ਇੰਗਲੈਂਡ ਤੋਂ ਆਈ ਵੱਡੀ ਖਬਰ -ਪ੍ਰਸਿੱਧ ਸਿੱਖ ਡਾਕਟਰ ਮਨਜੀਤ ਰਿਆਤ ਨਹੀਂ ਰਹੇ

ਇੰਗਲੈਂਡ ਤੋਂ ਆਈ ਮਾ-ੜੀ ਖਬਰ -ਪ੍ਰਸਿੱਧ ਸਿੱਖ ਡਾਕਟਰ ਮਨਜੀਤ ਰਿਆਤ ਨਹੀਂ ਰਹੇ ‘ਵੱਡੀ ਖਬਰ ਆ ਰਹੀ ਹੈ ਇੰਗਲੈਂਡ ਤੋਂ ਜਾਣਕਾਰੀ ਅਨੁਸਾਰ ਇੰਗਲੈਂਡ (United Kingdom) ਵਿੱਚ ਸਿੱਖ ਡਾਕਟਰ ਦੀ ਕੋਰੋਨਾ ਨਾਲ mout ਹੋ ਗਈ ਹੈ। ਡਰਬੀਸ਼ੇਅਰ ਵਿੱਚ ਰਹਿਣ ਵਾਲੇ ਡਾਕਟਰ ਮਨਜੀਤ ਸਿੰਘ ਰਿਆਤ (Dr. Manjeet Singh) ਐਮ-ਰਜੈਂਸੀ ਮੈਡੀਸਨ ਕੰਸਸਟੈਂਟ ਸੀ। ਮਨਜੀਤ ਸਿੰਘ ਨਾਂ ਕਾਫੀ ਮਸ਼ਹੂਰ ਸੀ, ਇਸ ਦੇ ਨਾਲ ਹੀ ਉਸ ਦੇ ਸਾਥੀ ਤੇmariz ਵੀ ਉਸ ਨੂੰ ਬੇਹੱਦ ਪਸੰਦ ਕਰਦੇ ਸੀ। ਮਨਜੀਤ ਸਿੰਘ ਨੇ ਆਪਣੀ ਪੜ੍ਹਾਈ 1992 ਵਿੱਚ ਲੈਚੇਸਟਰ ਯੂਨੀਵਰਸਿਟੀ ਤੋਂ ਕੀਤੀ ਸੀ। ਉਹ ਪਹਿਲੇ ਸਿੱਖ ਸੀ ਜਿਨ੍ਹਾਂ ਨੇ ਰਾਸ਼ਟਰੀ ਸਿਹਤ ਸੇਵਾ ‘ਚ ਐਮ-ਰਜੈਂਸੀ ਸਲਾਹਕਾਰ ਵਜੋਂ ਕੰਮ ਕਰਨ ਦਾ ਮੌਕਾ ਪ੍ਰਾਪਤ ਕੀਤਾ। ਉਨ੍ਹਾਂ ਦੇ ਟਰੱਸਟ ਨੇ ਕਿਹਾ ਕਿ ਉਨ੍ਹਾਂ ਨੇ ਡਰਬੀਸ਼ੇਅਰ ‘ਚ ਐਮਰ-ਜੈਂਸੀ ਮੈਡੀਸਨ ਸਰਵਿਸ ‘ਚ ਅਹਿਮ ਭੂਮਿਕਾ ਨਿਭਾਈ। ਦੱਸ ਦੇਈਏ ਕਿ ਹਸਪ-ਤਾਲ ਦੇ ਮੁੱਖ ਕਾਰਜਕਾਰੀ ਗੈਵਿਨ ਬੋਇਲ ਨੇ ਕਿਹਾ, ਮੈਂ ਮਨਜੀਤ ਰਿਆਤ ਨੂੰ ਸ਼ਰਧਾਂ-ਜਲੀ ਭੇਂਟ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਦੀ mout ਹੋ ਗਈ। ਰਿਆਤ ਦੀ ਸਾਥੀ ਸੂਜੀ ਹੇਵਿਟ ਨੇ ਕਿਹਾ 2003 ‘ਚ ਮਨਜੀਤ ਡਰਬੀਸ਼ਾਇਰ ਰਾਇਲ ਇਨਫਰਮਰੀ ਵਿਖੇ ਐਮਰਜੈਂਸੀ ਮੈਡੀਸਨ ਸਲਾਹਕਾਰ ਬਣੇ ਸੀ। ਇਸ ਮਹੀਨੇ ਦੇ ਸ਼ੁਰੂ ‘ਚ ਸਰਜਨ ਜੀਤੇਂਦਰ ਕੁਮਾਰ ਰਾਠੌਰ ਦੀ ਵੇਲਜ਼ ‘ਚ mout ਹੋ ਗਈ ਸੀ। ਕਾਰਡਿਫ ਅਤੇ ਵੈਲ ਯੂਨੀਵਰਸਿਟੀ ਹੈਲਥ ਬੋਰਡ ਨੇ ਉਨ੍ਹਾਂ ਨੂੰ ਇੱਕ ਮਹਾਨ ਡਾਕਟਰ ਤੇ ਸਾਥੀ ਕਿਹਾ। ਰਿਆਤ ਅਤੇ ਰਾਠੌਰ ਤੋਂ ਇਲਾਵਾ, ਫਾਰਮਾਸਿਸਟ ਪੂਜਾ ਸ਼ਰਮਾ ਦੀ ਵੀ ਵਾਇ-ਰਸ ਕਾਰਨ mout ਹੋ ਗਈ। ਤੁਹਾਨੂੰ ਦੱਸ ਦੇਈਏ ਕਿ ਦੱਸ ਦੇਈਏ ਕਿ ਕੋਰੋਨਾ ਦੇ ilaz ‘ਚ ਲੱਗੇ ਡਾਕ-ਟਰ ਵੀ ਕੋਰੋਨਾ ਸੰਕ-ਰਮਣ ਦੀ mar ‘ਚ ਆ ਰਹੇ ਹਨ ਤੇ ਵਿਦੇਸਾਂ ਵਿੱਚ ਵੱਸਦੇ ਭਾਰਤੀ ਡਾਕਟਰ ਵੀ ਇਸ ਤੋਂ ਸੁਰੱ-ਖਿਅਤ ਨਹੀਂ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਬਾਹਰਲੇ ਮੁਲਕਾਂ ਚ ਕਾਫੀ ਵੀਰ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ। ਪਿੱਛੇ ਜਿਹੇ ਇੰਗਲੈਂਡ ਚ ਸਿੱਖ ਫੇਡਰੇਸ਼ਨ ਦੇ ਮੈਂਬਰ ਭਾਈ ਮਨਦੀਪ ਸਿੰਘ ਜੀ ਦੇ ਚਲੇ ਜਾਣ ਦੀ ਖਬਰ ਆਈ ਸੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਅਮਰੀਕਾ ਤੇ ਇੰਗਲੈਂਡ ਚ ਵੱਸਦੇ ਪੰਜਾਬੀ ਸਿੱਖ ਭਾਈਚਾਰੇ ਲਈ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਇਨ੍ਹਾਂ ਦੇਸ਼ਾਂ ਚ ਇਹ ਲਗਾਤਾਰ ਵੱਧ ਰਿਹਾ ਹੈ।

Leave a Reply

Your email address will not be published. Required fields are marked *