ਗੁਰੂ ਕੀ ਨਗਰੀ ਅੰਮ੍ਰਿਤਸਰ ਸਾਹਿਬ ਤੋਂ ਆਈ ਇੱਕ ਹੋਰ ਵੱਡੀ ਖਬਰ

ਦੱਸ ਦਈਏ ਕਿ ਕੁੱਝ ਦਿਨ ਪਹਿਲਾਂ ਗੁਰੂ ਕੀ ਨਗਰੀ ਅੰਮ੍ਰਿਤਸਰ ਸਾਹਿਬ ਵਧੀਆ ਸ਼ਾਤੀ ਰਹੀ ਸੀ। ਕ-ਰੋਨਾ ਵਾਲੇ mariz ਠੀਕ ਹੋ ਗਏ ਸਨ ਪਰ ਅੱਜ ਫਿਰ ਅੰਮ੍ਰਿਤਸਰ ਸ਼ਹਿਰ ਦੇ ਗੇਟ ਹਕੀਮਾਂ ਇਲਾਕੇ ‘ਚ ਪੈਦੇ ਮਹੱਲਾ ਹਰਗੋਬਿੰਦਪੁਰਾ ‘ਚ ਸਿਹਤ ਅਤੇ ਪੁ-ਲਿਸ ਵਿਭਾਗ ਦੀਆਂ ਆਈਆ ਟੀਮਾਂ ਨੂੰ ਵੇਖਕੇ ਮਹੱਲਾ ਵਾਸੀਆ ਨੂੰ ਉਸ ਸਮੇ ਹੱਥਾ ਪੈਰਾਂ ਦੀ ਪੈ ਗਈ ਜਦ ਸਿਹਤ ਵਿਭਾਗ ਦੇ ਡਾ: ਲਵਲੀਨ ਸ਼ਰਮਾਂ ਅਤੇ ਡਾ:ਅਸ਼ਨੀਸ ਬਾਜਵਾ ਦੀ ਅਗਵਾਈ ਵਿੱਚ ਆਈ ਟੀਮ ਇਥੋ ਦੇ ਰਹਿਣ ਵਾਲੀ ਇਕ ਲੜਕੀ ਦੇ ਕੋ-ਰੋਨਾ ਪਾਜੀ-ਟਿਵ ਪਾਏ ਜਾਣ ‘ਤੇ ਉਸ ਨੂੰ ਐਸੋਸੀਏਟ ਕਰਨ ਲਈ ਇਥੇ ਪੁੱਜੀ। ਜਿਥੇ ਉਨਾਂ ਨੇ ਪੱਤਰਕਾਰਾਂ ਨਾਲ ਗੱਲ ਕਰਦਿਆ ਕਿਹਾ ਕਿ ਇਸ ਪ੍ਰੀਵਾਰ ਦੇ 8 ਮੈਬਰਾਂ ਦੇ ਕੋ-ਰੋਨਾ ਟੈਸਟ ਕਰਵਾਏ ਸਨ ਜਿੰਨਾ ਵਿੱਚੋ 7 ਦੇ ਨੈਗ-ਟਿਵ ਪਾਏ ਗਏ ਹਨ ਤੇ ਜਿਹੜੀ ਇਹ ਲੜਕੀ ਨੂੰ ਪਾਜੀ-ਟਿਵ ਪਾਇਆ ਗਿਆ ਹੈ ਉਸ ਨੂੰ ਐਸੋਸੀਏਟ ਕਰਨ ਲਈ ਹਸਪ-ਤਾਲ ‘ਚ ਰੱਖਿਆ ਜਾਏਗਾ। ਤੁਹਾਨੂੰ ਦੱਸ ਦੇਈਏ ਕਿ ਦੱਸਿਆ ਜਾ ਰਿਹਾ ਹੈ ਕਿ ਇਹ ਲੜਕੀ ਬੀਤੇ ਦਿਨ ਕਿਸ਼ਨਾ ਨਗਰ ਦੇ ਪਾਜੀ-ਟਿਵ ਪਾਏ ਗਏ ਵਿਆਕਤੀਆ ਦੇ ਸਪੰਰਕ ‘ਚ ਆਈ ਸੀ।ਪੁਲਿਸ ਵਲੋ ਇਤਦਾਹ ਵਰਤਦਿਆ ਸਾਰੇ ਇਲਾਕੇ ਨੂੰ ਸੀ-ਲ ਕਰ ਦਿੱਤਾ ਗਿਆ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਸੀ ਕਿ ਸ਼ੋਸ਼ਲ ਗੈਪ ਭਾਵ ਆਪਣੇ-ਆਪ ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖਣ ਤੇ ਵਧੀਆ ਚੀਜਾਂ ਭਾਵ ਘਰ ਦੀਆਂ ਵਸਤਾਂ ਖਾਣ ਪਰ ਕੋਈ ਲੋਕਾਂ ਤੇ ਅਸਰ ਨਹੀ ਹੁੰਦਾ ਜਿਸ ਦਾ ਨਤੀਜਾ ਤੁਸੀ ਦੇਖ ਹੀ ਲਿਆ। ਦੱਸ ਦਈਏ ਕਿ ਕੱਲ ਅੰਮ੍ਰਿਤਸਰ ਸ਼ਬਜੀ ਮੰਡੀ ਚ ਵੀ ਲੋਕਾਂ ਦਾ ਵੱਡਾ ਇਕੱਠ ਦੇਖਣ ਨੂੰ ਮਿਲਿਆ ਸੀ।ਆਮ ਨਾਗ-ਰਿਕ ਦੀ ਵੀ ਜਿੰਮੇਵਾਰੀ ਬਣਦੀ ਹੈ ਕੋਰੋ-ਨਾ ਤੇ ਫਤਿਹ ਕਰਨ ਵਿਚ ਆਪਣਾ ਬਣਦਾ ਯੋਗਦਾਨ ਦੇਵੇ।

Leave a Reply

Your email address will not be published. Required fields are marked *