14 ਜਾਣਿਆ ਨੂੰ ਹਜ਼ੂਰ ਸਾਹਿਬ ਤੋਂ ਲੈ ਕੇ ਆਉਣ ਵਾਲਾ ਟੈੰਪੂ ਟ੍ਰੈਵਲਰ ਨਿਕਲਿਆ ਕਰੋ-ਨਾ ਪੌਜ਼-ਟਿਵ ‘ਪੰਜਾਬ ਲਈ ਇਸ ਸਮੇਂ ਕਰੋ-ਨਾ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਇਸ ਡਰਾਈਵਰ ਵੀਰ ਦਾ ਪੰਜਾਬ ਸਰਕਾਰ ਵੱਲੋਂ ਭੇਜੀਆਂ ਗਈਆਂ ਬੱਸਾਂ ਨਾਲ ਕੋਈ ਲਿੰਕ ਨਹੀਂ ਹੈ।
ਇਹ ਬੱਸ ਡਰਾਈਵਰ ਨਹੀਂ ਟੈੰਪੂ ਟ੍ਰੈਵਲਰ ਡਰਾਈਵਰ ਹੈ। ਸ਼੍ਰੀ ਹਜ਼ੂਰ ਸਾਹਿਬ ਵਿਖੇ ਫ-ਸੀ ਸੰਗਤ ਨੂੰ ਪੰਜਾਬ ਲਿਆਉਣ ਵਾਸਤੇ ਸਰਕਾਰ ਨੇ ਪੁਖਤਾ ਪ੍ਰਬੰਧ ਕੀਤੇ ਤੇ ਸੰਗਤ ਦੀ ਵਾਪਸੀ ਸ਼ੁਰੂ ਹੋਈ ਤੇ ਹੁਣ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਹਜ਼ੂਰ ਸਾਹਿਬ ਤੋੰ ਸੰਗਤ ਨੂੰ ਪੰਜਾਬ ਲੈਕੇ ਆਉਣ ਵਾਲਾ ਡਰਾਈਵਰ ਕਰੋਨਾ ਪੌਜ਼-ਟਿਵ ਪਾਇਆ ਗਿਆ ਹੈ ਜਿਸਦੀ ਪੌਜ਼-ਟਿਵ ਆਈ ਹੈ ਇੱਥੇ ਤੁਹਾਨੂੰ ਦੱਸ ਦੇਈਏ ਕਿ “ਇਹ ਟੈਮਪੂ ਦਾ ਪੰਜਾਬ ਤੋਂ ਗਈਆਂ ਬਸਾਂ ਦੇ ਡਰਾਈਵਰਾਂ ਨਾਲ ਕੋਈ ਸੰਬੰਧ ਨਹੀਂ ” ਇਹ ਡਰਾਈਵਰ ਮਹਾਰਾਸ਼ਟਰ ਦਾ ਰਹਿਣ ਵਾਲਾ ਹੈ ਤੇ ਇਹ ਟੈੰਪੂ ਟ੍ਰੈਵਲਰ ਦੇ ਵਿਚ 14 ਜਾਣਿਆਂ ਨੂੰ। ਹਜ਼ੂਰ ਸਾਹਿਬ ਤੋਂ ਪੰਜਾਬ ਲੈਕੇ ਆਇਆ ਸੀ ਜਿਸ ਵਿਚੋਂ 13 ਲੋਕ ਤਰਨਤਾਰਨ ਜ਼ਿਲੇ ਤੋੰ ਸਨ ਤੇ ਬਾਕੀ ਦੇ 3 ਮੋਗਾ ਜ਼ਿਲੇ ਨਾਲ ਸਬੰਧਿਤ ਸਨ ਤਰਨਤਾਰਨ ਦੇ ਪੱਟੀ ਹਲਕੇ ਦੇ ਲੋਕਾਂ ਵਿਚ ਵੀ ਕਰੋ-ਨਾ ਦੇ ਲੱਛ-ਣ ਪਾਏ ਗਏ ਹਨ ਜਿਸ ਤੋਂ ਬਾਅਦ ਉਹਨਾਂ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸ-ਪਤਾਲ ਵਿਚ ਦਾਖਿਲ ਕਰ ਦਿੱਤਾ ਗਿਆ ਹੈ ਮੋਗਾ ਜ਼ਿਲੇ ਦੇ ਡੀਸੀ ਨੂੰ ਵੀ ਇਸ ਸਬੰਧੀ ਹਿਦਾਇਤਾਂ ਦੇ ਦਿੱਤੀਆਂ ਗਈਆਂ ਹਨ ਬਾਕੀ ਹੁਣ ਇਹਨਾਂ ਦੀ ਰਿਪੋਰਟ ਆਉਣ ਤੋੰ ਬਾਅਦ ਸਥਿਤੀ ਸਾਫ ਹੋ ਸਕੇਗੀ ਜਿਕਰਯੋਗ ਹੈ ਕਿ ਹੁਣ ਤੱਕ ਤਰਨਤਾਰਨ ਜ਼ਿਲਾ ਕਰੋਨਾ ਮੁਕਤ ਸੀ ਪਰ ਜੇਕਰ ਇਹਨਾਂ ਦੀ ਰਿਪੋਰਟ ਪੌਜ਼-ਟਿਵ ਆਉਂਦੀ ਹੈ ਤਾਂ ਹਲਾਤ ਵਿ-ਗ-ੜ ਸਕਦੇ।ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੋਂ ਵੱਡੀ ਖਬਰ ‘ਪ੍ਰਾਪਤ ਜਾਣਕਾਰੀ ਅਨੁਸਾਰ ਸ਼੍ਰੀ ਹਜ਼ੂਰ ਸਾਹਿਬ ਵਿਚ ਪਿਛਲੇ ਇੱਕ ਮਹੀਨੇ ਤੋਂ ਸ਼ਰਧਾਲੂਆਂ ਰੁ-ਕੇ ਹੋਏ ਸਨ ਪਰ ਲਾਕ-ਡਾਊਨ ਹੋਣ ਕਾਰਨ ਉਹ ਉੱਥੇ ਹੀ ਫ-ਸ ਗਏ ਸਨ। ਤੁਹਾਨੂੰ ਦੱਸ ਦੇਈਏ ਕਿ ਕੱਲ੍ਹ ਸ੍ਰੀ ਹਜ਼ੂਰ ਸਾਹਿਬ ਤੋਂ ਵਾਪਸ ਲਿਆਉਣ ਲਈ ਜਾ ਰਹੀਆਂ ਸਰਕਾਰੀ ਬੱਸਾਂ ਦੇ ਕਾਫ਼ਲੇ ਵਿਚ ਸ਼ਾਮਲ ਇੱਕ PRTC ਬੱਸ ਦੇ ਡਰਾਈਵਰ ਮਨਜੀਤ ਸਿੰਘ ਦੀ ਇਕਦਮ ਦਿਲ ਦਾ dora ਪੈਣ ਕਾਰਨ mout ਹੋ ਗਈ ਹੈ।
