ਪੰਜਾਬ ਲਈ ਵੱਡੀ ਖਬਰ

ਪੰਜਾਬ ਇੱਕ ਦੋ ਦਿਨ ਪਹਿਲਾਂ ਕਾਫੀ ਹੱਦ ਤੱਕ ਸਥਿਤੀ ਠੀਕ ਲੱਗ ਰਹੀ ਸੀ ਪਰ ਹੁਣ ਫਿਰ ਪੰਜਾਬ ‘ਚ ਕਰੋ-ਨਾ ਪਾਜੀ-ਟਿਵ ਹੋਣ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਇਸ ਦਰਮਿਆਨ ਹੁਣ ਗੁਰਦੁਆਰਾ ਸ੍ਰੀ ਨਾਂਦੇੜ ਸਾਹਿਬ ਤੋਂ ਪਰਤ ਰਹੀ ਸੰਗਤ ਪੰਜਾਬ ‘ਚ ਵੱਡਾ ਕਰੋ-ਨਾ ਕੈਰੀਅਰ ਸਾਬਿਤ ਹੋ ਸਕਦੀ ਹੈ। ਕਰੀਬ 35 ਸ਼ਰਧਾਲੂ ਗੁਰਦੁਆਰਾ ਸਾਹਿਬ ਤੋਂ ਮੁਹਾਲੀ ਪਹੁੰਚ ਚੁੱਕੇ ਹਨ। ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਦੇ ਕੇਸਾਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਨ੍ਹਾਂ ਸਾਰਿਆਂ ਦੇ ਕੋਰੋਨਾ ਸੈਂਪਲ ਲਏ ਗਏ, ਜਿਨ੍ਹਾਂ ‘ਚੋਂ 11 ਲੋਕ ਪੌਜ਼ੇ-ਟਿਵ ਪਾਏ ਗਏ ਹਨ। 2 ਹੋਰ ਸ਼ਰਧਾਲੂਆਂ ਨਾਲ ਤਰਨਤਾਰਨ ਜ਼ਿਲ੍ਹੇ ਦੇ 8 ਪੌਜ਼ੇ-ਟਿਵ ਹਨ ਤੇ 3 ਕਪੂਰਥਲਾ ਦੇ ਸ਼ਾਮਿਲ ਹਨ। ਤਕਰੀਬਨ 3500 ਤੋਂ ਜ਼ਿਆਦਾ ਸਿੱਖ ਸੰਗਤ ਲੌਕਡਾਊਨ ਕਾਰਨ ਮਹਾਰਾਸ਼ਟਰ ਵਿਖੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਫ-ਸ ਗਏ ਸੀ। ਵੱਡੇ ਉਪਰਾਲੇ ਤੋਂ ਬਾਅਦ ਪੰਜਾਬ ਸਰਕਾਰ ਨੂੰ ਇੱਕ ਮਹੀਨਾ ਇਨ੍ਹਾਂ ਸ਼ਰਧਾਲੂਆਂ ਨੂੰ ਵਾਪਿਸ ਪੰਜਾਬ ਲਿਆਉਣ ‘ਚ ਲੱਗਿਆ। ਦੱਸ ਦਈਏ ਕਿ ਪੰਜਾਬ ਤੋਂ 90 ਬੱਸਾਂ ਸ਼ਰਧਾਲੂਆਂ ਨੂੰ ਲਿਆਉਣ ਲਈ ਭੇਜੀਆਂ ਗਈਆਂ ਸੀ। ਵਾਪਿਸ ਪਹੁੰਚ ਰਹੇ ਸਾਰੇ ਸ਼ਰਧਾਲੂਆਂ ਨੂੰ ਕੁਆਰੰ-ਟੀਨ ਕਰ ਕੇ ਕ-ਰੋਨਾ ਸੈਂਪਲੰਗਿ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ, ਪਰ ਇਨ੍ਹਾਂ ਸ਼ੁਰੂਆਤੀ ਮਾਮਲਿਆਂ ਨੇ ਸਰਕਾਰ ਦੇ ਨੀਦ ਉੜਾ ਕੇ ਰੱਖੀ ਦਿੱਤੀ ਹੈ। ਇਨ੍ਹਾਂ ਮਾਮਲਿਆਂ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਪੰਜਾਬ ਪਰਤ ਰਹੇ ਸ਼ਰਧਾਲੂਆਂ ‘ਚ ਕਾਫੀ ਕ-ਰੋਨਾ ਸੰਕਰ-ਮਿਤ ਹੋ ਸਕਦੇ ਹਨ। ਜਿਸ ਕਾਰਨ ਇੱਕ ਵਾਰ ਫਿਰ ਪੰਜਾਬ ਪ੍ਰਮਾਤਮਾ ਹੱਥ ਹੈ। ਦੱਸ ਦਈਏ ਕਿ ਇਹ ਜਥਾ ਕੱਲ੍ਹ ਹੀ ਪੰਜਾਬ ਪਹੁੰਚਣਾ ਸ਼ੁਰੂ ਹੋਇਆ ਸੀ ਜਿਸ ਤੋਂ ਬਾਅਦ ਸਥਿਤੀ ਤੁਹਾਡੇ ਸਾਹਮਣੇ ਹੈ। ਦਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਨੇ ਪਰਸੋ ਜਾਣਕਾਰੀ ਦਿੱਤੀ ਸੀ ਕਿ ਸ੍ਰੀ ਹਜ਼ੂਰ ਸਾਹਿਬ, ਨੰਦੇੜ ਤੋਂ 219 ਸ਼ਰਧਾਲੂ ਆਪਣੇ ਆਪਣੇ ਘਰਾਂ ਵਿੱਚ ਪਹੁੰਚ ਚੁੱਕੇ ਹਨ ਤੇ 643 ਸ਼ਰਧਾਲੂ ਕੱਲ ਸਵੇਰ ਤੱਕ ਪੰਜਾਬ ਵਾਪਿਸ ਪਹੁੰਚ ਰਹੇ ਹਨ । ਇਸਦੇ ਨਾਲ ਹੀ ਪੰਜਾਬ ਸਰਕਾਰ ਦੀਆਂ ਬੱਸਾਂ ਨੰਦੇੜ ਵਿਖੇ ਪਹੁੰਚ ਗਈਆਂ ਹਨ ਤੇ ਉੱਥੇ ਬਾਕੀ ਬਚੇ ਸ਼ਰਧਾਲੂਆਂ ਨੂੰ ਪੰਜਾਬ ਵਾਪਿਸ ਲਿਆਉਣਗੀਆਂ। ਦੱਸ ਦਈਏ ਕਿ ਪੰਜਾਬ ਚ ਲਗਾਤਾਰ ਇਹ ਵਾਇਰਸ ਵੱਧ ਰਿਹਾ ਹੈ।

Leave a Reply

Your email address will not be published. Required fields are marked *