ਇਸ ਦੇਸ਼ ਨੇ ਕੀਤੀ ਫਤਿਹ, ਹਾਸਲ ਪ੍ਰਧਾਨ ਮੰਤਰੀ ਨੇ ਕੀਤਾ ਐਲਾਨ

ਚੀਨ ਤੋਂ ਬਾਅਦ ਇਸ ਦੇਸ਼ ਨੇ ਕੀਤੀ ਫਤਿਹ, ਹਾਸਲ ਪ੍ਰਧਾਨ ਮੰਤਰੀ ਨੇ ਕੀਤਾ ਐਲਾਨ’ਦੱਸ ਦਈਏ ਕਿ ਇਕ ਪਾਸੇ, ਜਿੱਥੇ ਪੂਰੀ ਦੁਨੀਆ ਕ-ਰੋ-ਨਾ ਦੇ ਵਧ ਰਹੇ ਮਾਮਲਿਆਂ ਨਾਲ ਜੂਝ ਰਹੀ ਹੈ, ਉਥੇ ਨਿਊਜ਼ੀਲੈਂਡ ਨੇ ਐਲਾਨ ਕਰ ਦਿੱਤਾ ਹੈ ਕਿ ਉਨ੍ਹਾਂ ਨੇ ਕੋ-ਰੋ-ਨਾ ਤੇ ladai ਤੋਂ ਨੂੰ ਪੂਰੀ ਤਰ੍ਹਾਂ ਜਿੱਤ ਲਿਆ ਹੈ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ (Prime Minister Jacinda Ardern) ਨੇ ਐਲਾਨ ਕੀਤਾ, “ਨਿਊਜ਼ੀਲੈਂਡ ਵਿੱਚ ਕੋਈ ਕਮਿਊਨਿਟੀ ਟਰਾਂਸਮਿਸਨ ਨਹੀਂ ਹੋ ਰਿਹਾ … 24 ਘੰਟਿਆਂ ਵਿਚ ਸਿਰਫ ਇਕ ਕੇਸ ਹੀ ਸਾਹਮਣੇ ਆਇਆ ਹੈ। ਅਸੀਂ ਲ-ੜਾ-ਈ ਜਿੱਤ ਲਈ ਹੈ” ਉਨ੍ਹਾਂ ਨੇ ਅੱਗੇ ਕਿਹਾ- ਇਸਦੇ ਨਾਲ ਹੀ ਨਿਊਜ਼ੀਲੈਂਡ ਵਿੱਚ ਪੜਾਅ-ਵਾਰ ਤਾਲਾਬੰਦੀ ਨੂੰ ਖਤ-ਮ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਜਲਦੀ ਹੀ ਸਭ ਕੁਝ ਆਮ ਦਿਖਾਈ ਦੇਵੇਗਾ।ਦੱਸ ਦਈਏ ਕਿ ਨਿਊਜ਼ੀਲੈਂਡ ਵਿਚ ਪਾਬੰਦੀਆਂ ਵਿਚ ਢਿੱਲ ਉਸ ਸਮੇਂ ਦਿੱਤੀ ਜਾ ਰਹੀ ਹੈ ਜਦੋਂ ਸੋਮਵਾਰ ਨੂੰ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦਾ ਸਿਰਫ ਇਕ ਨਵਾਂ ਕੇ-ਸ ਦ-ਰ-ਜ ਕੀਤਾ ਗਿਆ ਸੀ। ਦੇਸ਼ ਵਿਚ 19 mout ਦੇ ਨਾਲ ਕੁੱਲ ਕੇਸਾਂ ਦੀ ਗਿਣਤੀ 1,122 ਹੋ ਗਈ ਹੈ। ਦੱਸਣਯੋਗ ਹੈ ਕਿ ਕੋਰੋਨਾ ਨਾਲ ਸਭ ਤੋਂ ਵੱਧ ਪ੍ਰਭਾ-ਵ ਵਾਲੇ ਦੇਸ਼ਾਂ ਦੀਆਂ ਸਰਕਾਰਾਂ ਇਸ ਵਾਇਰਸ ਦੇ ਕਮਿਊਨਿਟੀ ਟਰਾਂਸਮਿਸ਼ਨ ਨੂੰ ਰੋਕਣ ਵਿੱਚ ਅਸਫਲ ਰਹੀਆਂ ਸਨ। ਇਸ ਦੌਰਾਨ, ਨਿਊਜ਼ੀਲੈਂਡ ਨੇ ਵਾਇਰਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਖਤ-ਮ ਕਰਨ ਦਾ ਦਾਅਵਾ ਕੀਤਾ ਹੈ। ਕਈ ਦਿਨਾਂ ਤੋਂ ਇਕ ਵੀ ਮਾਮਲਾ ਸਾਹਮਣਾ ਨਾ ਆਉਣ ਤੋਂ ਬਾਅਦ ਦੇਸ਼ ਦੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਾਇ-ਰਸ ਇਸ ਸਮੇਂ ਖ਼-ਤ-ਮ ਹੋ ਗਿਆ ਹੈ। ਹਾਲਾਂਕਿ, ਅਧਿਕਾਰੀਆਂ ਨੇ ਚੇਤਾ-ਵਨੀ ਦਿੱਤੀ ਕਿ ਇਸ ਦਾ ਇਹ ਮਤਲਬ ਨਹੀਂ ਹੈ ਕਿ ਵਾਇ-ਰਸਾਂ ਦੇ ਨਵੇਂ ਕੇ-ਸ ਸਾਹਮਣੇ ਨਹੀਂ ਆਉਣਗੇ। ਤੁਹਾਨੂੰ ਦੱਸ ਦਈਏ ਕਿ ਨਿਊਜ਼ੀਲੈਂਡ ਵਿੱਚ ਪਿਛਲੇ 5 ਹਫਤਿਆਂ ਤੱਕ ਲਾਕਡਾਉਨ ਰਿਹਾ। ਸਿਰਫ ਜ਼ਰੂਰੀ ਸੇਵਾਵਾਂ ਦੀ ਆਗਿਆ ਸੀ। ਹਾਲਾਂਕਿ, ਇਸ ਵਿਚ ਸੋਮਵਾਰ ਨੂੰ ਢਿੱਲ ਦਿੱਤੀ ਗਈ ਸੀ। ਕੁਝ ਕਾਰੋਬਾਰ, ਟੇਕਵੇਅ ਫੂਡ ਆਉਟਲੈਟਸ ਅਤੇ ਸਕੂਲ ਖੋਲ੍ਹੇ ਜਾਣਗੇ। ਪ੍ਰਧਾਨ ਮੰਤਰੀ ਨੇ ਕਿਹਾ, “ਨਿਊਜ਼ੀਲੈਂਡ ਵਾਸੀਆਂ ਦੀ ਸਿਹ-ਤ ਨੂੰ ਲੈ ਕੇ ਜੋ ਪ੍ਰਾਪਤੀਆਂ ਮਿਲੀਆਂ ਹਨ, ਮੈਂ ਉਨ੍ਹਾਂ ਨੂੰ ਖਤ-ਰੇ ਵਿਚ ਨਹੀਂ ਪਾਵਾਂਗੀ। ਪ੍ਰਮਾਤਮਾ ਦਾ ਸ਼ੁਕਰ ਹੈ।

Leave a Reply

Your email address will not be published. Required fields are marked *