ਇਸ ਸਮੇਂ ਪੂਰੀ ਦੁਨੀਆ ਇਸ ਔਖੇ ਸਮੇਂ ਕਾਰਨ ਬਹੁਤ ਜਿਆਦਾ Dukhi ਹੈ ਕਿਉਂਕਿ ਲੋਕੀ ਆਪਣਿਆਂ ਤੋਂ ਦੂਰ ਹੋ ਰਹੇ ਹਨ ਚਾਹੇ ਹੋ ਆਪਣਾ ਦੇਸ਼ ਹੋਵੇ ਚਾਹੇ ਬਾਹਰਲਾ ਮੁਲਕ ਹਾਲ ਸਭ ਦਾ ਇੱਕੋ ਹੀ ਹੈ। ਪਰ ਪੰਜਾਬੀ ਭਾਈਚਾਰੇ ਦਾ hal ਮਾ-ੜਾ ਹੈ ਜੋ ਬਾਹਰ ਗਏ ਹੋਏ ਹਨ ਇੱਕ ਤਾਂ ਉਨ੍ਹਾਂ ਦੇ ਕੰਮ ਰੁਕ ਗਏ ਹਨ ਤੇ ਦੂਜਾ ਕਈ ਵੀਰ ਇਸ ਕਰੋਨਾ ਕਰਕੇ ਰੱਬ ਨੂੰ ਪਿਆਰੇ ਹੋ ਗਏ ਹਨ। ਦੱਸ ਦਈਏ ਕਿ ਕੋਰੋਨਾ ਦੀ mar ਚ ਆਉਣ ਕਾਰਨ ਅਮਰੀਕਾ ਦੇ ਨਿਊਯਾਰਕ ‘ਚ ਬੇਟ ਇਲਾਕੇ ਦੇ ਪਿੰਡ ਚੱਕ ਬਾਮੂ (ਘੋੜੇ ਚੱਕ) ਨਾਲ ਸੰਬੰਧਿਤ ਸਿੱਖ ਵੀਰ ਦੀ mout ਹੋ ਗਈ। ਜਿਸ ਦੀ ਪਛਾਣ ਮਨਜੀਤ ਸਿੰਘ ਬਿੱਟੂ ਪੁੱਤਰ ਸ਼ਿੰਗਾਰਾ ਸਿੰਘ ਦੇ ਰੂਪ ਵਿੱਚ ਹੋਈ ਹੈ। ਜਿਸ ਦੀ ਬੀਤੇ ਦਿਨ ਰਿਚਮੰਡ ਹਿੱਲ ਨਿਊਯਾਰਕ ਦੇ ਜਮਾਇਕਾ ਹਸਪ-ਤਾਲ ‘ਚ ਕੋਰੋਨਾ ਕਾਰਨ mout ਹੋ ਗਈ। ਮਨਜੀਤ ਸਿੰਘ 1990 ‘ਚ ਅਮਰੀਕਾ ਗਿਆ ਸੀ। ਉਹ ਆਪਣੇ ਪਿੱਛੇ ਆਪਣੀ ਪਤਨੀ, ਦੋ ਬੇਟੇ ਅਤੇ ਇਕ ਬੇਟੀ ਛੱਡ ਗਿਆ। ਮਨਜੀਤ ਸਿੰਘ ਟੈਕਸੀ ਚਾਲਕ ਸੀ। ਇਸ ਖ਼ਬਰ ਕਾਰਨ ਪਿੰਡ ‘ਚ ਰਹਿੰਦੇ ਹੋਏ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ‘ਚ ਮਾ-ਤਮ ਛਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਬਾਹਰਲੇ ਮੁਲਕਾਂ ਚ ਕਾਫੀ ਵੀਰ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ। ਪਿੱਛੇ ਜਿਹੇ ਇੰਗਲੈਂਡ ਚ ਸਿੱਖ ਫੇਡਰੇਸ਼ਨ ਦੇ ਮੈਂਬਰ ਭਾਈ ਮਨਦੀਪ ਸਿੰਘ ਜੀ ਦੇ ਚਲੇ ਜਾਣ ਦੀ ਖਬਰ ਆਈ ਸੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਅਮਰੀਕਾ ਤੇ ਇੰਗਲੈਂਡ ਚ ਵੱਸਦੇ
ਪੰਜਾਬੀ ਸਿੱਖ ਭਾਈਚਾਰੇ ਲਈ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਇਨ੍ਹਾਂ ਦੇਸ਼ਾਂ ਚ ਇਹ ਲਗਾਤਾਰ ਵੱਧ ਰਿਹਾ ਹੈ। ਦੱਸ ਦਈਏ ਕਿ Mout ਦੇ ਮਾਮਲੇ ਚ ਅਮਰੀਕਾ ਤੇ ਇੰਗਲੈਂਡ ਸਭ ਤੋਂ ਅੱਗੇ ਹਨ ਜੋ ਇੱਕ ਵਧੀਆ ਖਬਰ ਨਹੀਂ ਹੈ ਸਾਡੇ ਭਰਾਵਾਂ ਲਈ।
