ਸ੍ਰੀ ਹਜ਼ੂਰ ਸਾਹਿਬ ਤੋਂ ਸੰਗਤਾਂ ਨੂੰ ਲੈਣ ਗਏ PRTC ਦੇ ਬੱਸ ਡਰਾਈਵਰ ਨਾਲ ਵਰਤਿਆ ਭਾਣਾ

ਪ੍ਰਾਪਤ ਜਾਣਕਾਰੀ ਅਨੁਸਾਰ ਬਹੁਤ ਵੱਡੀ Dukhਭਰੀ ਖਬਰ ਆ ਰਹੀ ਹੈ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਸੰਗਤਾਂ ਨੂੰ ਲੈਣ ਗਏ PRTC ਦੀ ਵੋਲਵੋ ਬੱਸ ਦੇ ਡਰਾਈਵਰ ਦੀ ਰਸਤੇ ‘ਚ mout ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈਲਾਕਡਾਊਨ ਕਰਕੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਸੰਗਤਾਂ ਨੂੰ ਵਾਪਸ ਪੰਜਾਬ ਲਿਆਉਣ ਲਈ ਜਾ ਰਹੇ PRTC ਦੀ ਵੋਲਵੋ ਬੱਸ ਦੇ ਡਰਾਈਵਰ ਦੀ ਅੱਜ ਅਚਾ-ਨਕ ਰਸਤੇ ‘ਚ mout ਹੋ ਗਈ ਹੈ। ਜਾਣਕਾਰੀ ਅਨੁਸਾਰ ਮੱਧ ਪ੍ਰਦੇਸ਼ ਦੇ ਇੰਦੌਰ ਨਜ਼ਦੀਕ ਦਿਲ ਦਾ dora ਪੈਣ ਨਾਲ ਡਰਾਈਵਰ ਦੀ mout ਹੋਈ ਹੈ।ਜਿਸ ਤੋਂ ਬਾਅਦ ਬਰਨਾਲਾ ਜ਼ਿਲ੍ਹੇ ਵਿੱਚ ਮਾ-ਤਮ ਛਾ ਗਿਆ। ਪੀਆਰਟੀਸੀ ਦੇ ਚੇਅਰਮੈਨ ਕੇ. ਕੇ. ਸ਼ਰਮਾ ਨੇ ਇਸ ਦੀ ਪੁਸ਼-ਟੀ ਕਰਦਿਆਂ ਦੱਸਿਆ ਕਿ 25 ਅਪਰੈਲ ਨੂੰ ਸ੍ਰੀ ਹਜ਼ੂਰ ਸਾਹਿਬ ਵਿੱਚ ਸਰਕਾਰੀ ਬੱਸਾਂ ਉਥੋਂ ਸਿੱਖ ਸੰਗਤ ਨੂੰ ਪੰਜਾਬ ਲੈਣ ਲਈ ਗਈਆਂ ਸਨ,ਜਿਸ ਵਿੱਚ ਇੱਕ ਬੱਸ ਬਰਨਾਲਾ ਡੀਪੂ ਦੀ ਸੀ,ਜਿਸ ਦਾ ਚਾਲਕ ਮਨਜੀਤ ਸਿੰਘ ਵਾਸੀ ਬਡਬਰ ਜ਼ਿਲ੍ਹਾ ਬਰਨਾਲਾ ਦਾ ਹੀ ਰਹਿਣ ਵਾਲਾ ਸੀ, ਜਿਸ ਦੀ ਐਤਵਾਰ ਨੂੰ ਦੁਪਹਿਰ ਬਾਅਦ ਇੰਦੌਰ ਵਿੱਚ mout ਹੋ ਗਈ ਹੈ। ਦੱਸਿਆ ਜਾਂਦਾ ਹੈ ਕਿ ਜੋ ਬੱਸਾਂ ਸ੍ਰੀ ਹਜ਼ੂਰ ਸਾਹਿਬ ਵਿਖੇ ਫਸੀਆਂ ਸੰਗਤਾਂ ਨੂੰ ਵਾਪਸ ਪੰਜਾਬ ਲੈਣ ਲਈ ਗਈਆਂ ਹਨ,ਉਨ੍ਹਾਂ ਸਾਰੀਆਂ ਬੱਸਾਂ ਨਾਲ 2-2 ਡਰਾਈਵਰ ਭੇਜੇ ਗਏ ਸਨ। ਜਦੋਂ ਉਕਤ ਡਰਾਈਵਰ ਨਾਲ ਇਹ ਸਭ ਹੋਇਆ ਤਾਂ ਉਸ ਵੇਲੇ ਉਹ ਬੱਸ ਵਿੱਚ ਅਰਾਮ ਕਰ ਰਿਹਾ ਸੀ,ਜਿਸ ਕਾਰਨ ਵੱਡਾ ਭਾਣਾ ਹੋਣ ਤੋਂ ਬਚਾ-ਅ ਰਹਿ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਸ਼ਰਧਾਲੂ ਮਾਰਚ ਮਹੀਨੇ ਮਹਾਰਾਸ਼ਟਰ ਸੂਬੇ ‘ਚ ਸਥਿਤ ਅਬਚਲ ਨਗਰ ਨਾਂਦੇੜ ਵਿਖੇ ਗੁਰੂ ਘਰ ਗਏ ਸਨ ਪਰ ਲਾਕਡਾਊਨ ਕਾਰਨ ਉਥੇ ਹੀ ਫ-ਸ ਗਏ ਸਨ।ਇੰਨ੍ਹਾਂ ਸ਼ਰਧਾਲੂਆਂ ਦੀ ਘਰ ਵਾਪਸੀ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲਗਾਤਾਰ ਭਾਰਤ ਸਰਕਾਰ ਅਤੇ ਮਹਾਰਾਸ਼ਟਰ ਸੂਬਾਈ ਸਰਕਾਰ ਨਾਲ ਰਾਬਤਾ ਕਰਕੇ ਇੰਨ੍ਹਾਂ ਲਈ ਰਾਹਦਾਰੀ ਦਾ ਪ੍ਰਬੰਧ ਕੀਤਾ ਸੀ।

Leave a Reply

Your email address will not be published. Required fields are marked *