Home / ਦੁਨੀਆ ਭਰ / ਇਰਫਾਨ ਖ਼ਾਨ ਬਾਰੇ ਆਈ ਵੱਡੀ ਖਬਰ

ਇਰਫਾਨ ਖ਼ਾਨ ਬਾਰੇ ਆਈ ਵੱਡੀ ਖਬਰ

ਮਾਂ ਦੇ ਚਲੇ ਜਾਣ ਬਾਅਦ ਹੁਣੇ ਇਰਫਾਨ ਖ਼ਾਨ ਬਾਰੇ ਆਈ ਵੱਡੀ ਖਬਰ’ਪ੍ਰਾਪਤ ਜਾਣਕਾਰੀ ਅਨੁਸਾਰ ਅਦਾਕਾਰ ਇਰਫ਼ਾਨ ਖ਼ਾਨ ਹੁਣ ਇਸ ਦੁਨੀਆਂ ਵਿਚ ਨਹੀਂ ਰਹੇ। ਅੱਜ ਸਵੇਰੇ ਇ-ਲਾ-ਜ਼ ਦੌਰਾਨ ਉਨ੍ਹਾਂ ਦੀ mout ਹੋ ਗਈ ਹੈ। ਉਨ੍ਹਾਂ ਨੂੰ ਕੋੋਲਨ (ਵੱਡੀ ਆਂਦਰ ਵਿੱਚ) ਲਾਗ ਕਰਕੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸ-ਪਤਾ-ਲ ਦੇ ਆਈ-ਸੀਯੂ ਵਿੱਚ ਦਾ-ਖ਼ਲ ਕਰਵਾਇਆ ਗਿਆ ਸੀ। ਅਦਾਕਾਰ ਨੂੰ ਸਾਲ 2018 ਵਿੱਚ ਸਿਰ ਦਾ ਕੈਂਸਰ ਡਾਇਗਨੋਜ਼ ਹੋਇਆ ਸੀ। ਅਜੇ ਤਿੰਨ ਦਿਨ ਪਹਿਲਾਂ 53 ਸਾਲਾ ਅਦਾਕਾਰ ਦੀ ਮਾਂ ਸਈਦਾ ਬੇਗ਼ਮ (95) ਦਾ ਜੈਪੁਰ ’ਚ ਦੇ-ਹਾਂ-ਤ ਹੋ ਗਿਆ ਸੀ। ਦੇਸ਼ਵਿਆਪੀ ਲੌਕਡਾਊਨ ਕਰਕੇ ਫ਼ਿਲਮ ‘ਪੀਕੂ’ ਫੇਮ ਅਦਾਕਾਰ ਆਪਣੀ ਮਾਂ ਦੀਆਂ ਅੰਤਿਮ ਰਸਮਾਂ ਵਿੱਚ ਵੀ ਸ਼ਾਮਲ ਨਹੀਂ ਹੋ ਸਕਿਆ ਸੀ।ਦੱਸ ਦਈਏ ਕਿ ਪਰ ਸ਼ਨੀਵਾਰ ਨੂੰ ਇਰਫਾਨ ਖਾਨ ਦੀ ਮਾਂ ਦੀ mout ਹੋ ਗਈ ਸੀ ਤਾਂ ਉਹ ਇਸ ਸ-ਦਮੇ ਦਾ ਸਾਹਮਣਾ ਨਹੀਂ ਕਰ ਸਕੇ ਤੇ ਅੱਜ ਆਪ ਵੀ ਇਸ ਦੁਨੀਆਂ ਨੂੰ ਛੱਡ ਕੇ ਚਲੇ ਗਏ। ਦੱਸ ਦਈਏ ਕਿ ਇਰਫਾਨ ਖਾਨ ਦੀ ਐਕਟਿੰਗ ਦਾ ਕੋਈ ਜਵਾਬ ਨਹੀਂ ਸੀ। ਉਨ੍ਹਾਂ ਦੀ ਐਕਟਿੰਗ ਕਰਕੇ ਉਨ੍ਹਾਂ ਨੂੰ ਕਈ ਅਵਾਰਡ ਮਿਲ ਚੁੱਕੇ ਹਨ। ਦੱਸ ਦਈਏ ਕਿ ਇਰਫਾਨ ਨੇ 54 ਸਾਲ ਦੀ ਉਮਰ ਵਿਚ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਇਰਫਾਨ ਦਾ ਜਨਮ 7 ਜਨਵਰੀ 1967 ਨੂੰ ਜੈਪੁਰ, ਰਾਜਸਥਾਨ ਵਿੱਚ ਹੋਇਆ ਸੀ। ਉਸ ਨੇ ਰਾਸ਼ਟਰੀ ਨਾਟ ਪਾਠਸ਼ਾਲਾ ਤੋਂ ਪੜ੍ਹਾਈ ਕੀਤੀ ਹੈ। ਦੱਸ ਦਈਏ ਕਿ ਇਨ੍ਹਾਂ ਦਾ ਨਾਮ ਸਾਹਿਬਜ਼ਾਦੇ ਇਰਫਾਨ ਅਲੀ ਖਾਨ ਜਾਂ ਇਰਫਾਨ ਖਾਨ ਜਾਂ ਸਿਰਫ ਇਰਫਾਨ, (7 ਜਨਵਰੀ, 1967 – 29 ਅਪ੍ਰੈਲ, 2020)ਹਿੰਦੀ ਫ਼ਿਲਮਾਂ, ਟੈਲੀਵਿਜਨ ਦੇ ਇੱਕ ਅਭਿਨੇਤਾ ਸਨ। ਉਸ ਨੇ ਦ ਵਾਰਿਅਰ, ਮਕਬੂਲ, ਹਾਸਿਲ, ਦ ਨੇਮਸੇਕ, ਰੋਗ ਵਰਗੀਆਂ ਫਿਲਮਾਂ ਵਿੱਚ ਆਪਣੇ ਅਭਿਨੇ ਦਾ ਲੋਹਾ ਮਨਵਾਇਆ। ਹਾਸਿਲ ਫਿਲਮ ਲਈ ਉਸ ਨੂੰ 2004 ਦਾ ਫ਼ਿਲਮਫ਼ੇਅਰ ਸਰਬਸ੍ਰੇਸ਼ਟ ਖਲਨਾ-ਇਕ ਪੁਰਸਕਾਰ ਵੀ ਮਿਲਿਆ।23 ਫਰਵਰੀ 1995 ਨੂੰ ਇਰਫਾਨ ਦਾ ਸੁਤਪਾ ਸਿਕਦਰ ਨਾਲ ਵਿਆਹ ਹੋਇਆ। ਸੁਤਪਾ ਵੀ ਰਾਸ਼ਟਰੀ ਨਾਟ ਪਾਠਸ਼ਾਲਾ ਨਾਲ ਸੰਬੰਧ ਰੱਖਦੀ ਹੈ। ਦੱਸ ਦਈਏ ਕਿ ਉਨ੍ਹਾਂ ਨੂੰ 2008 – ਫ਼ਿਲਮਫ਼ੇਅਰ ਸਰਬਸ੍ਰੇਸ਼ਟ ਸਹਾਇਕ ਅਭਿਨੇਤਾ ਪੁਰਸਕਾਰ – ਲਾਇਫ਼ ਇਨ ਅ… ਮੈਟਰੋ 2004 – ਫ਼ਿਲਮਫ਼ੇਅਰ ਸਰਬਸ੍ਰੇਸ਼ਟ ਖਲ-ਨਾਇਕ ਪੁਰਸਕਾਰ – ਹਾਸਿਲ। ਇਸ ਤੋਂ ਇਲਾਵਾ ਵੀ ਉਨ੍ਹਾਂ ਨੇ ਕਈ ਅਵਾਰਡ ਜਿੱਤੇ ਹਨ।

error: Content is protected !!