ਕੈਨੇਡਾ ਚ ਪੰਜਾਬੀ ਸਿੱਖ ਭਾਈਚਾਰੇ ਨੇ ਕੀਤਾ ਅਜਿਹਾ ਕੰਮ ਹੋ ਗਏ ਚਰਚੇ ‘ਇਸ ਸਮੇਂ ਸਾਰੀ ਦੁਨੀਆ ਕਰੋਨਾ ਕਰਕੇ ਔ-ਖੀ ਹੈ। ਖਾਸ ਕਰਕੇ ਵਿਕਸਿਤ ਤੇ ਵੱਡੇ ਦੇਸ਼ ਜਿਨ੍ਹਾਂ ਚ ਕੈਨੇਡਾ ਵੀ ਆਉਦਾ ਹੈ ਜਾਣਕਾਰੀ ਅਨੁਸਾਰ ਕਨੇਡਾ ਵਿਚ ਵੀ ਇਸ ਵਾਇ-ਰਸ ਦਾ ਪ੍ਰ-ਭਾਵ ਪੂਰਾ ਜਾਰੀ ਹੈ ਇਸ ਦੌਰਾਨ ਪੰਜਾਬੀ ਸਿੱਖ ਨੌਜਵਾਨਾਂ ਨੇ ਗੁਰੂ ਨਾਨਕ ਫੂਡ ਸੇਵਾ ਦੀ ਸ਼ੁਰੂਆਤ ਕੀਤੀ ਹੈ।ਜਿਸ ਵਿਚ ਕੋਈ ਵੀ ਵਿਅਕਤੀ ਇਸ ਔ-ਖ ਦੀ ਘੜੀ ਵਿਚ ਫੂਡ ਲੈ ਕੇ ਜਾ ਸਕਦਾ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਕਨੇਡਾ ਪੰਜਾਬੀ ਵਿਦਿਆਰਥੀਆਂ ਨੂੰ ਜਿਆਦਾ ਮੁਸ਼-ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਉਨ੍ਹਾਂ ਕੋਲ ਕੰਮ ਨਹੀ ਹੈ। ਵਿਦਿਆਰਥੀਆਂ ਦੀ ਮਦਦ ਲਈ ਪੰਜਾਬੀ ਸਿੱਖ ਜਥੇਬੰਦੀਆ ਅੱਗੇ ਆ ਰਹੀਆ ਹਨ। ਵਿਦਿਆਰਥੀਆਂ ਲਈ ਖਾਸ ਪ੍ਰਬੰਧ ਕੀਤੇ ਗਏ ਹਨ। ਜਿਕਰਯੋਗ ਹੈ ਕਿ ਕੈਨੇਡਾ ਵਿਚ ਕੋ-ਰੋ-ਨਾ ਦੀ ਗਿਣਤੀ 43888 ਹੋ ਗਈ ਹੈ ਇਹਨਾਂ ਵਿਚੋ 2302 ਦੀ mout ਹੋ ਗਈ ਹੈ ਅਤੇ 15540 ਠੀਕ ਹੋ ਗਏ ਹਨ। ਇਹਨਾਂ ਅੰਕੜਿਆ ਤੋਂ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਸ ਦਾ ਪ੍ਰਭਾਵ ਕੈਨੇਡਾ ਵਿਚ ਜਾਰੀ ਹੈ। ਪਰ ਕਨੇਡਾ ਚ ਸਿੱਖ ਪੰਜਾਬੀ ਭਾਈਚਾਰੇ ਦੀਆਂ ਜਥੇਬੰਦੀਆਂ ਵੱਧ ਤੋਂ ਵੱਧ ਸਹਿਯੋਗ ਪੈ ਰਹੀਆਂ ਹਨ ਜਿਨ੍ਹਾਂ ਕਾਰਨ ਕਾਫੀ ਲੋਕਾਂ ਨੂੰ ਸੁੱਖ ਦਾ ਸਾਹ ਆ ਰਿਹਾ ਹੈ। ਦੱਸ ਦਈਏ ਕਿ ਪਿੱਛੇ ਜਿਹੇ ਜਸਟਿਨ ਟਰੂਡੋ ਨੇ ਵੀ ਪੰਜਾਬੀ ਸਿੱਖ ਭਾਈਚਾਰੇ ਦੀ ਬਹੁਤ ਜਿਆਦਾ ਤਾਰੀਫ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਦੱਸ ਦਈਏ ਕਿ ਇਸ ਸਮੇਂ ਦੁਨੀਆ ਦੰ ਇੱਕੋ ਇੱਕ ਪ੍ਰਧਾਨ ਮੰਤਰੀ ਹਨ ਜਸਟਿਨ ਟਰੂਡੋ ਜੋ ਪੂਰੇ ਦੇਸ਼ ਨੂੰ ਨਾਲ ਲੈ ਕੇ ਮੱਦਦ ਕਰ ਰਹੇ ਜਿਨ੍ਹਾਂ ਚ ਵੱਡੀਆਂ ਸਮਾਜ ਸੇਵੀ ਸੰਸਥਾਵਾਂ ਦੀ ਬਹੁਤ ਵੱਡੀ ਦੇਣ ਹੈ ਜੋ ਹਮੇਸ਼ਾ ਟਰੂਡੋ ਸਰਕਾਰ ਦੇ ਨਾਲ ਚੱਲਦੀਆਂ ਹਨ। ਦੱਸ ਦੇਈਏ ਕਿ ਕੁੱਝ ਦਿਨ ਪਹਿਲਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸਿੱਖ ਭਾਈਚਾਰੇ ਦੀ ਸਿਫ਼ਤ ਕੀਤੀ ਹੈ।
ਸਿੱਖਾਂ ਵਿੱਚ ਕਿਸੇ ਲੋੜਵੰਦ ਦੀ ਕੀਤੀ ਜਾਣ ਵਾਲੀ ਸੇਵਾ ਭਾਵਨਾ ਨੂੰ ਦੇਖਦੇ ਹੋਏ ਉਹ ਸਿੱਖਾਂ ਦੀ ਸਿਫ਼ਤ ਕੀਤੇ ਬਿਨਾਂ ਰਹਿ ਨਹੀਂ ਸਕੇ।ਹੁਣ ਜਦੋਂ ਦੁਨੀਆਂ ਵਿੱਚ ਕ-ਰੋਨਾ ਫੈਲ ਚੁੱਕਾ ਹੈ ਤਾਂ ਸਿੱਖ ਭਾਈਚਾਰੇ ਦੁਆਰਾ ਲੋੜਵੰਦਾਂ ਤੱਕ ਖਾਣਾ ਪਹੁੰਚਾਇਆ ਜਾ ਰਿਹਾ ਹੈ। ਖਾਲਸਾ ਏਡ ਦੁਆਰਾ ਸੇਵਾ ਫੂਡ ਬੈਂਕ ਨਾਲ ਮਿਲ ਕੇ ਲੋੜਵੰਦਾਂ ਦੀ ਮੱਦਦ ਕੀਤੀ ਜਾ ਰਹੀ ਹੈ
