ਪੰਜਾਬ ਸਰਕਾਰ ਨੇ ਕੀਤਾ ਇੱਕ ਹੋਰ ਵੱਡਾ ਐਲਾਨ

ਪੰਜਾਬ ਸਰਕਾਰ ਨੇ ਕੀਤਾ ਇੱਕ ਹੋਰ ਵੱਡਾ ਐਲਾਨ ‘ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਕੁਝ ਦਿਨਾਂ ਤੋਂ ਪੰਜਾਬ (Punjab) ‘ਚ ਕਰੋਨਾ ਦੇ ਪਾਜਿ-ਟਿਵ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਕਰਕੇ ਪ੍ਰਸਾਸ਼ਨ ਦੇ ਨਾਲ ਸਿਹਤ ਕਾਮਿਆਂ ਦੀਆਂ ਮੁਸ਼-ਕਲਾਂ ਵਧ ਗਈਆਂ ਹਨ। ਇਸ ਦੇ ਨਾਲ ਹੀ ਹੁਣ ਪੰਜਾਬ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ। ਸੂਬੇ ‘ਚ ਆਉਣ ਵਾਲੇ ਹਰ ਵਿਅਕਤੀ ਦੀ ਕ-ਰੋਨਾ ਸਬੰਧੀ ਜਾਂਚ ਕੀਤੀ ਜਾਵੇਗੀ। ਬਾਹਰੋਂ ਆਉਣ ਵਾਲੇ ਸਾਰੇ ਲੋਕਾਂ ਨੂੰ ਸਰਕਾਰੀ ਕੁਆਰੰਟੀਨਵ ‘ਚ ਰਹਿਣਾ ਪਏਗਾ। ਦੱਸ ਦੇਈਏ ਕਿ ਸਰਕਾਰ ਨੇ ਇਹ ਫੈਸਲਾ ਸ੍ਰੀ ਹਜ਼ੂਰ ਸਾਹਿਬ ਤੋਂ ਆਉਣ ਵਾਲੇ ਸ਼ਰਧਾਲੂਆਂ ਦੇ ਪੌਜ਼ੇ-ਟਿਵ ਆਉਣ ਤੋਂ ਬਾਅਦ ਲਿਆ ਹੈ। ਹਾਲਾਂਕਿ, ਇਹ ਫੈਸਲਾ ਲੈਣ ‘ਚ ਕੁਝ ਦੇਰੀ ਹੋ ਗਈ। ਬਹੁਤ ਸਾਰੇ ਸ਼ਰਧਾਲੂ ਘਰ ਪਹੁੰਚ ਗਏ ਹਨ, ਜਿਨ੍ਹਾਂ ਵਿੱਚੋਂ ਅੱਠ ਦੀ ਰਿਪੋ-ਰਟ ਸਕਾ-ਰਾਤਮਕ ਆਈ ਹੈ। ਵਧੀਕ ਮੁੱਖ ਸਕੱਤਰ ਗ੍ਰਹਿ ਸਤੀਸ਼ ਚੰਦਰ ਨੇ ਕਿਹਾ ਕਿ ਹੁਣ ਪੰਜਾਬ ਆਉਣ ਵਾਲੇ ਹਰੇਕ ਵਿਅਕਤੀ ਦੀ ਜਾਂਚ ਕੀਤੀ ਜਾਏਗੀ ਤੇ ਜੇਕਰ ਉਨ੍ਹਾਂ ਦੀ ਰਿਪੋ-ਰਟ ਨੈਗ-ਟਿਵ ਆਉਂਦੀ ਹੈ ਤਾਂ ਉਨ੍ਹਾਂ ਨੂੰ 14 ਦਿਨਾਂ ਲਈ ਘਰ ਵਿੱਚ ਕੁਆਰੰਟੀਨ ਵਿੱਚ ਰਹਿਣਾ ਪਏਗਾ। ਜੇਕਰ ਰਿਪੋਰਟ ਸਕਾਰਾਤਮਕ ਆਈ ਤਾਂ ਉਨ੍ਹਾਂ ਨੂੰ ਡਾ-ਕਟਰੀ ilaz ਲਈ ਹਸਪ-ਤਾਲ ਭੇਜ ਦਿੱਤਾ ਜਾਵੇਗਾ। ਦੱਸ ਦਈਏ ਕਿ ਪੰਜਾਬ ਸਰਕਾਰ ਲਗਪਗ 7000 ਲੋਕਾਂ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਲਗਪਗ 3500 ਸ਼ਰਧਾਲੂ ਸ੍ਰੀ ਹਜ਼ੂਰ ਸਾਹਿਬ ਵਿਖੇ ਫਸੇ ਹੋਏ ਸੀ, ਜਦੋਂਕਿ ਲੌਕਡਾਊਨ ਕਾਰਨ ਰਾਜਸਥਾਨ ‘ਚ 2800 ਵਿਅਕਤੀ ਫ-ਸੇ ਹੋਏ ਸੀ। ਇਸ ਦੇ ਨਾਲ ਹੀ ਬਠਿੰਡਾ ਦੇ 153 ਵਿਦਿਆਰਥੀ ਰਾਜਸਥਾਨ ਦੇ ਕੋਟਾ ਤੋਂ ਆਏ ਹਨ। ਉਨ੍ਹਾਂ ਨੂੰ ਅਧਿਕਾਰਤ ਤੌਰ ‘ਤੇ ਕੁਆਰੰਟੀਨ ਕੀਤਾ ਗਿਆ ਹੈ।ਹਜ਼ੂਰ ਸਾਹਿਬ ਤੋਂ ਸ਼ਰਧਾਲੂ ਵਾਪਸ ਪਰਤੇ: ਕਿੱਥੇ ਕੀਤਾ ਗਿਆ ਸੰਗਤਾਂ ਨੂੰ ਕੁਆਰੰਟੀਨ ਰੂਪਨਗਰ 6 ਘਰਾਂ ‘ਚ ਕੁਆਰੰਟੀਨ ਹੁਸ਼ਿਆਰਪੁਰ 42 ਘਰਾਂ ‘ਚ ਕਪੂਰਥਲਾ 25 ਸਿਵਲ ਹਸਪ-ਤਾਲ, ਗੁਰੂਦੁਆਰਾ ਸਾਹਿਬ ਨਵਾਂਸ਼ਹਿਰ 2 ਹੋਮ ਕੁਆਰੰਟੀਨ ਬਠਿੰਡਾ 21 ਹੋਣਹਾਰ ਸਕੂਲ ਫਰੀਦਕੋਟ 20 ਸਰਕਾਰੀ ਸਕੂਲ ਫਾਜ਼ਿਲਕਾ 9 ਸਰਕਾਰੀ ਸਕੂਲਫਿਰੋਜ਼ਪੁਰ 50 ਹੋਮ ਕੁਆਰੰਟੀ ਤਰਨਤਾਰਨ 74 ਖਡੂਰ ਸਾਹਿਬ ਸੰਗਰੂਰ 14 ਹੋਮ ਕੁਆਰੰਟੀਨ ਮੋਗਾ 3 ਬਾਘਾਪੁਰਾਣਾ

Leave a Reply

Your email address will not be published. Required fields are marked *