ਦੇਖੋ ਸ਼ਬਜੀ ਮੰਡੀ ਦੀਆਂ ਤਸਵੀਰਾਂ

ਅੰਮ੍ਰਿਤਸਰ ‘ਚ ਦੇਖੋ ਸ਼ਬਜੀ ਮੰਡੀ ਦੀਆਂ ਤਸਵੀਰਾਂ’ਦੱਸ ਦੇਈਏ ਕਿ ਇਸ ਸਮੇਂ ਔਖੀ ਘੜੀ ਚ ਬਹੁਤ ਲੋਕੀ ਘਰ ਬੈਠੇ ਹਨ ਪਰ ਕੁੱਝ ਲੋਕਾਂ ਨੂੰ ਸਮਝ ਨਹੀਂ ਆਉਦੀ ਅਜਿਹੀ ਹੀ ਇੱਕ ਖਬਰ ਸਾਹਮਣੇ ਆਈ ਹੈ ਅੰਮ੍ਰਿਤਸਰ ਤੋਂ ਜਿੱਥੋਂ ਦੀ ਸਬਜੀ ਮੰਡੀ ਵਿਚ ਵੀ ਸੋਸ਼ਲ ਡਿਸਟੈਂਸਿੰਗ ਦਾ ਸਿੱਧੇ ਤੌਰ ਤੇ ਮਜ਼ਾਕ ਬਣਾਇਆ ਗਿਆ ਹੈ ਜਾ । ਦੱਸ ਦਈਏ ਕਿ ਲੋਕ ਸਬਜੀ ਖਰੀਦਣ ਸਮੇ ਕੋਈ ਵੀ ਵਿਅਕਤੀ ਸੋਸ਼ਲ ਡਿਸਟੈਸਿੰਗ ਦਾ ਧਿਆਨ ਨਹੀ ਰੱਖਿਆ ਗਿਆ ਹੈ। ਅੰਮ੍ਰਿਤਸਰ ਦੀ ਬਲਾ ਸਬਜੀ ਮੰਡੀਆ ਵਿਚ ਸੋਸ਼ਲ ਡਿਸਟੈਂਸਿੰਗ ਦੀਆ ਧੱ-ਜੀਆ ਉਡਾ-ਈਆ ਜਾ ਰਹੀਆ ਹਨ।ਕੋਰੋ-ਨਾ ਨੂੰ ਲੈ ਕੇ ਕਰ-ਫਿਊ ਲਗਾਇਆ ਗਿਆ ਸੀ ਉਸ ਵਿਚ ਮੰਡੀਆ ਵਿਚ ਸੋਸ਼ਲ ਡਿਸਟੈਂਸਿੰਗ ਨੂੰ ਲੈ ਕੇ ਕੋਈ ਪੁਖਤੇ ਪ੍ਰਬੰਧ ਨਹੀ ਕੀਤੇ ਗਏ ਹਨ। ਮੰਡੀ ਵਿਚ ਵੱਡੀ ਗਿਣਤੀ ਵਿਚ ਲੋਕ ਪਹੁੰਚ ਰਹੇ ਹਨ ਤੁਹਾਨੂੰ ਦੱਸ ਦੇਈਏ ਕਿ ਮੰਡੀ ਵਿਚ ਆਉਣ ਦੇ ਸਮੇਂ ਤੋਂ ਪਹਿਲਾ ਹੀ ਲੋਕ ਮੰਡੀ ਵਿਚ ਆ ਜਾਂਦੇ ਹਨ। ਸਰਕਾਰ ਜਿੱਥੇ ਪੁਖਤੇ ਪ੍ਰਬੰਧਾਂ ਦੀ ਗੱਲ ਕਰਦੀ ਹੈ ਪਰ ਸੋਸ਼ਲ ਡਿਸਟੈਂਸਿੰਗ ਨਹੀ ਰੱਖੀ ਜਾ ਰਹੀ ਹੈ ।ਮੰਡੀ ਵਿਚ ਪੁਲਿਸ ਵੀ ਤਾਇਨਾਤ ਹੈ ਪਰ ਲੋਕ ਪੁਲਿਸ ਦੀ ਕੋਈ ਪ੍ਰ-ਵਾਹ ਵਾਹ ਨਹੀ ਕਰ ਰਹੇ ਹਨ। ਦੱਸ ਦਈਏ ਕਿ ਮੰਡੀ ਦੀ ਤਸਵੀਰਾਂ ਵਿਚ ਦੇਖਿਆ ਜਾ ਸਕਦਾ ਹੈ ਕਈ ਲੋਕਾਂ ਨੇ ਮਾਸਕ ਨਹੀ ਪਾਇਆ ਹੋਇਆ ਹੈ।ਇਸ ਮੌਕੇ ਪੁਲਿਸ ਵੀ ਲੋਕਾਂ ਨੂੰ ਅਪੀਲ ਕਰ ਰਹੀ ਹੈ ਪਰ ਲੋਕ ਪੁਲਿਸ ਦੀ ਪਰ-ਵਾਹ ਨਹੀਂ ਕਰ ਰਹੀ ਹੈ। ਮੰਡੀ ਦੀ ਤਸਵੀਰਾਂ ਵਿਚ ਦੇਖਿਆ ਜਾ ਸਕਦਾ ਹੈ ਕਈ ਲੋਕਾਂ ਨੇ ਮਾਸਕ ਨਹੀ ਪਾਇਆ ਹੋਇਆ ਹੈ।ਇਸ ਮੌਕੇ ਪੁਲਿਸ ਵੀ ਲੋਕਾਂ ਨੂੰ ਅਪੀਲ ਕਰ ਰਹੀ ਹੈ ਪਰ ਲੋਕ ਪੁਲਿਸ ਦੀ ਪਰ-ਵਾਹ ਨਹੀਂ ਕਰ ਰਹੀ ਹੈ। ਦੱਸ ਦਈਏ ਕਿ ਪ੍ਰਸ਼ਾ-ਸਨ ਨੂੰ ਤਕ-ੜੇ ਕਦਮ ਉਠਾਉਣੇ ਚਾਹੀਦੇ ਹਨ ਤਾਂ ਕਿ ਅਸੀ ਕੋ-ਰੋਨਾ ਤੋਂ ਬਚ ਸਕਦੇ ਹਾ। ਉਧਰ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ ਕਿ ਕੋਰੋ-ਨਾ ਤੋਂ ਕਿਵੇ ਬ-ਚਿਆ ਜਾ ਸਕੇ। ਆਮ ਨਾਗਰਿਕ ਦੀ ਵੀ ਜਿੰਮੇਵਾਰੀ ਬਣਦੀ ਹੈ ਕੋਰੋ-ਨਾ ਤੇ ਫਤਿਹ ਕਰਨ ਵਿਚ ਆਪਣਾ ਬਣਦਾ ਯੋਗਦਾਨ ਦੇਵੇ।

Leave a Reply

Your email address will not be published. Required fields are marked *