ਮੈਡੀਕਲ ਸਟੋਰਾਂ ਤੇ ਜਾਣ ਵਾਲਿਆਂ ਲਈ ਅਹਿਮ ਖਬਰ ਦੱਸ ਦਈਏ ਕਿ ਸਮੇਂ ਦੌਰਾਨ ਸੰਭਾਵਤ mariz’ਤੇ ਨਜ਼ਰ ਰੱਖਣ ਲਈ ਕੇ ਐਸ ਪੰਨੂੰ ਕਮਿਸ਼ਨਰ ਫੂਡ ਐਂਡ ਡਰੱਗਜ਼ ਐਡਮਨਿਸਟ੍ਰੇਸ਼ਨ ਪੰਜਾਬ ਨੇ ਰਾਜ ਦੇ ਸਮੂਹ ਜ਼ੋਨਲ ਲਾਇਸੈਂਸਿੰਗ ਅਧਿਕਾਰੀਆਂ ਨੂੰ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਕੈਮਿਸਟਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਸਬੰਧਤ ਸਿਵਲ ਸਰਜਨ ਨੂੰ ਇੱਕ ਰਿਪੋਰਟ ਭੇਜਣ ਜਦ ਉਹ ਆਪਣੇ ਸਟੋਰ ਤੋਂ ਜਾ ਘਰ ਪਹੁੰਚਾਉਣ ਦੇ ਜ਼ਰੀਏ ਕਿਸੇ ਵੀ ਵਿਅਕਤੀ ਨੂੰ ਫਲੂ, ਖੰਘ ਅਤੇ ਜ਼ੁਕਾਮ ਦੇ ਇਲਾਜ ਲਈ ਦਵਾਈ ਦਿੰਦੇ ਹਨ’ਦੱਸ ਦਈਏ ਕਿ ਕੋ-ਰੋਨਾ ਦੇ ਇੰਫੈ-ਕਸ਼ਨ ਨੂੰ ਲੈ ਕੇ ਸਾਵ-ਧਾਨੀ ਦੇ ਤੌਰ ‘ਤੇ ਚੰਡੀਗੜ੍ਹ ਦੇ ਡੀ. ਸੀ. ਮਨਦੀਪ ਸਿੰਘ ਬਰਾੜ ਨੇ ਮੈਡੀਕਲ ਸਟੋਰਾਂ ਲਈ ਨਵੀਆਂ ਗਾਈਡ ਲਾਈਨਜ਼ ਜਾਰੀ ਕੀਤੀਆਂ ਹਨ। ਇਸ ਮੁਤਾਬਕ ਜੇਕਰ ਕੋਈ ਵਿਅਕਤੀ ਕਿਸੇ ਮੈਡੀ-ਕਲ ਸਟੋਰ ਤੋਂ ਖਾਂਸੀ, ਜ਼ੁਕਾ-ਮ ਜਾਂ ਫਲੂ ਦੀ ਦ-ਵਾਈ ਲੈਂਦਾ ਹੈ ਤਾਂ ਉਸ ‘ਤੇ ਖਾਸ ਨਜ਼ਰ ਰੱਖੀ ਜਾਵੇ ਅਤੇ ਉਸ ਦਾ ਰਿਕਾਰਡ ਲਿਆ ਜਾਵੇਗਾ ਤਾਂ ਜੋ ਕੋ-ਰੋਨਾ ਦੇ ਮ-ਰੀਜ਼ਾਂ ਨੂੰ ਪਛਾਨਣ ‘ਚ ਸੌਖ ਹੋ ਸਕੇ। ਇਸ ਦੇ ਤਹਿਤ ਹੁਣ ਮੈਡੀ-ਕਲ ਸਟੋਰ ਦੇ ਸੰਚਾਲਕਾਂ ਨੂੰ ਸਰਦੀ, ਖੰਘ, ਜ਼ੁ-ਕਾਮ ਜਾਂ ਫਲੂ ਦੀ ਦਵਾ-ਈ ਖਰੀਦਣ ਵਾਲਿਆਂ ਦਾ ਰਿਕਾਰਡ ਰੱਖਣਾ ਹੋਵੇਗਾ। ਜੇਕਰ ਇਸ ਕੰਮ ‘ਚ ਸਟੋਰ ਸੰਚਾਲਕ ਲਾਪ-ਰਵਾਹੀ ਵਰਤਣਗੇ ਤਾਂ ਉਨ੍ਹਾਂ ਖਿ-ਲਾਫ ਕਾਰਵਾਈ ਕੀਤੀ ਜਾਵੇਗੀ। ਦੱਸ ਦਈਏ ਕਿ ਕੋਰੋ-ਨਾ ਵਾ-ਇਰਸ ‘ਤੇ ਜਿੱਤ ਹਾਸਲ ਕਰਨ ਲਈ ਚੰਡੀਗੜ੍ਹ ਪ੍ਰਸ਼ਾਸਨ ਬਹੁਤ ਅਲ-ਰਟ ਹੋ ਕੇ ਕੰਮ ਕਰ ਰਿਹਾ ਹੈ। ਇਸ ਸਬੰਧੀ ਡੀ. ਸੀ. ਮਨਦੀਪ ਸਿੰਘ ਬਰਾੜ ਨੇ ਸ਼ਹਿਰ ਦੇ ਸਾਰੇ ਮੈਡੀਕਲ ਸਟੋਰ ਸੰਚਾਲਕਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਹੁਣ ਉਨ੍ਹਾਂ ਕੋਲ ਜੇ ਕੋਈ ਵੀ ਵਿਅਕਤੀ ਖੰਘ, ਜ਼ੁ-ਕਾਮ, ਫਲੂ ਵਰਗੇ ਲੱ-ਛਣ ਦੀ ਦ-ਵਾਈ ਲੈਣ ਆਵੇ ਤਾਂ ਵਿਅਕਤੀ ਦਾ ਵੇਰਵਾ ਆਪਣੇ ਕੋਲ ਨੋਟ ਕਰ ਲੈਣ ਕਿ ਉਹ ਕਿੱਥੇ ਦਾ ਰਹਿਣ ਵਾਲਾ ਹੈ ਅਤੇ ਉਸ ਦਾ ਮੋਬਾਈਲ ਨੰਬਰ ਕੀ ਹੈ ਆਦਿ। ਜੇਕਰ ਇਸ ਕਾਰਜ ‘ਚ ਸੰਚਾਲਕ ਲਾਪ-ਰਵਾਹੀ ਵਰਤਦੇ ਹਨ ਤਾਂ ਉਨ੍ਹਾਂ ਖਿ-ਲਾ-ਫ ਸਖ=ਤ ਕਾਰਵਾਈ ਕੀਤੀ ਜਾਵੇਗੀ।
ਇਹ ਨਿਰਦੇਸ਼ ਮੈਡੀਕਲ ਸਟੋਰਾਂ ਦੇ ਲਈ ਐਤਵਾਰ ਦੀ ਰਾਤ ਤੋਂ ਲਾਗੂ ਹੋ ਕੇ ਅਗਲੇ 60 ਦਿਨਾਂ ਤੱਕ ਪ੍ਰਭਾਵੀ ਰਹਿਣਗੇ। ਇਸ ਨਵੀਂ ਗਾਈਡ ਲਾਈਨ ਨਾਲ ਪ੍ਰਸ਼ਾਸਨ ਨੂੰ ਕਰੋਨਾ ਦੇ ਮ-ਰੀ-ਜ਼ਾਂ ਨੂੰ ਟਰੈਕ ਕਰਨ ‘ਚ ਮਦਦ ਮਿਲੇਗੀ। ਇਸ ਨਾਲ ਪੂਰੇ ਸ਼ਹਿਰ ‘ਚ ਵਾਇ-ਰਸ ਦੇ ਮੁੱਢਲੇ ਲੱਛਣ ਨੂੰ ਪਛਾਨ-ਣ ‘ਚ ਆ-ਸਾਨੀ ਹੋਵੇਗੀ।
