ਅਗਲੇ ਮਹੀਨੇ ਛੁੱਟੀਆਂ ਦੀ ਭਰਮਾਰ – ਜਾਣੋ

ਅਗਲੇ ਮਹੀਨੇ ਛੁੱਟੀਆਂ ਦੀ ਭਰਮਾਰ – ਬੈੰਕ ਦੇ ਕੰਮ ਕਾਜ ਹੋਣਗੇ ਪ੍ਰਭਾ-ਵਿਤ ‘ਦੇਸ਼ ਭਰ ‘ਚ ਕ-ਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਤੇ ਇਸ ਕਾਰਨ 3 ਮਈ ਤੋਂ ਬਾਅਦ ਵੀ ਲੌਕਡਾਊਨ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਸ ਦਾ ਮਤਲਬ ਹੈ ਕਿ ਅਪਰੈਲ ਮਹੀਨੇ ਦੀ ਤਰ੍ਹਾਂ ਮਈ ‘ਚ ਵੀ ਲੋਕਾਂ ਨੂੰ ਮੁਸ਼-ਕਲਾਂ ਦਾ ਸਾਹਮਣਾ ਕਰਨਾ ਪਏਗਾਪਰ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਵੱਖ-ਵੱਖ ਛੁੱਟੀਆਂ ਹੋਣ ਕਾਰਨ ਬੈਂਕ ਕੁੱਲ 13 ਦਿਨਾਂ ਲਈ ਬੰਦ ਰਹਿਣਗੇ। ਇਨ੍ਹਾਂ 13 ਦਿਨਾਂ ‘ਚ ਐਤਵਾਰ ਤੇ ਸ਼ਨੀਵਾਰ ਸਰਕਾਰੀ ਛੁੱਟੀਆਂ ਤੋਂ ਇਲਾਵਾ ਸ਼ਾਮਲ ਹਨ। ਆਰਬੀਆਈ ਦੀ ਵੈਬਸਾਈਟ ਮੁਤਾਬਕ, ਅਗਲੇ ਮਹੀਨੇ ਲੇਬਰ ਡੇਅ, ਬੁੱਧ ਪੂਰਨਮਾ ਤੇ ਈਦ-ਉਲ-ਫਿਤਰ ਸਣੇ ਕਈ ਤਿਉਹਾਰਾਂ ਕਾਰਨ ਬੈਂਕ ਬੰਦ ਰਹਿਣਗੇ।ਹੁਣ ਜਾਣੋ ਕਦੋ-ਕਦੋ ਰਹਿਣਗੇ ਬੈਂਕ ਬੰਦ: 1 ਮਈ ਮਜ਼ਦੂਰ ਦਿਵਸ ਹੈ ਤੇ ਇਸ ਦਿਨ ਬੇਲਾਪੁਰ, ਬੰਗਲੁਰੂ, ਚੇਨਈ, ਗੁਹਾਟੀ, ਹੈਦਰਾਬਾਦ, ਇੰਫਾਲ, ਕੋਚੀ, ਕੋਲਕਾਤਾ, ਮੁੰਬਈ, ਨਾਗਪੁਰ, ਪਣਜੀ, ਪਟਨਾ, ਤਿਰੂਵਨੰਤਪੁਰਮ ਵਿੱਚ ਬੰਦ ਰਹਿਣਗੇ। 3 ਮਈ ਨੂੰ ਐਤਵਾਰ ਹੈ, ਤਾਂ ਸਾਰੇ ਬੈਂਕ ਬੰਦ ਰਹਿਣਗੇ। 7 ਮਈ ਨੂੰ ਬੁੱਧ ਪੂਰਨਮਾ ਹੈ, ਤਾਂ ਇਸ ਦਿਨ ਅਗਰਤਲਾ, ਆਗਲ, ਬੇਲਾਪੁਰ, ਭੋਪਾਲ, ਚੰਡੀਗੜ੍ਹ, ਦੇਹਰਾਦੂਨ, ਜੰਮੂ, ਕਾਨਪੁਰ, ਕੋਲਕਾਤਾ, ਲਖਨ, ਮੁੰਬਈ, ਨਾਗਪੁਰ, ਨਵੀਂ ਦਿੱਲੀ, ਰਾਏਪੁਰ, ਰਾਂਚੀ, ਸ਼ਿਮਲਾ, ਸ਼ਿਲਾਂਗ ਵਿੱਚ ਬੈਂਕ ਬੰਦ ਰਹਿਣਗੇ। 8 ਮਈ ਨੂੰ, ਰਬਿੰਦਰਨਾਥ ਟੈਗੋਰ ਜਯੰਤੀ ਮਨਾਈ ਜਾ ਰਹੀ ਹੈ ਤੇ ਕੋਲਕਾਤਾ ਦੇ ਸਾਰੇ ਬੈਂਕ ਇਸ ਦਿਨ ਬੰਦ ਰਹਿਣਗੇ। 9 ਮਈ ਨੂੰ ਦੂਜਾ ਸ਼ਨੀਵਾਰ ਹੈ ਤੇ ਇਸ ਦਿਨ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ। 10 ਮਈ ਨੂੰ ਐਤਵਾਰ ਨੂੰ ਸਾਰੇ ਜ਼ੋਨਾਂ ਦੇ ਬੈਂਕ ਬੰਦ ਰਹਿਣਗੇ।ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਜੋ ਬੱਚਿਆਂ ਦੇ ਮਾਪਿਆਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਕਿਉਂਕਿ ਬੱਚਿਆਂ ਨਾਲੋਂ ਮਾਪਿਆਂ ਨੂੰ ਪ੍ਰੀਖਿਆਵਾਂ ਦਾ ਜਿਆਦਾ ਫਿਕਰ ਹੈ।ਤੁਹਾਨੂੰ ਦੱਸ ਦੇਈਏ ਕਿ ਪੂਰੀ ਦੁਨੀਆ ਦੇ ਨਾਲ ਨਾਲ ਭਾਰਤ ਚ ਵੀ ਲੌਕਡਾਊਨ ਜਾਰੀ ਹੈ ਜੋ ਲੰਬੇ ਸਮੇਂ ਤੱਕ ਵੀ ਜਾ ਸਕਦਾ ਹੈ ਕਿਉਂਕਿ ਅਜੇ ਲਗਾਤਾਰ ਕਰੋਨਾ ਕੇਸ ਚ ਵਾਧਾ ਹੋ ਰਿਹਾ ਹੈ ਜੋ ਲੌਕਡਾਊਨ ਨੂੰ ਲੰਬਾ ਲੈ ਕੇ ਜਾਣਾ ਇਹ ਗੱਲ ਪੱਕੀ ਹੈ।ਜਿਸ ਕਾਰਨ ਉਦਯੋਗਿਕ ਧੰਦੇ ਆਮ ਵਰਗ ਕਾਰੋਬਾਰ ਬੱਚਿਆਂ ਦੀ ਪੜ੍ਹਾਈ ਆਦਿ ਸਭ ਚੀਜਾਂ ਰੁਕ ਗਈਆਂ ਹਨ ਜਿਸ ਕਾਰਨ ਦੇਸ਼ ਨੂੰ ਕਾਫੀ ਵੱਡਾ ਨੁਕਸਾਨ ਉਠਾਉਣਾ ਪੈ ਰਿਹਾ ਹੈ ਜੋ ਬਹੁਤ ਸਮੇ ਤੱਕ ਪੂਰਾ ਨਹੀਂ ਹੋਣਾ।

Leave a Reply

Your email address will not be published. Required fields are marked *