ਖੇਮਕਰਨ ‘ਚ ਹਜ਼ੂਰ ਸਾਹਿਬ ਤੋਂ ਆਏ ਡਰਾਈਵਰ ਨੇ ਕੀਤਾ ਸਪਸ਼ਟ- ਅਜੇ ਤੱਕ ਨਹੀਂ ਹੋਇਆ ਕੋਈ ਕੋ-ਰੋਨਾ ਟੈੱਸਟ ‘ਪ੍ਰਾਪਤ ਜਾਣਕਾਰੀ ਅਨੁਸਾਰ ਖੇਮਕਰਨ ਸ਼ਹਿਰ ਵਾਸੀ ਕੁੱਝ ਵਿਅਕਤੀਆਂ ਨੂੰ ਹਜ਼ੂਰ ਸਾਹਿਬ ਤੋਂ ਛੱਡਣ ਆਏ ਡਰਾਈਵਰ ਮਨਜੀਤ ਸਿੰਘ ਵਾਸੀ ਨਾਂਦੇੜ (ਮਹਾਰਾਸ਼ਟਰ) ਨੇ ਸਪਸ਼ਟ ਕੀਤਾ ਕਿ
ਉਨ੍ਹਾਂ ਨੂੰ ਕੋਰੋ-ਨਾ ਪਾਜ਼ੀ-ਟਿਵ ਹੋਣ ਦੀ ਫੈਲਾਈ ਗਈ ਸੂਚਨਾ ਬਿਲਕੁਲ ਗਲਤ ਅਤੇ ਅਫ਼-ਵਾਹ ਹੈ। ਜਦੋਂ ਕਿ ਉਨ੍ਹਾਂ ਦਾ ਅਜੇ ਤੱਕ ਕੋਈ ਕੋਰੋ-ਨਾ ਟੈੱਸਟ ਹੋਇਆ ਹੀ ਨਹੀਂ। ਤੁਹਾਨੂੰ ਦੱਸ ਦੇਈਏ ਕਿ ਮੀਡੀਆ ਚ ਕੁੱਝ ਨਾਮੀ ਚੈਨਲਾਂ ਤੇ ਇਹ ਨਿਊਜ ਦਿਖਾਈ ਜਾ ਰਹੀ ਹੈ ਕਿ ਇਹ ਡਰਾਈਵਰ ਦਿ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਆਉ ਜਾਣਦੇ ਹਾਂ ਕੀ ਸੀ ਨਿਊਜ। ਪਰ ਦੱਸ ਦੇਈਏ ਕਿ ਇਸ ਵੀਰ ਨੇ ਖੁਦ ਕਿਹਾ ਹੈ ਕਿ ਅਜੇ ਤੱਕ ਉਸ ਦਾ ਕੋਈ ਟੈਸਟ ਨਹੀਂ ਹੋਇਆ ਫਿਰ ਪਾਜਿ-ਟਿਵ ਕਿਵੈ ਆ ਸਕਦੀ ਹੈ। ਆਉ ਜਾਣਦੇ ਹਾਂ ਕੀ ਕਹਿਣਾ ਸੀ ਨਿਊਜ ਵਾਲਿਆਂ ਦਾ 14 ਜਾਣਿਆ ਨੂੰ ਹਜ਼ੂਰ ਸਾਹਿਬ ਤੋਂ ਲੈ ਕੇ ਆਉਣ ਵਾਲਾ ਟੈੰਪੂ ਟ੍ਰੈਵਲਰ ਨੂੰ ਕ-ਰੋਨਾ ਪਾਜੀ-ਟਿਵ ਦੱਸਿਆ ਗਿਆ ਹੈ। ਦੱਸ ਦਈਏ ਕਿ ਇਸ ਡਰਾਈਵਰ ਵੀਰ ਦਾ ਪੰਜਾਬ ਸਰਕਾਰ ਵੱਲੋਂ ਭੇਜੀਆਂ ਗਈਆਂ ਬੱਸਾਂ ਨਾਲ ਕੋਈ ਲਿੰਕ ਨਹੀਂ ਹੈ। ਇਹ ਬੱਸ ਡਰਾਈਵਰ ਨਹੀਂ ਟੈੰਪੂ ਟ੍ਰੈਵਲਰ ਡਰਾਈਵਰ ਹੈ। ਸ਼੍ਰੀ ਹਜ਼ੂਰ ਸਾਹਿਬ ਵਿਖੇ ਫ-ਸੀ ਸੰਗਤ ਨੂੰ ਪੰਜਾਬ ਲਿਆਉਣ ਵਾਸਤੇ ਸਰਕਾਰ ਨੇ ਪੁਖਤਾ ਪ੍ਰਬੰਧ ਕੀਤੇ ਤੇ ਸੰਗਤ ਦੀ ਵਾਪਸੀ ਸ਼ੁਰੂ ਹੋਈ ਤੇ ਹੁਣ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਹਜ਼ੂਰ ਸਾਹਿਬ ਤੋੰ ਸੰਗਤ ਨੂੰ ਪੰਜਾਬ ਲੈਕੇ ਆਉਣ ਵਾਲਾ ਡਰਾਈਵਰ ਕਰੋਨਾ ਪੌਜ਼-ਟਿਵ ਪਾਇਆ ਗਿਆ ਹੈ ਜਿਸਦੀ ਪੌਜ਼-ਟਿਵ ਆਈ ਹੈ ਇੱਥੇ ਤੁਹਾਨੂੰ ਦੱਸ ਦੇਈਏ ਕਿ “ਇਹ ਟੈਮਪੂ ਦਾ ਪੰਜਾਬ ਤੋਂ ਗਈਆਂ ਬਸਾਂ ਦੇ ਡਰਾਈਵਰਾਂ ਨਾਲ ਕੋਈ ਸੰਬੰਧ ਨਹੀਂ ” ਇਹ ਡਰਾਈਵਰ ਮਹਾਰਾਸ਼ਟਰ ਦਾ ਰਹਿਣ ਵਾਲਾ ਹੈ ਤੇ ਇਹ ਟੈੰਪੂ ਟ੍ਰੈਵਲਰ ਦੇ ਵਿਚ 14 ਜਾਣਿਆਂ ਨੂੰ। ਹਜ਼ੂਰ ਸਾਹਿਬ ਤੋਂ ਪੰਜਾਬ ਲੈਕੇ ਆਇਆ ਸੀ ਜਿਸ ਵਿਚੋਂ 13 ਲੋਕ ਤਰਨਤਾਰਨ ਜ਼ਿਲੇ ਤੋੰ ਸਨ ਤੇ ਬਾਕੀ ਦੇ 3 ਮੋਗਾ ਜ਼ਿਲੇ ਨਾਲ ਸਬੰਧਿਤ ਸਨ ਤਰਨਤਾਰਨ ਦੇ ਪੱਟੀ ਹਲਕੇ ਦੇ ਲੋਕਾਂ ਵਿਚ ਵੀ ਕਰੋ-ਨਾ ਦੇ ਲੱਛ-ਣ ਪਾਏ ਗਏ ਹਨ
