ਘਰ ਤੋਂ ਬਾਹਰ ਨਿਕਲਣ ਵਾਲੇ ਸਾਵਧਾਨ

ਇਹ ਖਬਰ ਸਭ ਲਈ ਬਹੁਤ ਜਿਆਦਾ ਜਰੂਰੀ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਕਰ-ਫਿਊ ਤੋੜ-ਨ ਵਾਲੇ ਹੁਣ ਸਾਵਧਾਨ ਹੋ ਜਾਣ ਕਿਉਂਕਿ ਅਜਿਹਾ ਕਰਨ ਵਾਲਿਆਂ ਤੇ ਪੁਲਿਸ ਨੇ ਨਕੇਲ ਕੱਸਣੀ ਸ਼ੁਰੂ ਕਰ ਦਿੱਤੀ ਹੈ। ਵਿਦੇਸ਼ ਜਾਣ ਤੇ ਹਥਿ-ਆਰ ਰੱਖਣ ਦਾ ਉਨ੍ਹਾਂ ਦਾ ਸੁਪਨਾ ਇੱਕ ਸੁਪਨਾ ਹੀ ਬਣ ਕੇ ਰਹਿ ਜਾਵੇਗਾ। ਅਜਿਹੇ ਲੋਕਾਂ ਨੂੰ ਨਾ ਤਾਂ ਪਾਸਪੋਰਟ ਮਿਲੇਗਾ ਤੇ ਨਾ ਹੀ ਅਸਲਾ ਲਾਇ-ਸੈਂਸ ਮਿਲੇਗਾ। ਦੱਸ ਦਈਏ ਕਿ ਜਲੰਧਰ ‘ਚ ਕੋਰੋਨਾ ਨਾਲ ਦੋ Mout ਸਮੇਤ 53 ਕੋਰੋਨਾ mariz ਹੋਣ ਦੇ ਬਾਵਜੂਦ ਲੋਕ ਨਾ ਤਾਂ ਸਮਝ ਰਹੇ ਹਨ ਤੇ ਨਾ ਹੀ ਸੁਧਾਰ ਕਰ ਰਹੇ ਹਨ, ਜਿਸ ਦੇ ਮੱਦੇਨਜ਼ਰ ਪੁਲਿਸ ਹੁਣ ਕਾਰਵਾਈ ਕਰੇਗੀ। ਬੁੱਧਵਾਰ ਨੂੰ ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਨੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਤੇ ਐਸਐਸਪੀ ਦਿਹਾਤੀ ਨਵਜੋਤ ਸਿੰਘ ਮਾਹਲ ਦੀ ਹਾਜ਼ਰੀ ‘ਚ ਇਹ ਚੇਤ-ਵਨੀ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਕਰ-ਫਿਊ ਨੂੰ ਮਹੀਨਾ ਬੀਤ ਚੁੱਕਾ ਹੈ ਪਰ ਲੋਕ ਅਜੇ ਵੀ ਬੇਲੋੜਾ ਘਰਾਂ ਦੇ ਬਾਹਰ ਭਟ-ਕ ਰਹੇ ਹਨ। ਅਸੀਂ ਪਹਿਲਾਂ ਸਖ-ਤੀ ਕੀਤੀ ਤੇ ਹੁਣ ਅਸੀਂ ਸਮਝਾ ਰਹੇ ਹਾਂ, ਪਰ ਹਰ ਰੋਜ਼ ਸੜਕਾਂ ‘ਤੇ ਘੁੰਮਦੇ ਹੋਏ ਲੋਕ ਮਿਲਦੇ ਹਨ, ਜਿਸ ਨੂੰ ਹੁਣ ਜਲੰਧਰ ਦੇ ਹਾਲਾਤਾਂ ਦੇ ਅਨੁਸਾਰ ਬਰ-ਦਾ-ਸ਼ਤ ਨਹੀਂ ਕੀਤਾ ਜਾ ਸਕਦਾ। ਹੁਣ ਪੁਲਿਸ ਸ-ਖਤ ਕਾਰਵਾਈ ਕਰੇਗੀ। ਪਾਸਪੋਰਟ ਤੇ ਅ-ਸਲਾ ਲਾਇਸੈਂਸ ਬਾਰੇ ਪੁਲਿਸ ਕਮਿਸ਼ਨਰ ਦੀ ਚੇਤਾ-ਵਨੀ ਮਹੱਤਵਪੂਰਨ ਹੈ ਕਿਉਂਕਿ ਦੋਵੇਂ ਪੁਲਿਸ ਰਿਪੋਰਟਾਂ ਦੇ ਅਧਾਰ ‘ਤੇ ਬਣਦੇ ਹਨ।ਜੇ ਪੁਲਿਸ ਕੋਈ ਨਾਕਾਰਾਤਮਕ ਰਿਪੋਰਟ ਦਿੰਦੀ ਤਾਂ ਨਾ ਤਾਂ ਪਾਸਪੋਰਟ ਬਣਦਾ ਤੇ ਨਾ ਹੀ ਅਸਲਾ ਲਾਇ-ਸੈਂਸ ਬਣਾਇਆ ਜਾਂਦਾ ਹੈ। ਸ਼ਹਿਰ ‘ਚ ਅਸ-ਲਾ ਲਾਇਸੈਂਸ ਦੇਣ ਦਾ ਕੰਮ ਪੁਲਿਸ ਦੇ ਕਾਰਨ ਕਮਿਸ਼ਨਰ ਕੋਲ ਹੈ। ਪੁਲਿਸ ਉਨ੍ਹਾਂ ‘ਤੇ ਅਸਾਨੀ ਨਾਲ ਕਾਰਵਾਈ ਕਰ ਸਕਦੀ ਹੈਜਿਨ੍ਹਾਂ ਦਾ ਲਾਇਸੈਂਸ ਕਮਿਸ਼ਨਰ ਕੋਲ ਬਣਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਪੁਲਿਸ ਆਪਣੀ ਪੁਸ਼ਟੀ-ਕਰਣ ਦੇ ਸਮੇਂ ਇਸ ਕੇ-ਸ ਦਾ ਹਵਾਲਾ ਦਿੰਦੇ ਹੋਏ ਉਹਨਾਂ ਦੀ ਅਰਜ਼ੀ ‘ਤੇ ਇਤ-ਰਾਜ਼ ਕਰੇਗੀ। ਹਾਲਾਂਕਿ jurm ਦੀ ਗੰਭੀ-ਰਤਾ ਦੇ ਅਧਾਰ ‘ਤੇ ਇੱਕ ਮਹੀਨੇ ਤੋਂ ਛੇ ਮਹੀਨੇ ਦੀ sza ਵੀ ਹੋ ਸਕਦੀ ਹੈ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

Leave a Reply

Your email address will not be published. Required fields are marked *