ਗਾਗਰ ਦੀ ਸੇਵਾ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਸਾਹਿਬ’ਚਖੰਡ ਹਜ਼ੂਰ ਸਾਹਿਬ ਵਿਖੇ ਤੜਕੇ ਸਵੇਰੇ 2 ਵਜੇ ਜਦੋ ਗੋਦਾਵਰੀ ਨਦੀ ਤੋ “ਗਾਗਰ ਜਲ” ਲਿਜਾਣ ਦਾ ਸਮਾ ਹੋ ਜਾਦਾ ਹੈ ਤਾਂ ਇਹ ਅੱਖਾਂ ਤੋਂ ਅੰਨਾ ਕੁੱਤਾ ਗੁ. ਲੰਗਰ ਸਾਹਿਬ ਡਿਊੜੀ ਦੇ ਬਾਹਰ ਪੁੱਜ ਜਾਦਾ ਹੈ ਫਿਰ ਸੰਗਤ ਨਾਲ “ਗਾਗਰ ਜਲ” ਲੈਣ ਗੋਦਾਵਰੀ ਨਦੀ ਤੇ ਜਾਂਦਾ ਹੈ.. ਆਓ ਦੱਸਦੇ ਹਾਂ ਤੁਹਾਨੂੰ ਇਸ ਬਾਰੇ ਹੋਰ ਰੋਚਕ ਜਾਣਕਾਰੀ ..!!ਇਤਿਹਾਸ ਦੱਸਦਾ ਕਿ ਪੰਜ ਪਿਆਰਿਆਂ ਚੋਂ ਇੱਕ ਭਾੲੀ ਦਇਆ ਸਿੰਘ ਜੀ ਨੇ ਅੌਰੰਗਜੇਬ ਨੂੰ ਕਿਹਾ ਸੀ ਕਿ ਗੁਰੂ ਘਰ ਦੇ ਕੂਕਰ ਵੀ ਕਰਾਮਤੀ ਹੁੰਦੇ ਨੇ ਇਹ ਗੱਲ ਸੱਚ ਹੁੰਦੀ
ਪਰਤੱਖ ਸ੍ਰੀ ਹਜੂਰ ਸਾਹਿਬ ਦਿਸਦੀ ਹੈ। ਹਰ ਰੋਜ ਸੱਚਖੰਡ ਹਜੂਰ ਸਾਹਿਬ ਤੋਂ ਗੋਦਾਵਰੀ ਨਦੀ ਕੰਡੇ ਜਲ ਦੀ ਗਾਗਰ ਭਰਨ ਦੀ ਸੇਵਾ ਵੇਲੇ ਇਹ ਅੰਨਾ ਕੁੱਤਾ ਨਾਲ ਹੀ ਜਾਂਦਾ ਹੈ। ਇਹ ਗੱਲ ਅਸੀਂ ਖੁਦ ਨਹੀਂ ਕਹਿ ਰਹੇ। ਜੇ ਤੁਸੀਂ ਹਜੂਰ ਸਹਿਾਬ ਜਾਵੋ ਤਾਂ ਗੁ. ਲੰਗਰ ਸਾਹਿਬ ਦੀ ਡਿਓਡੀ ਦੇ ਮੇਨ ਗੇਟ ਦੇ ਸੱਜੇ ਪਾਸੇ ਬੈਠੇ ਇਸ ਕੁੱਤੇ ਨੂੰ ਜਰੂ੍ਰ ਦੇਖਣਾ।ਸੇਵਾਦਾਰਾਂ ਵੱਲੋ ਵਿਸ਼ੇਸ਼ ਕੂਲਰ ਇਸ ਵਾਸਤੇ ਲਗਾਇਆ ਗਿਆ ਹੈ। ਹਜੂਰ ਸਾਹਿਬ ਦੇ ਸੇਵਾਦਾਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਹ ਕੁੱਤਾ ਅੱਖਾਂ ਤੋਂ ਅੰਨਾ ਹੈ |ਪਰ ਸੁਰਤ ਇਸਦੀ ਪੂਰੀ ਕਾਇਮ ਹੈ। ਇਹ ਕੋਈ ਆਮ ਕੁੱਤਾ ਨਹੀਂ ਇੱਕ ਵਿਲੱਖਣ ਰੂਹ ਲਗਦੀ ਹੈ। ਜਦ ਤੜਕੇ 2 ਵਜੇ ਗੁ.ਹਜੂਰ ਸਾਹਿਬ ਤੋਂ ਸੇਵਾਦਾਰ ਅਤੇ ਸੰਗਤਾਂ ਗੋਦਾਵਰੀ ਨਦੀ ਤੇ ਜਲ ਦੀ ਗਾਗਰ ਭਰ ਜਾਂਦੀਆਂ ਹਨ ਤਾਂ ਇਹ ਕੁੱਤਾ ਵੀ ਰੋਜਾਨਾ ਨਾਲ ਹੀ ਜਾਂਦਾ ਹੈ। ਅੱਖਾਂ ਤੋਂ ਨਾ ਦਿਸਣ ਦੇ ਬਾਵਜੂਦ ਵੀ ਕੲੀ ਸਾਲਾਂ ਤੋਂ ਨਿਰੰਤਰ ਇਹ ਇਸ ਸੇਵਾ ‘ਚ ਹਿੱਸਾ ਲੈਂਦਾ ਹੈ। ਇਹ ਕੁੱਤਾ ਨਾਂ ਤਾਂ ਕਿਸੇ ਨੂੰ ਭੌਂਕਦਾ ਹੈ ਨਾ ਕੱਝ ਕਹਿੰਦਾ ਹੈ ਬਸ ਸ਼ਾਂਤੀ ਨਾਲ ਪੂਰਾ ਦਿਨ ਗੁ. ਲੰਗਰ ਸਾਹਿਬ ਦੀ ਡਿਓਡੀ ਵਿੱਚ ਬੈਠਾ ਰਹਿੰਦਾ ਹੈ। ਹੈਰਾਨ ਹੋ ਜਾਵੋਗੇ ਇਸ ਅੱਖਾਂ ਤੋਂ ਅੰਨੇ ਕੁੱਤੇ ਬਾਰੇ ਜਾਣ ਕੇ। ਆਪਣੇ ਨੇਮ ਵਿੱਚ ਕਈ ਸਾਲਾਂ ਤੋਂ ਪੂਰਾ ਹੈ ਇਹ ਕੁੱਤਾ .. ਸੱਚਖੰਡ ਹਜ਼ੂਰ ਸਾਹਿਬ ਵਿਖੇ ਤੜਕੇ ਸਵੇਰੇ 2 ਵਜੇ ਜਦੋ ਗੋਦਾਵਰੀ ਨਦੀ ਤੋ “ਗਾਗਰ ਜਲ” ਲਿਜਾਣ ਦਾ ਸਮਾ ਹੋ ਜਾਦਾ ਹੈ ਤਾਂ ਇਹ ਅੱਖਾਂ ਤੋਂ ਅੰਨਾ ਕੁੱਤਾ ਗੁ. ਲੰਗਰ ਸਾਹਿਬ ਡਿਊੜੀ ਦੇ ਬਾਹਰ ਪੁੱਜ ਜਾਦਾ ਹੈ ਫਿਰ ਸੰਗਤ ਨਾਲ “ਗਾਗਰ ਜਲ” ਲੈਣ ਗੋਦਾਵਰੀ ਨਦੀ ਤੇ ਜਾਂਦਾ ਹੈ.. ਆਓ ਦੱਸਦੇ ਹਾਂ ਤੁਹਾਨੂੰ ਇਸ ਬਾਰੇ ਹੋਰ ਰੋਚਕ ਜਾਣਕਾਰੀ ..!! ਇਤਿਹਾਸ ਦੱਸਦਾ ਕਿ ਪੰਜ ਪਿਆਰਿਆਂ ਚੋਂ ਇੱਕ ਭਾੲੀ ਦਇਆ ਸਿੰਘ ਜੀ ਨੇ ਅੌਰੰਗਜੇਬ ਨੂੰ ਕਿਹਾ ਸੀ ਕਿ ਗੁਰੂ ਘਰ ਦੇ ਕੂਕਰ ਵੀ ਕਰਾਮਤੀ ਹੁੰਦੇ ਨੇ ਇਹ ਗੱਲ ਸੱਚ ਹੁੰਦੀ ਪਰਤੱਖ ਸ੍ਰੀ ਹਜੂਰ ਸਾਹਿਬ ਦਿਸਦੀ ਹੈ। ਹਰ ਰੋਜ ਸੱਚਖੰਡ ਹਜੂਰ ਸਾਹਿਬ ਤੋਂ ਗੋਦਾਵਰੀ ਨਦੀ ਕੰਡੇ ਜਲ ਦੀ ਗਾਗਰ ਭਰਨ ਦੀ ਸੇਵਾ ਵੇਲੇ ਇਹ ਅੰਨਾ ਕੁੱਤਾ ਨਾਲ ਹੀ ਜਾਂਦਾ ਹੈ। ਇਹ ਗੱਲ ਅਸੀਂ ਖੁਦ ਨਹੀਂ ਕਹਿ ਰਹੇ। ਜੇ ਤੁਸੀਂ ਹਜੂਰ ਸਹਿਾਬ ਜਾਵੋ ਤਾਂ ਗੁ. ਲੰਗਰ ਸਾਹਿਬ ਦੀ ਡਿਓਡੀ ਦੇ ਮੇਨ ਗੇਟ ਦੇ ਸੱਜੇ ਪਾਸੇ ਬੈਠੇ ਇਸ ਕੁੱਤੇ ਨੂੰ ਜਰੂ੍ਰ ਦੇਖਣਾ।ਸੇਵਾਦਾਰਾਂ ਵੱਲੋ ਵਿਸ਼ੇਸ਼ ਕੂਲਰ ਇਸ ਵਾਸਤੇ ਲਗਾਇਆ ਗਿਆ ਹੈ। ਹਜੂਰ ਸਾਹਿਬ ਦੇ ਸੇਵਾਦਾਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਹ ਕੁੱਤਾ ਅੱਖਾਂ ਤੋਂ ਅੰਨਾ ਹੈ | ਇਸ ਅਨੋਖੇ ਨਜਾਰੇ ਨੂੰ ਦੇਖ ਕੇ ਸਭ ਹੈਰਾਨ ਹੁੰਦੇ ਹਨ। ਇਹ ਗੱਲ ਦਾ ਸਾਰਾ ਸੱਚ ਤੁਸੀਂ ਖੁਦ ਹਜੂਰ ਸਹਾਬ ਜਾ ਅੱਖੀਂ ਵੀ ਕੇ ਦੇਖ ਸਕਦੇ ਹੋ। ੲਿਹ ਕੂਕਰ (ਕੁੱਤਾ) ਸ੍ਰੀ ਹਜੂਰ ਸਾਹਿਬ ਵਿਖੇ ਰਹਿੰਦਾ ਹੈ। ਸਵੇਰ ਨੂੰ ਜਦੋ ਗਾਗਰੀ ਸਿੰਘ ਦਾ ਗੋਦਾਵਰੀ ਕੰਢੇ ਤੋ “ਗਾਗਰ ਜਲ” ਲਿਜਾਣ ਦਾ ਸਮਾ ਹੋ ਜਾਦਾ ਹੈ ਤਾ ੲਿਹ ਕੁੱਤਾ ਗੁ. ਲੰਗਰ ਸਾਹਿਬ ਬ ਦੀ ਦਰਸਨੀ ਡਿਊੜੀ ਤੇ ਪੁੱਜ ਜਾਦਾ ਹੈ ਫਿਰ ਸੰਗਤ ਨਾਲ “ਗਾਗਰ ਜਲ” ਲੈਣ ਗਦਾਵਰੀ ਨਦੀ ਤੇ ਜਾਦਾ ਹੈ। ਜਦੋ ਗਾਗਰ ਵਾਲਾ ਸਿੰਘ ਸੱਚਖੰਡ ਸਾਹਿਬ ਪਹੁੰਚ ਜਾਂਦਾ ਹੈ ਤਾਂ ਇਹ ਕੁੱਤਾ ਮੁੜ ਗੁ ਲੰਗਰ ਸਾਹਿਬ ਆ ਜਾਦਾ ਹੈ। ਹਰ ਗਲ ਤੇ ਸੰਕਾ ਕਰਨ ਵਾਲਿਆਂ ਨਾਲੋ ਤਾਂ ਇਹ ‘ਗੁਰੂ ਦਾ ਕੂਕਰ’ ਚੰਗਾ ਹੈ ਤੇ ਆਪਣੇ ਨੇਮ ਦਾ ਪੱਕਾ ਹੈ। ਇਸ ਦੀ ਗੁਰੂ ਘਰ ਨਾਲ ਪ੍ਰੀਤ ਬਾਰੇ ਦੇਖ ਕੇ ਹਰ ਕੋਈ ਆਚੰਭਿਤ ਹੋ ਜਾਦਾ ਹੈ.. ਹਰ ਗਲ ਤੇ ਸੰਕਾ ਕਰਨ ਵਾਲਿਆਂ ਨਾਲੋ ਤਾਂ ਇਹ ‘ਗੁਰੂ ਦਾ ਕੂਕਰ’ ਚੰਗਾ ਹੈ ਤੇ ਆਪਣੇ ਨੇਮ ਦਾ ਪੱਕਾ ਹੈ। ਇਸ ਦੀ ਗੁਰੂ ਘਰ ਨਾਲ ਪ੍ਰੀਤ ਬਾਰੇ ਦੇਖ ਕੇ ਹਰ ਕੋਈ ਆਚੰਭਿਤ ਹੋ ਜਾਦਾ ਹੈ।
