ਸਵਰਗਵਾਸੀ ਭਾਈ ਨਿਰਮਲ ਸਿੰਘ ਖਾਲਸਾ ਦੇ ਪਰਿਵਾਰ ਤੋਂ ਆਈ ਖੁਸ਼ੀ ਦੀ ਖ਼ਬਰ ‘ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਅਤੇ ਪਦਮ ਸ਼੍ਰੀ ਮਰ-ਹੂਸ ਭਾਈ ਨਿਰਮਲ ਸਿੰਘ ਖ਼ਾਲਸਾ ਦੀ ਧੀ ਨੇ ਕੋ-ਰੋਨਾ ਤੋਂ jang ਜਿੱਤ ਲਈ ਹੈ। ਦੱਸ ਦਈਏ ਕਿ ਭਾਈ ਖਾਲਸਾ ਦੀ ਧੀ ਵਾ-ਇਰਸ ਰਿਪੋ-ਰਟ ਅੱਜ ਨੈਗੇ-ਟਿਵ ਆਈ ਹੈ ਅਤੇ ਤੰਦਰੁ-ਸਤ ਹੋਣ ‘ਤੇ ਸਿਵਲ ਹਸ-ਪਤਾਲ ਜਲੰਧਰ ਤੋਂ ਉਨ੍ਹਾਂ ਨੂੰ ਛੁੱਟੀ ਮਿਲ ਗਈ ਹੈ। ਭਾਈ ਖਾਲਸਾ ਦੀ ਧੀ ਜਸਕੀਰਤ ਕੌਰ (30) ਜਲੰਧਰ ਜ਼ਿਲੇ ਦੇ ਲੋਹੀਆਂ ਖਾਸ ਦੀ ਰਹਿਣ ਵਾਲੀ ਹੈ ਅਤੇ ਉਹ ਭਾਈ ਖਾਲਸਾ ਦੇ ਸੰਪਰਕ ਵਿਚ ਆਉਣ ਕਾਰਨ ਕੋਰੋਨਾ ਦੀ mar ਵਿਚ ਆਏ ਸਨ। ਇਥੇ ਇਹ ਵੀ ਦੱਸਣਯੋਗ ਹੈ ਕਿ ਕਰੋਨਾ ਕਰਕੇ ਭਾਈ ਨਿਰਮਲ ਸਿੰਘ ਖਾਲਸਾ ਦੀ 2 ਅਪ੍ਰੈਲ ਨੂੰ ਸਾਨੂੰ ਅਲਵਿਦਾ ਕਹਿ ਗਏ ਸਨ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਬਾਅਦ ਭਾਈ ਖਾਲਸਾ ਦੇ ਸੰਪਰਕ ਵਿਚ ਆਏ ਉੁਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਵੀ ਸਿਹਤ ਵਿਭਾਗ ਵਲੋਂ ਜਾਂਚ ਕੀਤੀ ਗਈ ਸੀ, ਜਿਸ ਵਿਚ ਉਨ੍ਹਾਂ ਦੀ ਧੀ ਵਾਇ-ਰਸ ਨਾਲ ਪੀ-ੜ-ਤ ਪਾਈ ਗਈ ਸੀ। ਲਗਭਗ 15-16 ਦਿਨ ਜਲੰਧਰ ਦੇ ਸਿਵਲ ਹਸ-ਪਤਾਲ ਵਿਚ ilaz ਚੱਲਣ ਤੋਂ ਬਾਅਦ ਜਸਕੀਰਤ ਨੇ ਕੋ-ਰੋਨਾ ‘ਤੇ ਫਤਿਹ ਹਾਸਲ ਕਰ ਲਈ। ਇਥੇ ਇਹ ਵੀ ਦੱਸਣਯੋਗ ਹੈ ਕਿ ਜਦੋਂ ਕੋਈ ਵਿਅਕਤੀ ਕੋ-ਰੋਨਾ ਵਾ-ਇਰਸ ਨਾਲ ਪਾਜ਼ੇ-ਟਿਵ ਆਉਂਦਾ ਹੈ ਤਾਂ ਇਲਾਜ ਦੌਰਾਨ ਉਸ ਦੇ 3 ਵਾਰ ਸੈਂਪਲ ਲਏ ਜਾਂਦੇ ਹਨ। ਜੇਕਰ ਉਸ ਦੇ ਤਿੰਨੇ ਟੈਸਟ ਨੈਗੇ-ਟਿਵ ਆਉਣ ਤਾਂ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਸਾਬਕਾ ਹਜੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਜੀ ਦੇ ਚਲੇ
ਜਾਣ ਕਾਰਨ ਪਰਿਵਾਰ ਤੇ ਸਿੱਖ ਕੌਮ ਪਹਿਲਾਂ ਹੀ ਸ-ਦਮੇ ਚ ਸਨ ਪਰ ਇਸ ਛੋਟੀ ਜਿਹੀ ਖੁਸ਼ੀ ਨੇ ਪਰਿਵਾਰ ਦਾ ਥੋੜ੍ਹਾ ਜਿਹਾ Dukh ਛੋਟਾ ਕਰਨ ਦੀ ਜਰੂਰ ਕੋਸ਼ਿਸ਼ ਕੀਤੀ ਹੋਣੀ ਹੈ। ਵਾਹਿਗੁਰੂ ਮਿਹਰ ਕਰੇ ਪਰਿਵਾਰ ਤੇ।
