ਸਰਕਾਰ ਵੱਲੋਂ ਆਫਰ ਜਿਹੜਾ ਵੀ ਕਰੇਗਾ ਇਹ ਕੰਮ ਮੋਦੀ ਸਰਕਾਰ ਦੇਵੇਗੀ 1 ਕਰੋੜ ਰੁਪਏ

ਦੱਸ ਦਈਏ ਕਿ ਕੋ-ਰੋਨਾ ਦੇ ਚੱਲਦੇ ਲਾਕਡਾਊਨ ਦੌਰਾਨ ਲੋਕ ਘਰਾਂ ਤੋਂ ਹੀ ਕੰਮ ਕਰ ਰਹੇ ਹਨ। ਅਜਿਹੇ ‘ਚ ਆਫਿਸ ਦੀ ਮੀਟਿੰਗ ਲਈ ਵੀਡੀਓ ਕਾਲਿੰਗ ਐਪ ਜ਼ੂਮ ਅਤੇ ਗੂਗਲ ਮੀਟ ਦਾ ਕਾਫੀ ਇਸਤੇਮਾਲ ਕੀਤਾ ਜਾ ਰਿਹਾ ਹੈ। ਹਾਲ ਹੀ ‘ਚ ਜ਼ੂਮ ਐਪ ਯੂਜ਼ਰਸ ਵਿਚਾਲੇ ਕਾਫੀ ਮਸ਼ਹੂਰ ਹੋਈ ਹੈ ਅਤੇ ਇਸ ਦੀ ਖਾਸੀਅਤ ਹੈ ਕਿ ਇਸ ‘ਚ ਇਕ ਸਮੇਂ ਇਕੱਠੇ 100 ਤੋਂ ਜ਼ਿਆਦਾ ਲੋਕ ਵੀਡੀਓ ਕਾਨਫ੍ਰੈਂਸਿੰਗ ਰਾਹੀਂ ਕਨੈਕਟ ਹੋ ਸਕਦੇ ਹਨ। ਪਰ ਇਸ ਦੌਰਾਨ ਇਹ ਵੀ ਖਬਰ ਸੁਰਖੀਆਂ ‘ਚ ਰਹੀ ਹੈ ਕਿ ਜ਼ੂਮ ਐਪ ਰਾਹੀਂ ਯੂਜ਼ਰਸ ਦਾ ਡਾਟਾ ਲੀਕ ਕੀਤਾ ਜਾ ਰਿਹਾ ਹੈ। ਅਜਿਹੇ ‘ਚ ਕੇਂਦਰ ਸਰਕਾਰ ਨੇ ਹੁਣ ਇਕ ‘ਐਪ ਚੈਲੰਜ’ ਲਾਂਚ ਕੀਤਾ ਹੈ। ਇਸ ਚੈਲੰਜ ਨੂੰ ਜਿੱਤਣ ਵਾਲੀ ਟੀਮ ਨੂੰ 1 ਕਰੋੜ ਰੁਪਏ ਦਾ ਇਨਾਮ ਮਿਲੇਗਾ। ਦੱਸ ਦਈਏ ਕਿ ਕੇਂਦਰ ਸਰਕਾਰ ਦੀ ਵੈੱਬਸਾਈਟ mygov .in ‘ਤੇ ਜਾਰੀ ਕੀਤੇ ਗਏ ਇਸ ਐਪ ਚੈਲੰਜ ‘ਚ ਜ਼ੂਮ ਵਰਗੀ ਐਪ ਬਣਾਉਣ ਲਈ ਕਿਹਾ ਗਿਆ ਹੈ। ਨਾਲ ਹੀ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਚੈਲੰਜ ‘ਚ ਜਿੱਤਣ ਵਾਲੀ ਟੀਮ ਨੂੰ 1 ਕਰੋੜ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਚੈਲੰਜ ਲਈ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਹੈ ਅਤੇ ਰਜਿਸਟ੍ਰੇਸ਼ਨ ਦੀ ਆਖਿਰੀ ਤਾਰਿਕ 30 ਅਪ੍ਰੈਲ ਹੈ। ਭਾਵ ਜੋ ਕਿ ਇਸ ਚੈਲੰਜ ‘ਚ ਹਿੱਸਾ ਲੈਣਾ ਚਾਹੁੰਦਾ ਹੈ ਉਸ ਨੂੰ 30 ਅਪ੍ਰੈਲ ਤਕ ਰਜਿਸਟ੍ਰੇਸ਼ਨ ਕਰਨੀ ਹੋਵੇਗੀ। ਇਸ ਤੋਂ ਬਾਅਦ 29 ਜੂਨ ਨੂੰ ਸਰਕਾਰ ਰਿਜ਼ਲਟ ਦਾ ਐਲਾਨ ਕਰੇਗੀ। ਜਿੱਤਣ ਵਾਲੀ ਟੀਮ ਨੂੰ ਕੇਂਦਰੀ ਸੂਚਨਾ ਅਤੇ ਤਕਨਾਲੋਜੀ ਮੰਤਰਾਲਾ ਵੱਲੋਂ ਸਰਟੀਫਿਕੇਟ ਅਤੇ 1 ਕਰੋੜ ਰੁਪਏ ਦਾ ਇਨਾਮ ਮਿਲੇਗਾ। ਵੈੱਬਸਾਈਟ ‘ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਸਰਕਾਰ ਨੇ ਇਸ ਐਪ ਚੈਲੰਜ ਲਈ ਕੁਝ ਨਿਯਮ ਅਤੇ ਸ਼-ਰਤਾਂ ਵੀ ਰੱਖੀਆਂ ਹਨ। ਜਿਵੇਂ ਕਿ ਇਹ ਐਪ ਸਾਰੇ ਡਿਵਾਈਸੇਜ ਨੂੰ ਸਪੋਰਟ ਕਰਨ ‘ਚ ਸਮਰਥ ਹੋਣੀ ਚਾਹੀਦੀ ਹੈ। ਨਾਲ ਹੀ ਸਭ ਤੋਂ ਜ਼ਿਆਦਾ ਧਿਆਨ ਵਾਲੀ ਗੱਲ ਹੈ ਕਿ ਇਹ ਘੱਟ ਡਾਟਾ ਖਰਚ ਦੇ ਨਾਲ ਹੀ ਕਮ-ਜ਼ੋਰ ਨੈੱਟਵਰਕ ‘ਤੇ ਵੀ ਕੰਮ ਕਰ ਸਕੇ। ਇਸ ਤੋਂ ਇਲਾਵਾ ਐਪ ‘ਚ ਟ੍ਰਾਂਸਫਰ ਹੋਣ ਵਾਲਾ ਡਾਟਾ ਇਨਕ੍ਰਿਪਟੇਡ ਫਾਰਮੈਟ ‘ਚ ਹੋਣਾ ਚਾਹੀਦਾ ਹੈ। ਦੱਸ ਦੇਈਏ ਕਿ ਹਾਲ ਹੀ ‘ਚ ਸਰਕਾਰ ਨੇ ਜ਼ੂਮ ਐਪ ਵਿ-ਰੁੱਧ ਇਕ ਐਡਵਾ-ਈਜ਼ਰੀ ਜਾਰੀ ਕਰਦੇ ਹੋਏ ਕਿਹਾ ਕਿ ਸੁਰੱ-ਖਿਆ ਕਾਰਣਾਂ ਨਾਲ ਇਸ ਐਪ ਦਾ ਇਸਤੇਮਾਲ ਸਰਕਾਰੀ ਅਧਿਕਾਰੀਆਂ ਦੁਆਰਾ ਨਹੀਂ ਕੀਤਾ ਜਾਣਾ ਚਾਹੀਦਾ। ਨਾਲ ਹੀ ਇਹ ਵੀ ਚਿਤਾ-ਵਨੀ ਦਿੱਤੀ ਸੀ ਕਿ ਜ਼ੂਮ ਐਪ ਨਾਲ ਸਾਈਬਰ ਅ-ਟੈ-ਕ ਹੋਣ ਦਾ ਰਿਸਕ ਹੈ ਅਤੇ ਇਸ ਐਪ ਨੂੰ ਇਸਤੇਮਾਲ ਕਰਨ ਤੋਂ ਬ-ਚੋ।

Leave a Reply

Your email address will not be published. Required fields are marked *