ਮੋਗਾ ਦਾ ਇੱਕ ਨੌਜਵਾਨ ਐਕਟਿਵਾ ਤੇ ਆਪਣੀ ਜੀਵਨ ਸਾਥਣ ਨੂੰ ਵਿਆਹ ਲਿਆਇਆ। ਇਸ ਨੌਜਵਾਨ ਦਾ ਨਾਮ ਅਰੁਣ ਕੁਮਾਰ ਦੱਸਿਆ ਜਾ ਰਿਹਾ ਹੈ। ਇਨ੍ਹਾਂ ਨੇ ਵਿਆਹ ਵਿੱਚ ਕੋਈ ਇਕੱਠ ਨਹੀਂ ਕੀਤਾ। ਦੋਵੇਂ ਪਰਿਵਾਰਾਂ ਦੇ ਕੁੱਝ ਹੀ ਵਿਅਕਤੀ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਇਸ ਤਰ੍ਹਾਂ ਇਹ ਨੌਜਵਾਨ ਐਕਟਿਵਾ ਤੇ ਹੀ ਲਾੜੀ ਨੂੰ ਵਿਆਹ ਕੇ ਘਰ ਆ ਗਿਆ। ਜਦੋਂ ਉਹ ਆਪਣੇ ਘਰ ਨੇੜੇ ਪਹੁੰਚਿਆ ਤਾਂ ਲੋਕ ਹੈ-ਰਾ-ਨੀ ਨਾਲ ਦੇਖਣ ਲੱਗੇ ਕਿ ਕਿੰਨਾ ਸਾ-ਦ-ਗੀ ਭਰਪੂਰ ਵਿਆਹ ਹੋਇਆ ਹੈ। ਇਸ ਸਮੇ ਕਰੋਨਾ ਨੇ ਪੂਰੇ ਵਿਸ਼ਵ ਦੇ ਲੋਕਾਂ ਨੂੰ ਔਖਾ ਕੀਤਾ ਹੋਇਆ ਹੈ । ਹਰ ਇਨਸਾਨ ਕਿਸੇ ਨਾ ਕਿਸੇ ਰੂਪ ਵਿੱਚ dukhi ਹੋਇਆ ਹੈ। ਕਿਸੇ ਦਾ ਕਾਰੋਬਾਰ ਰੁ-ਕ ਗਿਆ ਹੈ। ਕਿਸੇ ਦੇ ਖੁ-ਸ਼ੀ ਦੇ ਕੰਮ ਵਿੱਚ ਰੁਕੇ ਪਏ ਅਤੇ ਕਈਆਂ ਦੀ ਤਾਂ jan ਵੀ ਲੈ ਲਈ ਹੈ। ਇਸ ਨੂੰ ਫੈਲਣ ਤੋਂ ਰੋਕਣ ਲਈ ਸਰਕਾਰ ਵੱਲੋਂ ਲਾ-ਕ-ਡਾ-ਊ-ਨ ਕੀਤਾ ਗਿਆ ਹੈ। ਲੋਕ ਆਪਣੇ ਘਰਾਂ ਵਿੱਚ ਬੰਦ ਹਨ। ਪੰਜਾਬ ਵਿੱਚ ਕਰਫਿਊ ਲੱਗਾ ਹੋਇਆ ਹੈ। ਜਿਨ੍ਹਾਂ ਲੋਕਾਂ ਦੇ ਵਿਆਹ ਨਿ-ਸ਼-ਚਿ-ਤ ਕੀਤੇ ਹੋਏ ਸਨ। ਉਨ੍ਹਾਂ ਲਈ ਬਹੁਤ ਔ-ਕ-ੜ ਆ ਰਹੀ ਹੈ। ਇਕੱਠ ਕਰਨ ਤੇ ਰੋਕ। ਮਠਿਆਈ ਆਦਿ ਦੀਆਂ ਦੁਕਾਨਾਂ ਬੰਦ ਹਨ। ਜਿਸ ਕਰਕੇ ਲੋਕ ਪ੍ਰਸ਼ਾਸਨ ਤੋਂ ਮ-ਨ-ਜ਼ੂ-ਰੀ ਲੈ ਕੇ ਸਾਦੇ ਵਿਆਹ ਕਰਨ ਲੱਗੇ ਹਨ। ਦੋਵੇਂ ਪਰਿਵਾਰਾਂ ਦੇ ਕੁਝ ਗਿਣਤੀ ਦੇ ਬੰਦੇ ਇਕੱਠੇ ਹੁੰਦੇ ਹਨ ਅਤੇ ਵਿਆਹ ਦੀ ਰਸਮ ਨਿਭਾਅ ਦਿੱਤੀ ਜਾਂਦੀ ਹੈ। ਕਈ ਵਿਅਕਤੀ ਤਾਂ ਲਾੜੀ ਨੂੰ ਲਿਆਉਣ ਲਈ ਕਾਰ ਵੀ ਨਹੀਂ ਲਿਜਾਂਦੇ। ਮੋਗਾ ਦੇ ਨੌਜਵਾਨ ਅਰੁਣ ਕੁਮਾਰ ਨੇ ਵੀ ਇਸ ਤਰ੍ਹਾਂ ਹੀ ਕੀਤਾ। ਉਹ ਐਕਟਿਵਾ ਤੇ ਹੀ ਲਾੜੀ ਨੂੰ ਵਿਆਹ ਲਿਆਇਆ। ਅਰੁਣ ਦਾ ਕਹਿਣਾ ਹੈ ਕਿ ਦੋਵੇਂ ਪਰਿਵਾਰਾਂ ਨੇ 2-2 ਜਾਂ 3-3 ਮੈਂਬਰ ਹੀ ਇਕੱਠੇ ਹੋਏ ਹਨ। ਉਨ੍ਹਾਂ ਨੇ ਸਮਾਜਿਕ ਦੂਰੀ ਬਣਾ ਕੇ ਰੱਖਣ ਅਤੇ ਇਕੱਠ ਨਾ ਕਰਨ ਦੀ ਪ੍ਰਸ਼ਾਸਨ ਦੀ ਹ-ਦਾ-ਇ-ਤ ਦਾ ਪਾਲਣ ਕੀਤਾ ਹੈ।
ਇਸ ਤਰ੍ਹਾਂ ਉਨ੍ਹਾਂ ਦਾ ਵਿਆਹ ਵੀ ਹੋ ਗਿਆ ਅਤੇ ਖਰਚੇ ਤੋਂ ਵੀ ਬ-ਚਾ-ਅ ਹੋ ਗਿਆ। ਕਰੋਨਾ ਕਰਕੇ ਹੁਣ ਲੋਕ ਸਾਦੇ ਵਿਆਹ ਕਰਨ ਲੱਗੇ ਹਨ। ਸੋਸ਼ਲ ਮੀਡੀਆ ਤੇ ਆਮ ਕਰਕੇ ਸਾ-ਦੇ ਵਿਆਹਾਂ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਜਿੱਥੇ ਕਈ ਨੌਜਵਾਨ ਮੋਟਰਸਾਈਕਲ ਤੇ ਹੀ ਲਾੜੀ ਨੂੰ ਵਿਆਹ ਲਿਆਉਂਦੇ ਹਨ।
