Home / ਦੁਨੀਆ ਭਰ / ਪ੍ਰਮਾਤਮਾ ਦੇ ਰੰਗਾਂ ਦਾ ਕੁੱਝ ਨਹੀਂ ਪਤਾ

ਪ੍ਰਮਾਤਮਾ ਦੇ ਰੰਗਾਂ ਦਾ ਕੁੱਝ ਨਹੀਂ ਪਤਾ

ਸਿਆਣਿਆਂ ਨੇ ਸੱਚ ਕਿਹਾ ਹੈ ਕਿ ਪ੍ਰਮਾਤਮਾ ਦੇ ਰੰਗਾਂ ਦਾ ਕੁੱਝ ਨਹੀਂ ਪਤਾ ‘ਕੋ-ਰੋ-ਨਾ ਨੇ ਦੁਨੀਆ ਭਰ ਵਿਚ ਤਕਰੀਬਨ 2 ਲੱਖ ਲੋਕਾਂ ਦੀ jan ਲੈ ਲਈ ਹੈ। ਲੋਕ ਆਪਣਿਆਂ ਤੋਂ ਹਮੇਸ਼ਾ ਲਈ ਦੂਰ ਹੋ ਰਹੇ ਹਨ। ਬ੍ਰਿਟੇਨ ਦੇ ਬਰਮਿੰਘਮ ਸ਼ਹਿਰ ਵਿਚ ਇਕ ਮਾਂ ਆਪਣੇ ਬੱਚੇ ਨੂੰ ਜਨਮ ਦੇਣ ਮਗਰੋਂ ਉਸ ਨੂੰ ਗਲ ਨਾਲ ਵੀ ਨਾ ਲਾ ਸਕੀ ਕਿ ਕੋ-ਰੋਨਾ ਨੇ ਦੋਹਾਂ ਨੂੰ ਹਮੇਸ਼ਾ ਲਈ ਵੱਖ ਕਰ ਦਿੱਤਾ। ਜਨਮ ਦੇਣ ਦੇ ਕੁਝ ਹੀ ਦਿਨਾਂ ਬਾਅਦ ਹੀ ਮਾਂ ਦੀ mout ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ 29 ਸਾਲਾ ਫੈਜਿਆ ਹਨੀਫ ਨੇ ਜਦ ਆਪਣੇ ਬੇਬੀ ਨੂੰ ਜਨਮ ਦਿੱਤਾ ਤਾਂ ਉਸ ਨੂੰ ਭਰੋਸਾ ਸੀ ਕਿ ਉਹ ਜਲਦੀ ਹੀ ਆਪਣੇ ਲਾਡਲੇ ਨੂੰ ਗਲ ਲਗਾ ਸਕੇਗੀ ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ। 2 ਅਪ੍ਰੈਲ ਨੂੰ ਉਸ ਨੇ ਬੇਬੀ ਨੂੰ ਜਨਮ ਦਿੱਤਾ ਤੇ 8 ਅਪ੍ਰੈਲ ਨੂੰ ਵੈਂਟੀ-ਲੇਟਰ ‘ਤੇ ਸੀ। ਉਨ੍ਹਾਂ ਨੂੰ ਵੱਖ-ਵੱਖ ਵਾਰਡ ਵਿਚ ਸ਼ਿਫਟ ਕੀਤਾ ਗਿਆ। ਫੈਜਿਆ ਨੂੰ ਆਈ. ਸੀ. ਯੂ. ਵਿਚ ਰੱਖਿਆ ਗਿਆ। ਆਖਰ ਵਿਚ 6 ਦਿਨ ਬਾਅਦ ਕੋ-ਰੋਨਾ ਨੇ ਉਸ ਦੀ jan ਲੈ ਲਈ। ਰੈਗੂਲਰ ਜਾਂਚ ਦੌਰਾਨ ਹੀ ਫੌਜਿਆ ਵਿਚ ਕੋ-ਰੋਨਾ ਹੋਣ ਦਾ ਪਤਾ ਲੱਗਾ ਸੀ। ਇਕ ਮੀਡੀਆ ਰਿਪੋਰਟ ਮੁਤਾਬਕ ਉਸ ਦੇ ਪਤੀ ਵਾਜਿਦ ਦਾ ਕਹਿਣਾ ਹੈ ਕਿ ਰਿਪੋ-ਰਟ ਪਾਜ਼-ਟਿਵ ਆਉਣ ਦੇ ਬਾਅਦ ਉਨ੍ਹਾਂ ਨੂੰ ਕਿਹਾ ਗਿਆ ਕਿ ਲੱਛ-ਣ ਬਹੁਤ ਘੱਟ ਹਨ। ਅਸੀਂ ਘਰ ਆ ਗਏ ਤਾਂ ਫੈਜਿਆ ਨੂੰ saah ਦੀ takleef ਹੋ ਗਈ ਫਿਰ ਉਹ ਹਸਪ-ਤਾਲ ਵਿਚ ਭਰ-ਤੀ ਕਰਵਾਈ। ਵਾਜਿਦ ਮੁਤਾਬਕ ਫਾਜਿਆ ਬੇਬੀ ਨੂੰ ਹੱਥਾਂ ਵਿਚ ਵੀ ਨਾ ਲੈ ਸਕੀ, ਉਸ ਨੂੰ ਸਿਰਫ ਤਸਵੀਰਾਂ ਹੀ ਦਿਖਾਈਆਂ ਗਈਆਂ ਸਨ। ਬੇਬੀ ਦੀਆਂ ਤਸਵੀਰ ਦੇਖ ਕੇ ਉਸ ਨੇ ਕਿਹਾ ਸੀ ਕਿ ਇਹ ਸਾਡਾ ਬੇਬੀ ਹੈ ਤੇ ਅਸੀਂ ਜਲ-ਦੀ ਠੀਕ ਹੋ ਕੇ ਘਰ ਚਲੇ ਜਾਵਾਂਗੇ ਪਰ ਅਜਿਹਾ ਨਾ ਹੋ ਸਕਿਆ। ਦੱਸਿਆ ਜਾ ਰਿਹਾ ਹੈ ਕਿ ਬੇਬੀ ਕੋ-ਰੋ-ਨਾ ਇਨਫੈ-ਕਟਡ ਨਹੀਂ ਹੈ ਪਰ ਉਸ ਨੂੰ ਅਜੇ ਹ-ਸਪ-ਤਾਲ ਵਿਚ ਰੱਖਿਆ ਗਿਆ ਹੈ। ਦੇਖੋ ਪ੍ਰਮਾਤਮਾ ਦੇ ਰੰਗ ਜੋ ਕੋਈ ਨਹੀਂ ਸਮਝ ਸਕਦਾ।

error: Content is protected !!