ਸਾਬਕਾ ਓਲੰਪੀਅਨ ਮਿਲਖਾ ਸਿੰਘ ਦੀ ਧੀ ਅਮਰੀਕਾ ਵਿਚ ਨਿਭਾ ਰਹੀ ਵੱਡੀ ਸੇਵਾ ‘ਸਿੱਖ ਧਰਮ ਚ ਸੇਵਾ ਦਾ ਬਹੁਤ ਜਿਆਦਾ ਮਹੱਤਵ ਹੈ ਜੋ ਹਰ ਸਿੱਖ ਦੇ ਦਿਲ ਚ ਆਪਣੇ ਆਪਣੇ ਇਹ ਕਾਰਜ ਆਉਦਾ ਹੈ ਅਜਿਹੀ ਹੀ ਇੱਕ ਵੱਡੀ ਮਿਸਾਲ ਦੇਖਣ ਨੂੰ ਮਿਲੀ ਹੈ ਅਮਰੀਕਾ ਚ ਦੱਸ ਦੇਈਏ ਕਿ ਪੂਰੀ ਦੁਨੀਆ ਵਿਚ ਡਾਕ-ਟਰ ਕੋਰੋਨਾ mariz ਦੀ ਸੇਵਾ ਵਿਚ ਜੁਟੇ ਹੋਏ ਹਨ। ਅਜਿਹੇ ਵਿਚ ਭਾਰਤ ਦੇ ਸਾਬਕਾ ਪਹਿਲੇ ਸਿੱਖ ਓਲੰਪੀਅਨ ਮਿਲਖਾ ਸਿੰਘ ਦੀ ਧੀ ਵੀ ਅਮਰੀਕਾ ਵਿਚ ਲੋਕਾਂ ਨੂੰ ਕੋਰੋ-ਨਾ ਤੋਂ ਮੁਕਤ ਕਰਨ ਲਈ ਸੇਵਾਵਾਂ ਨਿਭਾਅ ਰਹੀ ਹੈ। ਇਸ ਦੀ ਜਾਣਕਾਰੀ ਖੁਦ ਮਿਲਖਾ ਸਿੰਘ ਨੇ ਦਿੱਤੀ ਹੈ। ਦੱਸ ਦਈਏ ਕਿ ਕਿ ਮਿਲਖਾ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਧੀ ਮੋਨਾ ਮਿਲਖਾ ਸਿੰਘ ਨਿਊਯਾਰਕ ਵਿਚ ਡਾਕਟਰ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਅਪਣੀ ਧੀ ‘ਤੇ ਮਾਣ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹ ਰੋਜ਼ਾਨਾ ਅਪਣੀ ਧੀ ਨਾਲ ਗੱਲ ਕਰਦੇ ਹਨ ਅਤੇ ਉਹਨਾਂ ਨੂੰ ਅਪਣੀ ਦੀ ਧੀ ਦਾ ਫਿਕਰ ਰਹਿੰਦੀ ਹੈ। ਮੋਨਾ ਮਿਲਖਾ ਸਿੰਘ ਨਿਊਯਾਰਕ ਦੇ ਮੈਟ੍ਰੋਪਾਲੀਟਨ ਹਸਪ-ਤਾਲ ਸੈਂਟਰ ਵਿਚ ਡਾਕਟਰ ਹੈ। ਇੱਕ ਵਾਰ ਫਿਰ ਦੱਸ ਦੇਈਏ ਕਿ ਉਹ ਕੋਰੋਨਾ ਦੇ mariza ਦਾ ilaz ਕਰ ਰਹੀ ਹੈ। ਦੱਸ ਦਈਏ ਕਿ ਹੁਣ ਤੱਕ ਅਮਰੀਕਾ ਵਿਚ ਇਸ ਦੇ ਚੱਲਦੇ ਦੁਨੀਆ ਵਿਚ ਸਭ ਤੋਂ ਜ਼ਿਆਦਾ (40 ਹਜ਼ਾਰ ਤੋਂ ਜ਼ਿਆਦਾ) ਲੋਕਾਂ ਦੀ mout ਹੋ ਚੁੱਕੀ ਹੈ। ਦੱਸਣਯੋਗ ਹੈ ਕਿ 54 ਸਾਲਾ ਮੋਨਾ ਮਿਲਖਾ ਸਿੰਘ ਨੇ ਪਟਿਆਲਾ ਤੋਂ ਐਮਬੀਬੀਐਸ ਕੀਤੀ ਸੀ ਅਤੇ 90 ਦੇ ਸਮੇਂ ਵਿਚ ਉਹ ਅਮਰੀਕਾ ਚਲੀ ਗਈ ਸੀ। ਉਹਨਾਂ ਦੇ ਭਰਾ ਮਸ਼ਹੂਰ ਗੋਲਫਰ ਜੀਵ ਮਿਲਖਾ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਅਪਣੀ ਭੈਣ ‘ਤੇ ਮਾਣ ਹੈ ਕਿ ਉਹ ਇਸ ਔਖੇ ਸਮੇਂ ਵਿਚ ਜੋ ਸੇਵਾ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਦੁਨੀਆਂ ਭਰ ਵਿਚ ਕੋ-ਰੋਨਾ ਦਾ ਪ੍ਰਭਾਵ ਜਾਰੀ ਹੈ। ਹੁਣ ਤੱਕ ਦੁਨੀਆ ਵਿਚ 25 ਲੱਖ ਤੋਂ ਜ਼ਿਆਦਾ ਲੋਕ ਇਸ ਵਾਇ-ਰਸ ਦੇ ਨੀਚੇ ਆ ਚੁੱਕੇ ਹਨ
ਜਦਕਿ 1 ਲੱਖ 78 ਹਜ਼ਾਰ ਲੋਕਾਂ ਦੀ mout ਹੋ ਚੁੱਕੀ ਹੈ।ਇਸ ਦੌਰਾਨ ਸੇਵਾ ਕਰਕੇ ਪੰਜਾਬ ਦੀ ਧੀ ਮੋਨਾ ਮਿਲਖਾ ਸਿੰਘ ਅਪਣੇ ਪਰਿਵਾਰ ਅਤੇ ਪੰਜਾਬ ਦਾ ਨਾਂਅ ਰੌਸ਼ਨ ਕਰ ਰਹੀ ਹੈ। ਦੱਸ ਦਈਏ ਕਿ ਇਸ ਸੇਵਾ ਦੀ ਸੋਸਲ ਮੀਡੀਆ ਖਾਸਕਰਕੇ twitter ਤੇ ਬਹੁਤ ਚਰਚਾ ਹੋ ਰਹੀ ਹੈ। ਹੈਸ਼ਟੈਗ ਮੋਨਾ ਦਾ ਨਾਮ ਚੱਲ ਰਿਹਾ ਹੈ।
