲ ਦਾ ਐਲਾਨ ਕੀਤਾ ਹੈ। ਹਾਲਾਂਕਿ ਰਾਹਤ ਵਾਲੀ ਗੱਲ ਇਹ ਹੈ ਕਿ 7 ਵਜੇ ਤੋਂ 11 ਵਜੇ ਢਿੱਲ ਮਿਲੇਗੀ। ਦੁਕਾਨਾਂ ਖੁੱਲ੍ਹਣਗੀਆਂ ਤੇ ਲੋਕ ਇਸ ਢਿੱਲ ਦੌਰਾਨ ਆਪਣੇ ਜ਼ਰੂਰੀ ਕੰਮ ਕਰ ਸਕਦੇ ਹਨ।ਹਾਲਾਂਕਿ ਰੈੱਡ ਜ਼ੋਨ ਇਲਾਕਿਆਂ ‘ਚ ਇਹ ਢਿੱਲ ਮਿਲੇਗੀ ਜਾਂ ਨਹੀਂ ਇਸ ਬਾਰੇ ਹਾਲੇ ਜਾਣਕਾਰੀ ਸਪੱਸ਼ਟ ਤੌਰ ਤੇ ਸਾਹਮਣੇ ਨਹੀਂ ਆਈ ਹੈ।ਕਿਸ ਕਿਸ ਜ਼ਿਲ੍ਹੇ ‘ਚ ਕਹਿੜੀਆਂ ਦੁਕਾਨਾਂ ਖੁਲਣਗੀਆਂ ਇਸ ਬਾਰੇ ਹੋਰ ਵਿਸਥਾਰ ਨਾਲ ਜਾਣਕਾਰੀ ਕੱਲ ਹੋਣ ਵਾਲੀ ਕੈਬਨਿਟ ਮੀਟਿੰਗ ਤੋਂ ਬਾਅਦ ਮਿਲੇਗੀ।ਦੱਸ ਦਈਏ ਕਿ ਇਸ ਲੌਕਡਾਊਨ ਦੀ ਸਥਿਤੀ ਚ ਇਹ ਗੱਲਾਂ ਬਹੁਤ ਜਿਆਦਾ ਜਰੂਰੀ ਹਨ। ਸਵੇਰੇ 7 ਤੋਂ ਸਵੇਰੇ 11 ਵਜੇ ਤੱਕ ਸੀਮਿਤ ਆਵਾਜਾਈ ਦੀ ਆਗਿਆ ਕਰੋ-ਨਾ ਦੀ ਰੋਕ-ਥਾਮ ਦੇ ਸੰਪੂਰਨ ਉਪਾਅ ਜਿਵੇਂ ਸਮਾਜਿਕ ਦੂਰੀ, ਨਿਯਮਿਤ ਤੌਰ ‘ਤੇ ਹੱਥ ਧੋਣੇ, ਮਾਸਕ ਦੀ ਵਰਤੋਂ ਦੀ ਸ-ਖ਼ਤੀ ਨਾਲ ਪਾਲਣਾ ਕੀਤੀ ਜਾਣੀ ਚਾਹੀਦੀ ਹੈ।ਮਲਟੀ-ਬ੍ਰਾਂਡ ਅਤੇ ਸਿੰਗਲ-ਬ੍ਰਾਂਡ ਮਾੱਲਾਂ ਨੂੰ ਛੱਡ ਕੇ ਸਾਰੀਆਂ ਰਜਿਸਟਰਡ ਦੁਕਾਨਾਂ ਨੂੰ ਆਪਣੇ 50% ਸਟਾਫ਼ ਨਾਲ ਸਵੇਰੇ 7 ਵਜੇ ਤੋਂ ਸਵੇਰੇ 11 ਵਜੇ ਤੱਕ ਖੋਲ੍ਹਣ ਦੀ ਆਗਿਆ ਹੈ। ਮਾਰਕੀਟ ਕੰਪਲੈਕਸਾਂ ਅਤੇ ਸ਼ਾੱਪਿੰਗ ਮਾੱਲਾਂ ਵਿਚ ਦੁਕਾਨਾਂ ਖੋਲ੍ਹਣ ਦੀ ਆਗਿਆ ਨਹੀਂ ਹੈ।
ਸੈਲੂਨ, ਨਾਈ ਦੀਆਂ ਦੁਕਾਨਾਂ ਆਦਿ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਦੁਕਾਨਾਂ ਬੰਦ ਰਹਿਣਗੀਆਂ। ਈ-ਕਾੱਮਰਸ ਕੰਪਨੀਆਂ ਨੂੰ ਸਿਰਫ਼ ਜ਼ਰੂਰੀ ਚੀਜ਼ਾਂ ਦੀ ਆਗਿਆ ਜਾਰੀ ਰਹੇਗੀ। ਉਦਯੋਗਾਂ ਨੂੰ ਕੁਝ ਸ਼ਰ-ਤਾਂ ਦੇ ਅਧੀਨ ਕੰਮ ਕਰਨ ਦੀ ਆਗਿਆ ਹੈ।ਇਹ ਜਾਣਕਾਰੀ ਸਭ ਨਾਲ ਸ਼ੇਅਰ ਕਰੋ ਜੀ ।

Leave a Reply

Your email address will not be published. Required fields are marked *