ਸਰਸਾ ਡੇਰਾ ਮੁਖੀ ਨੂੰ ਪੈ-ਰੋਲ ਦੇਣ ਦੀ ਤਾਕ ‘ਚ ਹਰਿਆਣਾ ਸਰਕਾਰ – ਜਥੇਦਾਰ ਸਾਹਿਬ ਦਾ ਵੱਡਾ ਬਿਆਨ ‘ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਅਕਾਲ ਤਖਤ ਦੇ ਕਾਰਜਗਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਹਰਿਆਣਾ ਸਰਕਾਰ ‘ਤੇ Dosh ਲਗਾਇਆ ਹੈ ਕਿ ਉਹ ਕੋ-ਰੋਨਾ ਦਾ ਬਹਾਨਾ ਦੇ ਕੇ ਡੇਰਾ ਮੁਖੀ ਨੂੰ ਪੈਰੋਲ ਦੇਣ ਦੀ ਸੋਚ ਰਹੀ ਹੈ।
ਜਥੇਦਾਰ ਨਾਲ ਹੀ ਕਿਹਾ ਕਿ ਜੇ ਡੇਰਾ ਮੁਖੀ ਨੂੰ ਪੈਰੋਲ ਮਿਲੀ ਤਾਂ ਇਸ ਦਾ ਸ-ਖ਼ਤ ਰੂਪ ਵਿੱਚ ਵਿ-ਰੋਧ ਕਰਾਂਗੇ। ਇਸਦੇ ਉਲਟ ਕੋ-ਰੋਨਾ ਦੇ ਨਾਮ ‘ਤੇ ਸਿੱਖ ਕੈਦੀਆਂ ਦੀ ਪੈਰੋਲ ਰੱਦ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਜਥੇਦਾਰ ਸਾਹਿਬ ਨੇ ਕਿਹਾ ਹੈ ਕਿ ਜਥੇਦਾਰ ਨੇ ਇਹ ਵੀ ਕਿਹਾ ਕਿ ਡੇਰਾ ਮੁਖੀ ਦੀ ਪੈਰੋਲ ਅਮਨ-ਸ਼ਾਂਤੀ ਵਿਗਾ-ੜ ਸਕਦੀ ਹੈ । ਇਸਦੇ ਲਈ ਜਿੰਮੇਵਾਰ ਸਰਕਾਰ ਹੋਵੇਗੀ। ਕੋ-ਰੋਨਾ ਨੂੰ ਲੈ ਕੇ ਲੋਕ ਘਰਾਂ ਵਿਚ ਰਹਿਣ ਤਾਂ ਕਿ ਕੋ-ਰੋਨਾ ਨੂੰ ਖ-ਤਮ ਕੀਤਾ ਜਾ ਸਕੇ। ਜਿਕਰਯੋਗ ਹੈ ਕਿ ਪਿਛਲੇ ਦਿਨਾਂ ਵਿਚ ਜਥੇਦਾਰ ਨੇ ਚਾਈਨਜ਼ ਚੀਜਾਂ ਨਾ ਖਾਣ ਦੀ ਅਪੀਲ ਕੀਤੀ ਸੀ ਅਤੇ ਕਿਹਾ ਸੀ ਕਿ ਲੋਕਾਂ ਨੂੰ ਘਰਾਂ ਵਿਚ ਆਪਣੇ ਰਵਾਇਤੀ ਖਾਣੇ ਹੀ ਬਣਾਉਣੇ ਚਾਹੀਦੇ ਹਨ। ਇਸ ਤੋਂ ਇਲਾਵਾ ਜਥੇਦਾਰ ਸਾਹਿਬ ਨੇ ਕਿਹਾ ਸੀ ਕਿ ਘਰ ਬੈਠ ਕੇ ਪਾਠ ਕਰੋ।ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੰਗਤ ਨੂੰ ਅਪੀਲ ਕੀਤੀ ਹੈ ਕਿ ਚਾਈ-ਨੀਜ਼ ਖਾਣੇ ਖਾਣ ਤੋਂ ਪਰਹੇਜ਼ ਕੀਤਾ ਜਾਵੇ।ਤੁਸੀ ਘਰਾਂ ਵਿਚ ਆਪਣੇ ਰਵਾਇਤੀ ਖਾਣਾ ਹੀ ਬਣਾ ਕੇ ਖਾਉ।ਸਾਨੂੰ ਸਾਰਿਆ ਨੂੰ ਪੌਸ਼ਟਿਕ ਭੋਜਨ ਖਾਣਾ ਚਾਹੀਦਾ ਹੈ ਤਾਂ ਕਿ ‘ਇਮਿਊਨਿਟੀ ਸ਼ਕਤੀ ਬਣੀ ਰਹੇ ।ਇਸ ਤੋਂ ਇਲਾਵਾ ਇਹ ਵੀ ਕਿਹਾ ਕਿ ਘਰਾਂ ਵਿਚ ਬਣਾਏ ਭੋਜਨ ਵਿਚ ਇਮਿਊਨਿਟੀ ਸ਼ਕਤੀ ਵਧਾਉਣ ਦੀ ਸਮਰੱਥਾ ਹੁੰਦੀ ਹੈ। ਦੱਸ ਦਈਏ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿਰਫ ਲੌਕਡਾਊਨ ਸਮੱ-ਸਿਆ ਦਾ ਹੱਲ ਨਹੀਂ ਹੈ। ਸਰਕਾਰ ਨੂੰ ਕੁੱਝ ਹੋਰ ਵੀ ਸੋਚਣਾ ਚਾਹੀਦਾ ਹੈ। ਸੰਗਤਾਂ ਨੂੰ ਸੋਸ਼ਲ ਡਿਸਟੈਂਸਿੰਗ ਬਣਾਈ ਰੱਖਣ ਦੀ ਅਪੀਲ ਕੀਤੀ ਹੈ ।
