Home / ਵੀਡੀਓ / ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਬਲਬੀਰ ਸਿੰਘ ਦਾ ਇਸ ਤਰ੍ਹਾਂ ਹੋਇਆ ਸਵਾਗਤ

ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਬਲਬੀਰ ਸਿੰਘ ਦਾ ਇਸ ਤਰ੍ਹਾਂ ਹੋਇਆ ਸਵਾਗਤ

ਅੰਮ੍ਰਿਤਸਰ ਦੇ ਬਜੁਰਗ ਬਲਬੀਰ ਸਿੰਘ ਦਾ ਇਸ ਤਰਾਂ ਹੋ ਰਿਹਾ ਹੈ ਸਵਾਗਤ ‘ਕੋਰੋ-ਨਾ ਦੀ jang ਜਿੱਤ ਕੇ ਘਰ ਪਰਤੇ ਬਜੁਰਗ ਬਲਬੀਰ ਸਿੰਘ ਦਾ ਇਸ ਤਰਾਂ ਹੋ ਰਿਹਾ ਹੈ ਸਵਾਗਤ। ਦੱਸ ਦੇਈਏ ਕਿ ਜਦੋਂ ਬਲਬੀਰ ਸਿੰਘ ਆਏ ਤਾਂ ਉਨ੍ਹਾਂ ਦੇ ਮੁਹੱਲੇ ਚ ਫੁੱਲ ਵਿਛਾਏ ਗਏ ਉਨ੍ਹਾਂ ਦੇ ਸਵਾਗਤ ਲਈ ਜਦੋਂ ਉਹ ਆਏ ਤਾਂ ਉਨ੍ਹਾਂ ਤੇ ਫੁੱਲਾਂ ਦੀ ਵਰਖਾ ਕੀਤੀ ਗਈ ਤੇ।
ਤੁਹਾਨੂੰ ਦੱਸ ਦੇਈਏ ਕਿ ਕ੍ਰਿਸ਼ਨਾ ਨਗਰ ਅੰਮ੍ਰਿਤਸਰ ਨਿਵਾਸੀ ਬਲਬੀਰ ਸਿੰਘ, ਉਮਰ ਕਰੀਬ 67 ਸਾਲ, ਜਿੰਨਾ ਨੂੰ ਇਕ ਅਪ੍ਰੈਲ ਨੂੰ ਕ-ਰੋਨਾ ਹੋ ਜਾਣ ਕਾਰਨ ਗੁਰੂ ਨਾਨਕ ਹਸਪ-ਤਾਲ ਅੰਮ੍ਰਿਤਸਰ ਵਿਚ ਦਾ-ਖਲ ਕਰਵਾਇਆ ਗਿਆ ਸੀ ਨੂੰ ਦੋ ਟੈਸਟ ਨੈਗੇਟਿਵ ਆਉਣ ਮਗਰੋਂ ਹਸਪ-ਤਾਲ ਤੋਂ ਛੁੱਟੀ ਦੇ ਦਿੱਤੀ ਗਈ। ਇਸ ਮੌਕੇ ਡਾਕ-ਟਰੀ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਓ ਪੀ ਸੋਨੀ ਨੇ ਛੁੱਟੀ ਮਿਲਣ ਉਤੇ ਸ. ਬਲਬੀਰ ਸਿੰਘ ਨਾਲ ਫੋਨ ਉਤੇ ਗੱਲਬਾਤ ਕੀਤੀ ਅਤੇ ਸ਼ੁਭ ਕਾਮਨਾਵਾਂ ਦਿੰਦੇ ਹੋਏ ਹਸਪ-ਤਾਲ ਪ੍ਰਬੰਧਾਂ ਬਾਰੇ ਪੁੱਛਿਆ। ਜਿਸਦੇ ਉਤਰ ਵਿਚ ਬਲਬੀਰ ਸਿੰਘ ਨੇ ਦੱਸਿਆ ਕਿ ਮੈਂ ਕੋ-ਰੋ-ਨਾ ਦੇ ਲੱਛਣਾ ਕਾਰਨ ਆਪ ਹਸਪ-ਤਾਲ ਦਾਖਲ ਹੋਇਆ ਸੀ ਅਤੇ ਇੱਥੇ ਆ ਕੇ ਹੀ ਬਿ-ਮਾਰੀ ਦੀ ਪੁਸ਼ਟੀ ਹੋਈ ਸੀ। ਉਨਾਂ ਦੱਸਿਆ ਕਿ ਮੈਨੂੰ ਚੰਗਾ ਇਲਾ-ਜ ਤੇ ਸਾਰੇ ਸਟਾਫ ਵੱਲੋਂ ਬਹੁਤ ਹਮ-ਦਰ=ਦੀ ਭਰਿਆ ਮਾ-ਹੌਲ ਦਿੱਤਾ ਗਿਆ, ਜਿਸ ਸਦਕਾ ਮੈਂ ਬਿ-ਮਾਰੀ ਨੂੰ ਮਾਤ ਦੇ ਕੇ ਆਪਣੇ ਘਰ ਪਰਤ ਰਿਹਾ ਹਾਂ। ਇਸ ਮੌਕੇ ਪ੍ਰਿੰਸੀਪਲ ਡਾ. ਸੁਜਾਤਾ ਸ਼ਰਮਾ, ਸੁਪਰਡੈਂਟ ਸ੍ਰੀ ਰਮਨ ਸ਼ਰਮਾ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ। ਦੱਸ ਦੇਈਏ ਕਿ ਇਸ ਮੌਕੇ ਸ. ਬਲਬੀਰ ਸਿੰਘ ਨੇ ਸਾਰੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਰਫਿਊ ਦੌਰਾਨ ਘਰਾਂ ਵਿਚ ਰਹਿਣ ਅਤੇ ਜੇਕਰ ਕਿਸੇ ਨੂੰ ਕੋ-ਰੋਨਾ ਬਿਮਾ-ਰੀ ਵਰਗੇ ਲੱਛਣ ਮਹਿਸੂਸ ਹੋਣ ਤਾਂ ਘਬਰਾ-ਉਣ ਨਾ ਸਗੋਂ ਨੇੜੇ ਦੇ ਸਰਕਾਰੀ ਹਸ-ਪਤਾਲ ਵਿਚ ਸੰਪਰਕ ਕਰਨ, ਜਿੱਥੇ ਕਿ ਬਿਮਾ-ਰੀ ਦਾ ilaz ਬਿਨਾਂ ਕਿਸੇ ਖਰਚ ਦੇ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ।

error: Content is protected !!