Home / ਦੁਨੀਆ ਭਰ / ਗੁਰੂ ਕੀ ਨਗਰੀ ਤੋਂ ਖੁਸ਼ੀ ਦੀ ਖ਼ਬਰ – ਭਾਈ ਨਿਰਮਲ ਸਿੰਘ ਦੇ ਸਾਰੇ ਪਰਿਵਾਰ ਨੇ ਫਤਿਹ ਹਾਸਲ ਕੀਤੀ

ਗੁਰੂ ਕੀ ਨਗਰੀ ਤੋਂ ਖੁਸ਼ੀ ਦੀ ਖ਼ਬਰ – ਭਾਈ ਨਿਰਮਲ ਸਿੰਘ ਦੇ ਸਾਰੇ ਪਰਿਵਾਰ ਨੇ ਫਤਿਹ ਹਾਸਲ ਕੀਤੀ

ਗੁਰੂ ਕੀ ਨਗਰੀ ਤੋਂ ਖੁਸ਼ੀ ਦੀ ਖ਼ਬਰ – ਭਾਈ ਨਿਰਮਲ ਸਿੰਘ ਦੇ ਸਾਰੇ ਪਰਿਵਾਰ ਨੇ ਫਤਿਹ ਹਾਸਲ ਕੀਤੀ ‘ਦੱਸ ਦੇਈਏ ਕਿ ਭਾਈ ਨਿਰਮਲ ਸਿੰਘ ਖਾਲਸਾ ਦੇ ਸੰਪਰਕ ਵਿਚੋਂ ਮਿਲੇ 4 mariz ਨੇ ਫ਼ਤਿਹ ਪਾਈ ਹੈ। ਦੱਸ ਦੇਈਏ ਕਿ ਖਬਰ ਹੈ ਅੰਮ੍ਰਿਤਸਰ ਤੋਂ “ਭਾਈ ਨਿਰਮਲ ਸਿੰਘ ਖਾਲਸਾ ਦੇ ਸੰਪਰਕ ਵਿਚੋਂ ਮਿਲੇ ਉਨਾਂ ਦੇ ਚਾਰ ਨਜ਼ਦੀਕੀਆਂ ਨੇ ਕੋ-ਰੋਨਾ ਨੂੰ ਹਰਾਉਣ ਵਿਚ ਕਾਮਯਾਬੀ ਪ੍ਰਾਪਤ ਕਰ ਲਈ ਹੈ। ਅੱਜ ਇੰਨਾਂ 4 ਵਿਅਕਤੀਆਂ ਨੂੰ ਜਿੰਨਾ ਵਿਚ ਇਕ 9 ਸਾਲ ਦਾ ਜੁਵਾਕ ਵੀ ਹੈ, ਨੂੰ ਹਸਪ-ਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਭਾਈ ਨਿਰਮਲ ਸਿੰਘ ਖਾਲਸਾ ਦੇ ਸਾਥੀ ਭਾਈ ਦਰਸ਼ਨ ਸਿੰਘ ਅਤੇ ਭਾਈ ਖਾਲਸਾ ਦੇ ਪਰਿਵਾਰ ਵਿਚੋਂ 5 ਮੈਂਬਰਾਂ ਨੂੰ ਕ-ਰੋ-ਨਾ ਦੀ ਪੁਸ਼ਟੀ ਹੋਈ ਸੀ, ਜਿੰਨਾ ਦਾ ilaz ਗੁਰੂ ਨਾਨਕ ਹਸ-ਪਤਾਲ ਵਿਚ ਕੀਤਾ ਜਾ ਰਿਹਾ ਸੀ। ਫਿਰ ਉਕਤ ਪਰਿਵਾਰਕ ਮੈਂਬਰਾਂ ਦੀ ਮੰਗ ਉਤੇ ਉਨਾਂ ਨੂੰ ਫੋਰ-ਟਿਸ ਹਸਪ-ਤਾਲ ਵਿਚ ਰੈਫਰ ਕਰ ਦਿੱਤਾ ਗਿਆ ਸੀ, ਜਿੱਥੋਂ ਅੱਜ ਭਾਈ ਦਰਸ਼ਨ ਸਿੰਘ ਨੂੰ ਛੱਡ ਕੇ ਬਾਕੀ ਚਾਰ ਮੈਂਬਰਾਂ ਗੁਰਮੀਤ ਕੌਰ (65), ਸੁਖਬੀਰ ਕੌਰ (52), ਪਲਵਿੰਦਰ ਸਿੰਘ (29) ਅਤੇ ਤਨਵੀਰ ਸਿੰਘ (9) ਸਾਲ ਉਮਰ ਨੂੰ ਅੱਜ ਦੋ ਟੈਸਟ ਨੈਗ-ਟਿਵ ਆਉਣ ਮਗਰੋਂ ਹ-ਸਪ-ਤਾਲ ਤੋਂ ਛੁੱਟੀ ਦੇ ਦਿੱਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿਲੋਂ ਵੱਲੋਂ ਸ਼ੁਭ ਇਛਾਵਾਂ ਦੇਣ ਲਈ ਉਚੇਚੇ ਤੌਰ ਉਤੇ ਹਸਪ-ਤਾਲ ਪੁੱਜੇ ਐਸ ਡੀ ਐਮ ਸ੍ਰੀ ਸ਼ਿਵਰਾਜ ਸਿੰਘ ਬੱਲ ਨੇ ਸਾਰਿਆਂ ਨੂੰ ਫੁੱਲਾਂ ਦੇ ਗੁਲਦਸਤੇ, ਮਾ-ਸਕ ਅਤੇ ਸੈਨੇਟਾਈਜਰ ਰਸਮੀ ਤੌਰ ਉਤੇ ਜਾਗਰੂਕਤਾ ਫੈਲਾ-ਉਣ ਲਈ ਦਿੱਤੇ। ਉਨਾਂ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਤੁਸੀਂ ਤੰਦਰੁਸਤ ਹੋ ਕੇ ਘਰਾਂ ਨੂੰ ਚੱਲੇ ਹੋ ਅਤੇ ਸਾਰੇ ਮ-ਰੀ-ਜ਼ਾਂ ਲਈ ਆਸ ਦੀ ਕਿਰਨ ਬਣੋਗੇ, ਕਿ ਕੋ-ਰੋਨਾ ਜੇਕਰ ਹੋ ਜਾਵੇ ਤਾਂ ਡ-ਰਨ ਦੀ ਲੋੜ ਨਹੀਂ, ਇਸ ਨੂੰ ਹਰਾਇਆ ਵੀ ਜਾ ਸਕਦਾ ਹੈ। ਡਾਇਰੈਕਟਰ ਡਾ. ਐਚ. ਪੀ. ਸਿੰਘ ਨੇ ਵੀ ਹਸ-ਪਤਾਲ ਤੋਂ ਛੁੱਟੀ ਮਿਲਣ ਉਤੇ ਸਾਰਿਆਂ ਨੂੰ ਸ਼ੁਭ ਇਛਾਵਾਂ ਦਿੱਤੀਆਂ ਅਤੇ ਆਮ ਲੋਕਾਂ ਨੂੰ ਵੀ ਸੰਦੇਸ਼ ਦਿੱਤਾ ਕਿ ਕੋ-ਰੋਨਾ ਤੋਂ ਜਾਗਰੂਕ ਹੋਣ ਦੀ ਲੋੜ ਹੈ, ਡ-ਰਨ ਦੀ ਨਹੀਂ। ਉਨਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਦੇ ਤੁਸੀਂ ਕੋ-ਰੋਨਾ ਤੋਂ ਬ-ਚ ਸਕਦੇ ਹੋ, ਪਰ ਜੇਕਰ ਫਿਰ ਵੀ ਕੋਈ ਇਸ ਦੀ ਗ੍ਰਿਫ-ਤ ਵਿਚ ਆ ਜਾਂਦਾ ਹੈ ਤਾਂ ਇਸ ਦਾ ilaz ਹੈ, ਡਾਕ-ਟਰਾਂ ਨੂੰ ਸਿਰਫ ਤੁਹਾਡੇ ਜਿੰਦਗੀ ਪ੍ਰਤੀ ਹੌਸ਼ਲੇ ਦੀ ਲੋੜ ਹੈ। ਇਸ ਮੌਕੇ ਸ੍ਰੀ ਦਿਨੇਸ਼ ਅਤੇ ਡਾ. ਵਰੁਣ ਵੀ ਹਾ-ਜ਼ਰ ਸਨ। ਕੈਪਸ਼ਨ ਹਸ-ਪਤਾਲ ਤੋਂ ਛੁੱਟੀ ਮਿਲਣ ਉਤੇ ਘਰਾਂ ਨੂੰ ਜਾਂਦੇ ਗੁਰਮੀਤ ਕੌਰ, ਸੁਖਬੀਰ ਕੌਰ, ਪਲਵਿੰਦਰ ਸਿੰਘ ਅਤੇ ਤਨਵੀਰ ਸਿੰਘ ਐਸ ਡੀ ਐਮ ਸ. ਸ਼ਿਵਰਾਜ ਸਿੰਘ ਬੱਲ, ਡਾ. ਐਚ ਪੀ ਸਿੰਘ ਅਤੇ ਸਟਾਫ ਤੋਂ ਵਿਦਾਇਗੀ ਲੈਂਦੇ ਹੋਏ।

error: Content is protected !!