ਇੰਗਲੈਂਡ ਤੋਂ ਆਈ ਪੰਜਾਬੀ ਭਾਈਚਾਰੇ ਲਈ ਵੱਡੀ ਖਬਰ

ਪ੍ਰਾਪਤ ਜਾਣਕਾਰੀ ਅਨੁਸਾਰ ਕੋਰੋਨਾ ਦਾ ਪ੍ਰਭਾਵ ਇੰਗਲੈਂਡ ਵਿਚ ਅਜੇ ਵੀ ਪੂਰਾ ਬਰਕਰਾਰ ਹੈ। ਤਾਜ਼ਾ ਰਿਪੋਰਟ ਮੁਤਾਬਕ ਉੱਥੇ ਸਭ ਤੋਂ ਜ਼ਿਆਦਾ ਭਾਰਤੀ ਮੂਲ ਤੇ ਪੰਜਾਬ ਦੇ ਲੋਕ ਕੋਰੋ-ਨਾ ਨਾਲ ਵੱਡੀ ਮਾਤਰਾ ਚ mar ਹੇਠਾ ਆਏ ਹਨ। ਇੰਗਲੈਂਡ ਦੇ ਵਿਚ mout ਦੇ ਅਧਿਕਾਰਕ ਅੰਕੜਿਆਂ ਮੁਤਾਬਕ ਇਹ ਦਾਅਵਾ ਕੀਤਾ ਗਿਆ ਹੈ। ਰਾਸ਼ਟਰੀ ਸਿਹਤ ਸੇਵਾ ਇੰਗਲੈਂਡ ਵਲੋਂ ਇਸ ਹਫਤੇ ਜਾਰੀ ਕੀਤੇ ਗਏ ਅੰਕੜੇ ਦੱਸਦੇ ਹਨ ਕਿ 13 ਅਪ੍ਰੈਲ ਨੂੰ marn ਵਾਲਿਆਂ ਦੀ ਗਿਣਤੀ 13,918 ਰਹੀ। ਇਨ੍ਹਾਂ ਵਿਚੋਂ 16.2 ਫੀਸਦੀ ਕਾਲੇ, ਏਸ਼ੀਆਈ ਅਤੇ ਘੱਟ ਗਿਣਤੀ ਜਾਤੀ ਦੇ ਸਨ ਅਤੇ ਭਾਰਤੀ ਲੋਕ ਇਸ ਵਿਚੋਂ ਘੱਟ ਤੋਂ ਘੱਟ 3 ਫੀਸਦੀ ਰਹੇ। ਭਾਰਤੀ ਮੂਲ ਦੇ ਬਾਅਦ ਦੂਜੇ ਨੰਬਰ ‘ਤੇ ਸਭ ਤੋਂ mar ਕੈਰੇਬੀਅਨ ਜਾਤੀ ਸਮੂਹ ਹੈ। ਕੈਰੇਬੀਅਨ ਸਮੂਹ ਦੇ 2.9 ਫੀਸਦੀ ਲੋਕਾਂ ਦੀ mout ਇਸ ਨਾਲ ਹੋਈ ਹੈ। ਇਸ ਦੇ ਬਾਅਦ ਤੀਜੇ ਨੰਬਰ ‘ਤੇ ਪਾਕਿਸਤਾਨ ਦੇ ਹਨ, ਜਿਨ੍ਹਾਂ ਵਿਚੋਂ 2.1 ਫੀਸਦੀ ਪਾਕਿਸਤਾਨੀ ਮੂਲ ਦੇ ਲੋਕਾਂ ਦੀ mout ਹੋਈ ਹੈ। ਰਿਪੋਰਟ ਮੁਤਾਬਕ ਇਹ ਡਾਟਾ ਸਿਰਫ ਯੂ. ਕੇ ਦਾ ਹੈ ਸਿਰਫ ਇਕ ਸੀਮਤ ਸਨੈਪਸ਼ਾਟ ਹੈ ਜੋ ਬ੍ਰਿਟਿਸ਼ ਸਰਕਾਰ ਵਲੋਂ ਬੀ. ਏ. ਐੱਮ. ਈ. ਆਬਾਦੀ ਵਿਚਕਾਰ ਕੋਰੋਨਾ ਨਾਲ marn ਵਾਲਿਆਂ ਦੀ mout ਸਮੀਖਿਆ ਕਰਨ ਮਗਰੋਂ ਜਾਰੀ ਕੀਤਾ ਗਿਆ ਹੈ। ਦੱਸ ਦਈਏ ਕਿ ਇਸ ਸਮੇਂ ਲਗਭਗ 200 ਦੇਸ਼ ਕੋਰੋ-ਨਾ ਨਾਲ ਜੂਝ ਰਹੇ ਹਨ। ਇਸ ਦਾ ਅਜੇ ਤੱਕ ਕੋਈ ilaz ਨਹੀਂ ਮਿਲਿਆ। ਦੱਸ ਦਈਏ ਕਿ ਇੰਗਲੈਂਡ ਚ ਪਿੱਛੇ ਜਿਹੇ ਸਿੱਖ ਫੇਡਰੇਸ਼ਨ ਦੇ ਮੈਂਬਰ ਭਾਈ ਮਨਦੀਪ ਸਿੰਘ ਜੀ ਤੇ ਕੁੱਝ ਦਿਨ ਪਹਿਲਾਂ ਸਿੱਖ ਪ੍ਰਸਿੱਧ ਡਾਕਟਰ ਸਰਦਾਰ ਮਨਜੀਤ ਸਿੰਘ ਰਿਆਤ ਚੱਲ ਵਸੇ ਹਨ।ਤੁਹਾਨੂੰ ਦੱਸ ਦੇਈਏ ਬਰਤਾਨੀਆ ’ਚ ਸਿੱਖ ਡਾਕਟਰ ਸਮੇਤ 80 ਸਿਹਤ ਕਰਮੀਆਂ ਦੀ mout ’ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਲੌਂਗੋਵਾਲ ਵੱਲੋਂ ਅਫ-ਸੋਸ ਪ੍ਰਗਟ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਯੂਕੇ ਵਿਚ ਸਿੱਖ ਡਾਕਟਰ ਸ. ਮਨਜੀਤ ਸਿੰਘ ਰਿਆਤ ਦੀ ਕੋਰੋ-ਨਾ ਕਾਰਨ ਹੋਈ mout ’ਤੇ dukh ਦਾ ਪ੍ਰਗਟਾਵਾ ਕੀਤਾ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਡਾ. ਮਨਜੀਤ ਸਿੰਘ ਰਿਆਤ ਜੋ ਆਪਣੀ ਜੁੰਮੇਵਾਰੀ ਨਿਭਾਉਂਦਿਆਂ ਸੰਸਾਰ ਤੋਂ ਤੁਰ ਗਏ ਨੂੰ ਮੈਂ ਸ਼ਰਧਾਂਜਲੀ ਭੇਟ ਕਰਦਾ ਹਾਂ।

Leave a Reply

Your email address will not be published. Required fields are marked *