Home / ਦੁਨੀਆ ਭਰ / ਗੁਰੂ ਕੀ ਅੰਮ੍ਰਿਤਸਰ ਤੋਂ ਰਾਹਤ ਭਰੀ ਖਬਰ

ਗੁਰੂ ਕੀ ਅੰਮ੍ਰਿਤਸਰ ਤੋਂ ਰਾਹਤ ਭਰੀ ਖਬਰ

ਅੰਮ੍ਰਿਤਸਰ ਤੋਂ ਰਾਹਤ ਭਰੀ ਇਕ ਹੋਰ ਖਬਰ’ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਤੋਂ ਰਾਹਤ ਭਰੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਕ੍ਰਿਸ਼ਨ ਨਗਰ ਤੋਂ ਸਾਹਮਣੇ ਆਏ ਬਲਬੀਰ ਸਿੰਘ ਦੇ ਬਾਅਦ ਉਨ੍ਹਾਂ ਦੀ ਪਤਨੀ ਪਰਮਜੀਤ ਕੌਰ ਨੇ ਵੀ ਕੋ-ਰੋ-ਨਾ ਨੂੰ ਮਾ-ਤ ਦੇ ਦਿੱਤੀ ਹੈ। ਪਤੀ ਦੇ ਬਾਅਦ ਪਤਨੀ ਦੀਆਂ ਅੱਜ ਦੋਵੇਂ ਟੈਸਟਿੰਗ ਰਿਪੋਰਟ ਨੈਗੇ-ਟਿਵ ਆ ਗਈਆਂ ਹਨ। ਪਰਮਜੀਤ ਕੌਰ ਗੁਰੂ ਨਾਨਕ ਦੇਵ ਦੇ ਆਈਸੋਲੇਸ਼ਨ ਵਾਰਡ ‘ਚ ਦਾਖਲ ਸੀ ਅਤੇ ਆਈਸੋਲੇਸ਼ਨ ਵਾਰਡ ਦੇ ਡਾਕਟਰਾਂ ਵਲੋਂ ਅਜੇ ਤੱਕ 3 mariz ਨੂੰ ਠੀਕ ਕਰਕੇ ਉਨ੍ਹਾਂ ਨੂੰ ਉਨ੍ਹਾਂ ਦੇ ਘਰ ਭੇਜਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੱਸਣਯੋਗ ਹੈ ਕਿ ਜ਼ਿਲੇ ‘ਚ ਹੁਣ ਤੱਕ ਕੋ-ਰੋ-ਨਾ ਦੇ 14 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ‘ਚੋਂ 2 mariz ਦੀ mout ਹੋ ਚੁੱਕੀ ਹੈ, ਜਦਕਿ 6 mariz ਕੋ-ਰੋ-ਨਾ ਦੀ jang ਜਿੱਤਣ ‘ਚ ਕਾਮਯਾਬ ਰਹੇ। ਇਸ ਤੋਂ ਇਲਾਵਾ ਜ਼ਿਲੇ ‘ਚ ਹੁਣ ਤੱਕ ਕੁੱਲ 7 mariz ਸਰਕਾਰੀ ਅਤੇ ਪ੍ਰਾਈਵੇਟ ਹਸਪ-ਤਾਲ ‘ਚ ਜ਼ੇਰੇ ilaz ਹਨ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਭਾਈ ਨਿਰਮਲ ਸਿੰਘ ਖਾਲਸਾ ਜੀ ਦੇ ਪਰਿਵਾਰਕ ਮੈਂਬਰਾਂ ਦੀ ਰਿਪੋਰਟ ਵੀ ਨੈਗੇਟਿਵ ਆਈ ਸੀ। ਇੰਨਾਂ 4 ਵਿਅਕਤੀਆਂ ਨੂੰ ਜਿੰਨਾ ਵਿਚ ਇਕ 9 ਸਾਲ ਦਾ ਜੁਵਾਕ ਵੀ ਹੈ, ਨੂੰ ਹਸਪ-ਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਭਾਈ ਨਿਰਮਲ ਸਿੰਘ ਖਾਲਸਾ ਦੇ ਸਾਥੀ ਭਾਈ ਦਰਸ਼ਨ ਸਿੰਘ ਅਤੇ ਭਾਈ ਖਾਲਸਾ ਦੇ ਪਰਿਵਾਰ ਵਿਚੋਂ 5 ਮੈਂਬਰਾਂ ਨੂੰ ਕ-ਰੋ-ਨਾ ਦੀ ਪੁਸ਼ਟੀ ਹੋਈ ਸੀ, ਜਿੰਨਾ ਦਾ ilaz ਗੁਰੂ ਨਾਨਕ ਹਸ-ਪਤਾਲ ਵਿਚ ਕੀਤਾ ਜਾ ਰਿਹਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਮੋਹਾਲੀ ਅਤੇ ਜਲੰਧਰ ਵਿਚ ਕੋ-ਰੋ-ਨਾ ਦੇ ਸਭ ਤੋਂ ਵੱਧ 63-63 ਮਾਮਲੇ ਦਰਜ ਕੀਤੇ ਗਏ ਹਨ। ਇਸੇ ਤਰ੍ਹਾਂ ਪਟਿਆਲਾ ‘ਚ 61, ਪਠਾਨਕੋਟ ‘ਚ 25, ਐੱਸ.ਬੀ.ਐੱਸ. ਨਗਰ ‘ਚ 19, ਲੁਧਿਆਣਾ ‘ਚ 17, ਅੰਮ੍ਰਿਤਸਰ 14, ਮਾਨਸਾ 13, ਹੁਸ਼ਿਆਰਪੁਰ 07, ਮੋਗਾ 04, ਫਰੀਦਕੋਟ 03, ਰੂਪਨਗਰ 03, ਸੰਗਰੂਰ 03, ਬਰਨਾਲਾ 02, ਫ਼ਤਹਿਗੜ੍ਹ ਸਾਹਿਬ 02, ਕਪੂਰਥਲਾ 03, ਗੁਰਦਾਸਪੁਰ 01, ਮੁਕਤਸਰ 01, ਫਿਰੋਜ਼ਪੁਰ 01 ਮਾਮਲਾ ਰਿਪੋ-ਰਟ ਕੀਤਾ ਗਿਆ ਹੈ।

error: Content is protected !!