ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਤੋਂ ਮੰਗਲਵਾਰ ਨੂੰ ਉਸ ਸਮੇਂ ਮਾ-ੜੀ ਖਬਰ ਸਾਹਮਣੇ ਆਈ, ਜਦੋਂ ਇੱਥੋਂ ਦੇ ਸੈਕਟਰ-30 ‘ਚੋਂ ਇਕੱਠੇ 5 ਨਵੇਂ ਕ-ਰੋਨਾ ਪਾਜ਼ੇ-ਟਿਵ ਕੇਸਾਂ ਦੀ ਪੁਸ਼ਟੀ ਕੀਤੀ ਗਈ। ਇਨ੍ਹਾਂ ‘ਚ 4 ਔਰਤਾਂ ਅਤੇ ਇਕ ਪੁਰਸ਼ ਸ਼ਾਮਲ ਹੈ। ਇਨ੍ਹਾਂ ਕੇਸਾਂ ਤੋਂ ਬਾਅਦ ਹੁਣ ਚੰਡੀਗੜ੍ਹ ‘ਚ ਕੁੱਲ ਪਾਜੀ-ਟਿਵ ਕੇਸਾਂ ਦੀ ਗਿਣਤੀ ਵੱਧ ਕੇ 50 ਤੱਕ ਪੁੱਜ ਗਈ ਹੈ, ਜੋ ਕਿ ਵੱਡੀ ਚਿੰਤਾ ਦਾ ਵਿਸ਼ਾ ਹੈ।ਦੱਸ ਦੇਈਏ ਕਿ ਸੈਕਟਰ-30 ‘ਚੋਂ ਸੋਮਵਾਰ ਨੂੰ ਵੀ 2 ਕ-ਰੋਨਾ ਕੇਸ ਸਾਹਮਣੇ ਆਏ ਸਨ। ਦੱਸ ਦਈਏ ਕਿ ਇਨ੍ਹਾਂ ਸਾਰੇ ਕੇਸਾਂ ਨੂੰ ਮਿਲਾ ਕੇ ਦੇਖਿਆ ਜਾਵੇ ਤਾਂ ਇਕੱਲੇ ਸੈਕਟਰ-30 ‘ਚ ਹੀ ਕ-ਰੋਨਾ ਦੇ ਹੁਣ ਤੱਕ 13 ਕੇਸਾਂ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ, ਜਿਸ ਕਾਰਨ ਸੈਕਟਰ ‘ਚ ਰਹਿਣ ਵਾਲੇ ਲੋਕ ਬਹੁਤ ਕਾਫੀ ਜਿਆਦਾ ਡ-ਰੇ ਹੋਏ ਹਨ। ਇਕ ਪਾਸੇ ਜਿੱਥੇ ਪੂਰੇ ਦੇਸ਼ ਸਮੇਤ ਚੰਡੀਗੜ੍ਹ ‘ਚ ਵਾਇ-ਰਸ ਕਾਰਨ ਲਾਗੂ ਹੋਇਆ ਲਾਕ ਡਾਊਨ-2 ਖਤਮ ਹੋਣ ਵਾਲਾ ਹੈ, ਉੱਥੇ ਹੀ ਚੰਡੀਗੜ੍ਹ ‘ਚ ਲਗਾਤਾਰ ਕੇਸਾਂ ਦਾ ਵਧਾ ਬਹੁਤ ਹੀ ਚਿੰ-ਤਾ ਦਾ ਵਿਸ਼ਾ ਹੈ। ਦੱਸ ਦਈਏ ਕਿ ਪੰਜਾਬ ਚ ਲਗਾਤਾਰ ਕੇਸ ਵੱਧ ਰਹੇ ਹਨ ਹੁਣ ਤਾਂ ਗ੍ਰੀਨ ਜੋਨ ਚ ਆਉਦੇ ਜਿਲੇ ਜਿਸ ਤਰ੍ਹਾਂ ਤਰਨਤਾਰਨ ਸਾਹਿਬ ਵੀ ਇੱਕ ਦਿਨ ਚ ਹੀ ਇੱਕਠੇ 7-8 ਕੇਸ ਆ ਗਏ ਹਨ। ਦੱਸ ਦਈਏ ਕਿ ਪੰਜਾਬ ਵਿਚ ਕੱਲ੍ਹ ਦੇ ਅੰਕੜਿਆਂ ਅਨੁਸਾਰ ਗਿਣਤੀ ਇਸ ਤਰ੍ਹਾਂ ਹੈ ਪੰਜਾਬ ‘ਚ ਅੰਕੜਾ 328 ਤੱਕ ਪੁੱਜਾ ਪੰਜਾਬ ‘ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਪੰਜਾਬ ਦੇ ਜਲੰਧਰ ‘ਚ78, ਮੋਹਾਲੀ ‘ਚ 63, ਪਠਾਨਕੋਟ ‘ਚ 25, ਨਵਾਂਸ਼ਹਿਰ ‘ਚ 20, ਲੁਧਿਆਣਾ ‘ਚ 18, ਅੰਮ੍ਰਿਤਸਰ ‘ਚ 14, ਮਾਨਸਾ ‘ਚ 13, ਪਟਿਆਲਾ ‘ਚ 61, ਹੁਸ਼ਿਆਰਪੁਰ ‘ਚ 7, ਮੋਗਾ ‘ਚ 4, ਰੋਪੜ ‘ਚ 3, ਫਰੀਦਕੋਟ ‘ਚ 3, ਸੰਗਰੂਰ ‘ਚ 3, ਬਰਨਾਲਾ ‘ਚ 2, ਫਗਵਾੜਾ 1,ਕਪੂਰਥਲਾ 2, ਫਤਿਹਗੜ੍ਹ ਸਾਹਿਬ ‘ਚ 2, ਮੁਕਤਸਰ ‘ਚ 1, ਗੁਰਦਾਸਪੁਰ ‘ਚ 1, ਤਰਨਤਾਰਨ 6 ਅਤੇ ਫਿਰੋਜ਼ਪੁਰ ‘ਚ 1 ਪਾਜ਼ੇ-ਟਿਵ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ।
ਜਦਕਿ ਇਸ ਵਾਇ-ਰਸ ਦੇ ਕਾਰਨ ਹੁਣ ਤੱਕ ਪੰਜਾਬ ‘ਚੋਂ 19 ਲੋਕਾਂ ਦੀ mout ਹੋ ਚੁੱਕੀ ਹੈ।ਦੱਸ ਦਈਏ ਕਿ ਇਹ ਗਿਣਤੀ ਆਰਟੀਕਲ ਲਿਖਣ ਸਮੇਂ ਦੀ ਹੈ ਇਸ ਤੋਂ ਬਾਅਦ ਗਿਣਤੀ ਵੱਧ ਵੀ ਸਕਦੀ ਹੈ।
