ਪਵਿੱਤਰ ਨਗਰੀ ਅੰਮ੍ਰਿਤਸਰ ਸਾਹਿਬ ਲਈ ਆਈ ਅੱਜ ਖੁਸ਼ਖਬਰੀ

ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦਾ ਬੁਜਰਗ ਕੋ-ਰੋ-ਨਾ ਨੂੰ ਹਰਾ ਕੇ ਘ-ਰ ਨੂੰ ਪਰਤੇ ਕ੍ਰਿਸ਼ਨਾ ਨਗਰ ਦੇ ਬਲਬੀਰ ਸਿੰਘ “ਕੈਬਨਿਟ ਮੰਤਰੀ ਸ੍ਰੀ ਓ ਪੀ ਸੋਨੀ ਨੇ ਦਿੱਤੀਆਂ ਸ਼ੁਭ ਕਾਮਨਾਵਾਂ ਕ੍ਰਿਸ਼ਨਾ ਨਗਰ ਅੰਮ੍ਰਿਤਸਰ ਨਿਵਾਸੀ ਬਲਬੀਰ ਸਿੰਘ, ਉਮਰ ਕਰੀਬ 67 ਸਾਲ, ਜਿੰਨਾ ਨੂੰ ਇਕ ਅਪ੍ਰੈਲ ਨੂੰ ਕ-ਰੋਨਾ ਹੋ ਜਾਣ ਕਾਰਨ ਗੁਰੂ ਨਾਨਕ ਹਸਪ-ਤਾਲ ਅੰਮ੍ਰਿਤਸਰ ਵਿਚ ਦਾ-ਖਲ ਕਰਵਾਇਆ ਗਿਆ ਸੀਨੂੰ ਦੋ ਟੈਸਟ ਨੈਗੇਟਿਵ ਆਉਣ ਮਗਰੋਂ ਹਸਪ-ਤਾਲ ਤੋਂ ਛੁੱਟੀ ਦੇ ਦਿੱਤੀ ਗਈ। ਇਸ ਮੌਕੇ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਓ ਪੀ ਸੋਨੀ ਨੇ ਛੁੱਟੀ ਮਿਲਣ ਉਤੇ ਸ. ਬਲਬੀਰ ਸਿੰਘ ਨਾਲ ਫੋਨ ਉਤੇ ਗੱਲਬਾਤ ਕੀਤੀ ਅਤੇ ਸ਼ੁਭ ਕਾਮਨਾਵਾਂ ਦਿੰਦੇ ਹੋਏ ਹਸਪ-ਤਾਲ ਪ੍ਰਬੰਧਾਂ ਬਾਰੇ ਪੁੱਛਿਆ। ਜਿਸਦੇ ਉਤਰ ਵਿਚ ਬਲਬੀਰ ਸਿੰਘ ਨੇ ਦੱਸਿਆ ਕਿ ਮੈਂ ਕੋ-ਰੋ-ਨਾ ਦੇ ਲੱਛਣਾ ਕਾਰਨ ਆਪ ਹਸਪ-ਤਾਲ ਦਾਖਲ ਹੋਇਆ ਸੀ ਅਤੇ ਇੱਥੇ ਆ ਕੇ ਹੀ ਬਿ-ਮਾਰੀ ਦੀ ਪੁਸ਼ਟੀ ਹੋਈ ਸੀ। ਉਨਾਂ ਦੱਸਿਆ ਕਿ ਮੈਨੂੰ ਹਸ-ਪਤਾਲ ਵਿਚ ਚੰਗਾ ilaz ਤੇ ਸਾਰੇ ਸਟਾਫ ਵੱਲੋਂ ਬਹੁਤ ਹਮ-ਦਰ=ਦੀ ਭਰਿਆ ਮਾ-ਹੌਲ ਦਿੱਤਾ ਗਿਆ, ਜਿਸ ਸਦਕਾ ਮੈਂ ਬਿ-ਮਾਰੀ ਨੂੰ ਮਾਤ ਦੇ ਕੇ ਆਪਣੇ ਘਰ ਪਰਤ ਰਿਹਾ ਹਾਂ। ਇਸ ਮੌਕੇ ਪ੍ਰਿੰਸੀਪਲ ਡਾ. ਸੁਜਾਤਾ ਸ਼ਰਮਾ, ਸੁਪਰਡੈਂਟ ਸ੍ਰੀ ਰਮਨ ਸ਼ਰਮਾ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ। ਦੱਸ ਦੇਈਏ ਕਿ ਇਸ ਮੌਕੇ ਸ. ਬਲਬੀਰ ਸਿੰਘ ਨੇ ਸਾਰੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਰਫਿਊ ਦੌਰਾਨ ਘਰਾਂ ਵਿਚ ਰਹਿਣ ਅਤੇ ਜੇਕਰ ਕਿਸੇ ਨੂੰ ਕੋ-ਰੋਨਾ ਬਿਮਾ-ਰੀ ਵਰਗੇ ਲੱਛ-ਣ ਮਹਿਸੂਸ ਹੋਣ ਤਾਂ ਘਬਰਾਉਣ ਨਾ ਸਗੋਂ ਨੇੜੇ ਦੇ ਸਰਕਾਰੀ ਹਸ-ਪਤਾਲ ਵਿਚ ਸੰਪਰਕ ਕਰਨ, ਜਿੱਥੇ ਕਿ ਬਿਮਾ-ਰੀ ਦਾ ilaz ਬਿਨਾਂ ਕਿਸੇ ਖਰਚ ਦੇ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ। ਪ੍ਰਿੰਸੀਪਲ ਸੁਜਾਤਾ ਸ਼ਰਮਾ ਨੇ ਦੱਸਿਆ ਕਿ 1 ਅਪ੍ਰੈਲ ਨੂੰ ਸ. ਬਲਬੀਰ ਸਿੰਘ ਨੂੰ ਇੰਨਾਂ ਦੀ ਰਿਪੋਰਟ ਪਾਜ਼ਿਟਵ ਆਉਣ ਮਗਰੋਂ ਹਸ-ਪਤਾਲ ਦਾਖਲ ਕਰਵਾਇਆ ਗਿਆ ਸੀ ਅਤੇ ਇੱਥੇ ਡਾਕ-ਟਰਾਂ ਨੇ ਲਗਾਤਾਰ ਉਨਾਂ ਦਾ ilaz ਕੀਤਾ। ਹੁਣ 18 ਅਤੇ 19 ਅਪ੍ਰੈਲ ਨੂੰ ਇੰਨਾਂ ਦੀ ਰਿਪੋ-ਰਟ ਦੁਬਾਰਾ ਲਈਆਂ ਗਈਆਂ, ਜੋ ਕਿ ਨੈਗੇਟਿਵ ਆਉਣ ਮਗਰੋਂ ਅੱਜ ਇੰਨਾਂ ਨੂੰ ਹਸ-ਪਤਾ-ਲ ਤੋਂ ਛੁੱਟੀ ਦੇ ਦਿੱਤੀ ਗਈ। ਉਨਾਂ ਨੇ ਫੁੱਲ ਭੇਟ ਕਰਕੇ ਬਲਬੀਰ ਸਿੰਘ ਨੂੰ ਨਵੀਂ ਜਿੰਦਗੀ ਦੀ ਸ਼ੁਰੂਆਤ ਕਰਨ ਲਈ ਮੁਬਾਰਕਬਾਦ ਵੀ ਦਿੱਤੀ।

Leave a Reply

Your email address will not be published. Required fields are marked *