ਪ੍ਰਾਪਤ ਜਾਣਕਾਰੀ ਅਨੁਸਾਰ ਇੰਗਲੈਂਡ ਕੋਰੋ-ਨਾ ਦੀ ਵੈਕਸੀਨ ਦਾ ਮਨੁੱਖਾਂ ‘ਤੇ ਪਹਿਲਾਂ ਟ੍ਰਾਇਲ ਕਰਨ ਵਾਲਾ ਹੈ।ਸਰਕਾਰ ਨੇ ਇਸ ਬਾਰੇ ਵਿਚ ਜਾਣਕਾਰੀ ਦਿੱਤੀ ਹੈ। ਵੀਰਵਾਰ ਨੰ ਪਹਿਲੀ ਵਾਰ ਕੁਝ ਵਾਲੰਟੀਅਰਸ ਨੂੰ ਇਸ ਦੀ ਡੋ-ਜ਼ ਦਿੱਤੀ ਜਾਵੇਗੀ। ਬਿ੍ਰਟੇਨ ਦੇ ਹੈਲਥ ਸੈਕੇਟਰੀ ਮੈਟ ਹੈਨਕਾਕ ਨੇ ਆਖਿਆ ਹੈ ਕਿ ਆਕਸਫੋਰਡ ਯੂਨੀਵਰਸਿਟੀ ਦੇ ਸਾਇੰਸਦਾਨਾਂ ਨੇ ਇਸ ਵੈਕਸੀਨ ਨੂੰ ਬਣਾਇਆ ਹੈ। ਇਸ ਵਿਚ ਵਾਇ-ਰਸ ਨਾਲ ਲੱ-ੜਣ ਦੀ ਸਮਰੱਥਾ ਹੈ ਅਤੇ ਅਗਲੇ 2 ਦਿਨਾਂ ਵਿਚ ਇਸ ਦਾ ਪਹਿਲਾਂ ਟ੍ਰਾਇਲ ਹੋਵੇਗਾ। ਦੱਸ ਦੇਈਏ ਕਿ ਉਨ੍ਹਾਂ ਨੂੰ ਕਲੀ-ਨਿਕਲ ਟ੍ਰਾਇਲ ਲਈ 20 ਮਿਲੀਅਨ ਪਾਊਡ ਦੇ ਫੰਡ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਇੰਪੀਰੀਅਲ ਕਾਲਜ ਲੰਡਨ ਨੂੰ ਵੈਕਸੀਨ ‘ਤੇ ਰਿਸਰਚ ‘ਤੇ 22.5 ਮਿਲੀਅਨ ਪਾਊਡ ਦਿੱਤੇ ਜਾਣਗੇ। ਮੰਗਲਵਾਰ ਨੂੰ ਸ਼ਾਮ ਨੂੰ ਡਾਓਨਿੰਗ ਸਟ੍ਰੀਟ ਦੀ ਪ੍ਰੈਸ ਬੀਫਿ੍ਰੰਗ ਦੌਰਾਨ ਮੈਟ ਹੈਨਕਾਕ ਨੇ ਆਖਿਆ ਕਿ ਮੈਂ ਇਹ ਐਲਾਨ ਕਰ ਸਕਦਾ ਹਾਂ ਕਿ ਇਸ ਵੀਰਵਾਰ ਤੋਂ ਆਕਸਫੋਰਡ ਯੂਨੀਵਰਸਿਟੀ ਦੀ ਬਣਾਈ ਵੈਕਸੀਨ ਦਾ ਲੋਕਾਂ ‘ਤੇ ਟ੍ਰਾਇਲ ਸ਼ੁਰੂ ਹੋ ਜਾਵੇਗਾ। ਉਨ੍ਹਾਂ ਅੱਗੇ ਆਖਿਆ ਕਿ, ਵੈਕ-ਸੀਨ ਦੀ ਖੋਜ ਦੀ ਪ੍ਰਕਿਰਿਆ ਵਿਚ ਟ੍ਰਾਇਲ ਦੌਰਾਨ ਐਰਰ ਸਾਹਮਣੇ ਆਉਂਦੇ ਹਨ ਪਰ ਉਨ੍ਹਾਂ ਨੇ ਆਪਣੇ ਸਾਇੰਸਦਾਨਾਂ ਨੂੰ ਭਰੋਸਾ ਦਿੱਤਾ ਹੈ ਕਿ ਇਸ ਦਿਸ਼ਾ ਵਿਚ ਹਰ ਤਰ੍ਹਾਂ ਦੇ ਸੰਸਾਧਨ ਉਨ੍ਹਾਂ ਨੂੰ ਉਪਲੱਬਧ ਕਰਾਏ ਜਾਣਗੇ ਤਾਂ ਜੋ ਉਨ੍ਹਾਂ ਨੂੰ ਕਾਮਯਾਬੀ ਮਿਲੇ। ਮੈਟ ਹੈਨਕਾਕ ਨੇ ਆਖਿਆ ਕਿ ਪੂਰੀ ਦੁਨੀਆ ਵਿਚ ਪਹਿਲੀ ਵੈਕਸੀਨ ਬਣਾ ਲੈਣ ਦੀ ਕਾਮਯਾਬੀ ਇੰਨੀ ਵੱਡੀ ਹੈ ਕਿ ਮੈਂ ਇਸ ਦੇ ਲਈ ਕੁਝ ਵੀ ਕਰੁਬਾਨ ਕਰਨ ਨੂੰ ਤਿਆਰ ਹਾਂ। ਦੱਸ ਦੇਈਏ ਕਿ ਸਾਇੰਸਦਾਨਾਂ ਨੇ ਆਖਿਆ ਹੈ ਕਿ ਨਵੀਂ ਵੈਕਸੀਨ ਖਸਰਾ, ਮੱਪਸ ਅਤੇ ਰੂਬੇਲਾ ਜਿਹੀਆਂ ਬੀਮਾ-ਰੀਆਂ ਦੇ ਨਾਲ ਕੋਰੋ-ਨਾ ਤੋਂ ਬਚਾ-ਉਣ ਲਈ ਕਾਰਗਰ ਸਾਬਿਤ ਹੋਵੇਗੀ। ਬਾਕੀੀ ਪ੍ਰਮਾਤਮਾ ਤੇੇ ਭਰੋਸਾ ਹੈ
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਹੋਵੇਗੀ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |
