ਜਾਣੋ ਗੁਰੂ ਗੋਬਿੰਦ ਸਿੰਘ ਜੀ ਦੇ ਤੀਰਾਂ ਨੂੰ ਲੱਗਿਆ ਹੁੰਦਾ ਸੀ ਸਵਾ ਤੋਲਾ ਸੋਨਾ

ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਨ ਦਾਨੀ “ਦਸਮ ਪਾਤਸ਼ਾਹ ਨੇ ਮਨੁੱਖ ਲਈ ਧਰਮ ਇਖ਼ਲਾਕ ਦੀਆਂ ਉਂਚੀਆਂ-ਸੁੱਚੀਆਂ ਕਦਰਾਂ ਕੀਮਤਾਂ ਸਥਾਪਤ ਕੀਤੀਆਂ। ਗੁਰੂ ਗੋਬਿੰਦ ਸਿੰਘ ਜੀ ਕਿਸੇ ਨਿੱਜੀ ਲਾਲਸਾ, ਸਵਾਰਥ ਲਈ ਜੰਗ ਨਹੀਂ ਕਰ ਰਹੇ ਬਲਕਿ ਉਹਨਾਂ ਦੀ ਜੰਗ ਵੀ ਜਾਲ-ਮਾਂ ਨੂੰ ਤਾ-ੜਨਾ ਕਰਨ ਵਾਲੀ ਅਤੇ ਹੱਕ ਤੇ ਸੱਚ ਉਂਤੇ ਚੱਲਣ ਦਾ ਸਬਕ ਸਿਖਾਉਣ ਲਈ ਹੈ। ਏਸੇ ਲਈ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਹਰ ਤੀਰ ਤੇ ਸਵਾ-ਤੋਲਾ ਸੋਨਾ ਲੱਗਿਆ ਹੁੰਦਾ ਸੀ ਤਾਂ ਜੋ ਮਰਨ ਵਾਲੇ ਦਾ ਉਸ ਸੋਨੇ ਨਾਲ ਅੰਤਿਮ ਕ੍ਰਿਆ ਕ੍ਰਮ ਕੀਤਾ ਜਾ ਸਕੇ।ਕਹਿੰਦੇ ਦਸਮੇਂ ਪਾਤਸ਼ਾਹ ਦੇ ਤੀਰਾਂ ਤੇ ਲਗਭਗ ਤੋਲ਼ਾ ਤੋਲ਼ਾ ਸੋਨਾ ਮੜਿਆ ਹੁੰਦਾ ਸੀ..! ਤੀਰਾਂ ਤੇ ਸੋਨਾ ਮੜਾਉਣ ਪਿੱਛੇ ਵੀ ਡੂੰਘੀ ਸੋਚ ਕੰਮ ਕਰਦੀ ਸੀ ਦੁਸ਼-ਮਣਾ ਦੀ ਲਿਸਟ ਲੰਬੀ ਹੋਣ ਕਰਕੇ ..ਕੋਈ ਗਰੀਬ ਮਹਾ-ਤੜ ਜਾਂ ਸਿਪਾ-ਹੀ ਮੋ-ਹ-ਰਾਂ ਦੇ ਲਾ-ਲਚ ਚ ਅਾ ਕੇ.. ਹਮ ਲਾ ਕਰ ਬੈਂਹਦਾ ਸੀ..! ਬਾਅਦ ਚ ਮ ਰੇ ਦੀ ਕੋਈ ਲਾ ਸ਼ ਨੀ ਸੀ ਚੱਕਣ ਅਾਉਂਦਾ..!ਤੀਰ ਤੇ ਲੱਗੇ ਸੋਨੇ ਨਾਲ.. ਮਰੇ ਹੋਏ ਦਾ ਟੱਬਰ ਦਾਹ ਸੰਸ-ਕਾਰ ਕਰਨ ਜੋਗਾ ਤਾਂ ਹੋ ਹੀ ਜਾਂਦਾ..ਸੀ.! ਧੰਨ ਅੈ ਬਾਜਾਂ ਵਾਲ਼ਿਆ …! ਉਨ੍ਹਾਂ ਦਾ ਬ੍ਰਹਮ ਗਿਆਨਤਾ ਨੂੰ ਪ੍ਰਾਪਤ ਇਕ ਸਿੱਖ, ਭਾਈ ਘਨੱਈਆ ਸਿੱਖਾਂ ਤੇ ਦੁਸ਼-ਮਣਾਂ ਵਿੱਚ ਅਕਾਲ ਪੁਰਖ ਦੀ ਇਕ ਜੋਤ ਦੇਖ ਮਿੱਤਰ ਅਤੇ ਦੁਸ਼-ਮਣ ਨੂੰ ਇਕ ਸਮਾਨ ਜਾਣ, ਜਲ ਛਕਾਉਂਦੇ ਹਨ। ਜਦ ਸਿੱਖਾਂ ਨੇ ਸ਼ਿਕਾ-ਇਤ ਕੀਤੀ ਤਾਂ ਭਾਈ ਘਨੱਈਆ ਜੀ ਦਾ ਉਂਤਰ ਸੀ ਕਿ ਪਾਤਸ਼ਾਹ ਮੈਨੂੰ ਤਾਂ ਜੰਗ ਵਿੱਚ ਕੋਈ ਮਿੱਤਰ ਜਾਂ ਦੁਸ਼-ਮਣ ਨਹੀਂ ਬਲਕਿ ਆਪ ਹੀ ਨਜ਼ਰ ਆਉਂਦੇ ਹੋ, ਤਾਂ ਪਾਤਸ਼ਾਹ ਨੇ ਮਰਹੱਮ ਪੱਟੀ ਦੇ ਕੇ ਕਿਹਾ ਕਿ ਹੁਣ ਤੁਸੀਂ ਜਲ ਦੇ ਨਾਲ ਨਾਲ ਮਰ-ਹੱਮ ਪੱਟੀ ਵੀ ਕਰਨੀ ਹੈ। ਰੈਂਡ-ਕਰਾਸ ਤਾਂ ਬਾਅਦ ਵਿੱਚ ਬਣਿਆ ਪਰ ਉਹ ਵੀ ਐਸਾ ਆਚਰਣ ਪੈਦਾ ਨਹੀਂ ਕਰ ਸਕਿਆ ਕਿ ਲੜਨ ਵਾਲੀ ਇਕ ਧਿਰ ਵਿਚੋਂ ਹੁੰਦਾ ਹੋਇਆ ਉਹ ਜੰਗ ਦੇ ਮੈਦਾਨ ਵਿੱਚ ਆਪਣਿਆਂ ਤੇ ਦੁਸ਼ ਮਣਾਂ ਨੂੰ ਸਮ ਕਰਕੇ ਜਾਣੇ। ਦੁਨੀਆਂ ਦੇ ਸਾਰੇ ਯੁੱ-ਧ ਜਿੱਤ ਹਾਸਲ ਕਰਨ ਲਈ ਹੁੰਦੇ ਹਨ ਅਤੇ ਜਿੱਤ ਦਾ ਸਿਹਰਾ ਜਰਨੈਲ ਦੇ ਸਿਰ ’ਤੇ ਬੱਝਦਾ ਹੈ ਪਰ ਗੁਰੂ ਪਾਤਸ਼ਾਹ ਪਾਉਂਟਾ ਸਹਿਬ ਦੀ ਜੰਗ ਜਿੱਤਣ ਉਪਰੰਤ ਇਸ ਜਿੱਤ ਨੂੰ ‘ਵਾਹਿਗੁਰੂ ਜੀ ਕੀ ਫ਼ਤਹ’ਦਸਦੇ ਹਨ।‘ਭਈ ਜੀਤ ਮੇਰੀ ਕ੍ਰਿਪਾ ਕਾਲ ਕੇਰੀ’ਉਪਰੰਤ ਜਦੋਂ ਖ਼ਾਲਸੇ ਦੀ ਸਿਰਜਣਾ ਕਰ ਦਿੱਤੀ ਤਾਂ ਫਿਰ ਹਰ ਜਿੱਤ ਦਾ ਸਿਹਰਾ ਆਪਣੇ ਖ਼ਾਲਸੇ ਨੂੰ ਦਿੱਤਾ ‘ਜੁੱਧ ਜਿਤੇ ਇਨਹੀ ਕੇ ਪ੍ਰਸਾਦਿ’।ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਨ ਦਾਨੀ,ਮਹਾਨ ਕਵੀ ਮਹਾਨ ਗੁਰੂ ,ਮਹਾਨ ਲਿਖਾਰੀ,,ਸੰਸਕ੍ਰਿਤੀ ਫ਼ਾਰਸੀ ਪੰਜਾਬੀ ,ਹਿੰਦੀ ,ਅਰਬੀ ਭਾਸ਼ਾ ਦੇ ਜਾਣਕਾਰ ਸਾਢੇ ਸੱਤ ਫੁੱਟ ਕਦ ਦੀ ਦੇਹ ਵਾਲੇ ਮੋਢੇ ਤੇ ਤੀਰ ,,ਤੀਰ ਤੇ ਸੋਨਾ ਵਿਲੱਖਣ ਅੰਦਾਜ ਮੋਢੇ ਤੇ ਬਾਜ਼ ਨੀਲਾ ਘੋੜਾ,,,ਹਿੰਦੂ ਮੁਸਲਮਾਨਾਂ ਨੂੰ ਪਿਆਰ ਕਰਨ ਵਾਲੇ ,,ਖਾਲਸੇ ਨੂੰ ਗੁਰੂ ਕਹਿਣ ਵਾਲੇ ਤੇ ਆਪ ਸਿੱਖ ਬੰ ਕੇ ਅੰਮ੍ਰਿਤ ਦੀ ਦਾਤ ਲੈਣ ਵਾਲੇ,ਸਾਰੇ ਸਿੰਘਾਂ ਨੂੰ ਪੁੱਤਾਂ ਦੇ ਬਰਾਬਰ ਸਮਝਣ ਵਾਲੇ ਆਪ ਬਾਂਹ ਫੜ੍ਹ ਕੇ ਅਜੀਤ ਤੇ ਜੁਝਾਰ ਪੁੱਤ ਨੂੰ ਜੰਗ ਚ ਭੇਜਣ ਵਾਲੇ ,,

Leave a Reply

Your email address will not be published. Required fields are marked *