Home / ਦੁਨੀਆ ਭਰ / ਖਾਲਸਾ ਏਡ ਨੇ ਗਵਾਇਆ ਇੱਕ ਹੀਰਾ

ਖਾਲਸਾ ਏਡ ਨੇ ਗਵਾਇਆ ਇੱਕ ਹੀਰਾ

ਅੱਜ ਕੌਮ ਦਾ ਇਕ ਨੌਜਵਾਨ ਹੀਰਾ ਖਾਲਸਾ ਏਡ ਦਾ ਸੇਵਾਦਾਰ ਵੀਰ ਇੰਦਰਜੀਤ ਸਿੰਘ ਚੱਲ ਵਸਿਆ ਜੀ। ਕੱਲ੍ਹ ਹੋਏ ਸ-ੜਕ ਹੋਏ ਭਾਣੇ ਵਿੱਚ ਵੀਰੇ ਦੇ ਸਿਰ ਤੇ satan ਲੱਗੀਆਂ ਸਨ ਗੁਰੂ ਸਾਹਿਬ ਵੀਰ ਨੂੰ ਆਪਣੇ ਚਰਨਾਂ ਚ’ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਮਾਲਕਾ ਮਿਹਰ ਕਰ ਇਸ ਦੁਨਿਆਂ ਨੂੰ ਚੰਗੇ ਇੰਨਸਾਨਾਂ ਦੀ ਬਹੁਤ ਲੋੜ ਹੈ । ਵੀਰ ਜੀ ਕਾਫੀ ਸਮੇਂ ਤੋਂ ਖਾਲਸਾ ਏਡ ਨਾਲ ਸੇਵਾ ਕਰ ਰਹੇ ਸੀ ‘ਜਾਣਕਾਰੀ ਮੁਤਾਬਕ ਇਹ ਭਾਣਾ ਬਹੁਤ ਜਿਆਦਾ ਵੱਡਾ ਹੋਇਆ ਜੋ ਕੋਟਕਪੂਰਾ-ਬਾਜਾਖਾਨਾ ਰੋਡ ‘ਤੇ ਉਸ ਸਮੇਂ ਹੋਇਆ , ਜਦੋਂ ਖਾਲਸਾ ਏਡ ਦੇ ਵਾਲੰਟੀਅਰ ਇੰਦਰਜੀਤ ਬਠਿੰਡਾ ‘ਚ ਲੋੜਵੰਦ ਲੋਕਾਂ ਨੂੰ ਰਾਸ਼ਨ ਸਮੱਗਰੀ ਦੇ ਕੇ ਵਾਪਸ ਪਰਤ ਰਹੇ ਸਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਫਿਲਹਾਲ ਉਨ੍ਹਾਂ ਦੇ ਨਾਲ ਵਾਲਾ ਦੂਜਾ ਨੌਜਵਾਨ ਠੀਕ ਦੱਸਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਇਸ ਸਮੇਂ ਖਾਲਸਾ ਏਡ ਲੋੜਵੰਦ ਲੋਕਾਂ ਲਈ ਪੂਰੀ ਦੁਨੀਆ ਚ ਸਹਾਰਾ ਬਣੀ ਹੋਈ ਹੈ । ਸੰਸਥਾ ਵਲੋਂ ਰੋਜ਼ਾਨਾ ਹਜ਼ਾਰਾਂ ਭੁੱ-ਖੇ-ਪਿਆਸੇ ਲੋਕਾਂ ਨੂੰ ਰੋਟੀ ਪਹੁੰਚਾ ਕੇ ਰੋਜ਼ੀ-ਰੋਟੀ ਗੁਆਚਣ ਦਾ ਅਹਿਸਾਸ ਵੀ ਨਹੀਂ ਹੋਣ ਦਿੱਤਾ ਜਾ ਰਿਹਾ।ਸੰਸਥਾ ਵਲੋਂ ਲੋੜਵੰਦਾਂ ਨੂੰ ਦਾਲ, ਸੁੱਕੀ ਸਬਜ਼ੀ, ਚੌਲ, ਰੋਟੀਆਂ ਆਦਿ ਵੰਡਿਆ ਜਾ ਰਿਹਾ ਹੈ, ਜਿਨ੍ਹਾਂ ਗਰੀਬ ਪਰਿਵਾਰਾਂ ‘ਚ ਦੁੱਧ ਦੀ ਸਪਲਾਈ ਨਹੀਂ ਹੋ ਰਹੀ, ਉਨ੍ਹਾਂ ਨੂੰ ਸੰਸਥਾ ਵੱਲੋਂ ਦੁੱਧ ਵੀ ਪਹੁੰਚਾਇਆ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਖਾਲਸਾ ਏਡ ਨੇ ਆਪਣੇ ਹੀਰੇ ਦੇ ਚਲੇ ਜਾਣ ਤੇ ਅਫਸੋਸ ਪ੍ਰਗਟ ਕੀਤਾ ਹੈ ਤੇ ਲਿਖਿਆ ਹੈ ਕਿ ਅਸੀ ਆਪਣਾ ਇੱਕ ਹੀਰਾ ਗਵਾ ਲਿਆ ਹੈ।ਜਾਣਕਾਰੀ dukh ਨਾਲ ਸਾਂਝੀ ਕਰ ਰਹੇ ਹਾਂ ਕਿ ਖਾਲਸਾ ਏਡ ਦੇ ਸੇਵਾਦਾਰ ਵੀਰ ਇੰਦਰਜੀਤ ਸਿੰਘ ਸਾਨੂੰ ਸੜਕੀ ਭਾਣੇ ਕਰਕੇ ਅਲਵਿਦਾ ਕਹਿ ਗਏ ਹਨ। ਬੀਤੀ ਕਲ੍ਹ 20 ਅਪ੍ਰੈਲ 2020 ਨੂੰ ਫਰੀਦਕੋਟ ਸੇਵਾ ਦੇਣ ਤੋਂ ਬਾਅਦ ਬਠਿੰਡਾ ਆਉਂਦੇ ਸਮੇਂ ਇਹ ਸਭ ਹੋਇਆ ਹੈ।

error: Content is protected !!